Get Even More Visitors To Your Blog, Upgrade To A Business Listing >>

ਇਸਲਾਮ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਜਸ਼ਨ ਮਨਾਉਂਦੇ ਸੀ ਅਰਬ ਦੇ ਲੋਕ

EID 2018: ਇਸਲਾਮ ਤੋਂ ਪਹਿਲਾ ਕੁਛ ਇਸ ਤਰਾਂ ਜਸ਼ਨ ਮਨਾਉਂਦੇ ਸੀ ਅਰਬ ਦੇ ਲੋਕ ਰਮਜ਼ਾਨ ਦੇ ਖਤਮ ਹੁੰਦੇ ਹੀ ਈਦ ਉਲ ਫਿਤਰ ਦਾ ਜਸ਼ਨ ਮਨਾਇਆ ਜਾਂਦਾ ਹੈ। ਇਸ ਵਾਰ ਈਦ ਛੁਟੀਆਂ ਵਿਚ ਆਉਣ ਕਰ ਕ ਲੋਕ ਦਾ ਉੱਸਾਹ ਹੋਰ ਵੀ ਵੱਧ ਗਿਆ ਹੈ। ਅਜੇ ਅਸੀਂ ਗੱਲ ਕਰਾਂਗੇ ਅਰਬ ਚ ਬੈਠੇ ਲੋਕਾਂ ਦੀ ਕੇ ਇਸਲਾਮ ਤੋਂ ਪਹਿਲਾ ਉਹ ਕਿਵੇਂ ਇਹ ਤਿਓਹਾਰ ਮਨਾਉਂਦੇ ਸਨ। ਤੇ ਨਾਲ ਹੀ ਇਸ ਉਲ ਫਿਤਰ ਦਾ ਮਤਲਬ।

EID 2018
ਨਵੇਂ ਚਨ ਦੀ ਨਵੀ ਚਮਕ

ਨਵੇਂ ਚਨ ਨੂੰ ਦੇਖ ਕੇ ਈਦ ਮਨਾਈ ਜਾਏਗੀ ਤੇ ਈਦ ਉਲ ਫਿਟਰ ਦੇ ਦਿਨ ਇਕ ਮਹੀਨੇ ਤੋਂ ਚਲ ਰਹੇ ਰੋਜ਼ੇ ਵੀ ਖ਼ਤਮ ਹੋ ਜਾਣਗੇ।

ਈਦ ਉੱਲ ਫਿਟਰ ਦਾ ਮਤਲਬ

ਅਰਬੀ ਭਾਸ਼ਾ ਵਿਚ ਈਦ ਦਾ ਮਤਲਬ ਹੁੰਦਾ ਹੈ ਦੁਬਾਰਾ ਵਾਪਸ ਆਉਣਾ ਤੇ ਫਿਟਰ ਦਾ ਮਤਲਬ ਹੁੰਦਾ ਨਾਸ਼ਤਾ ‘ ਸੋ ਇਸ ਨੂੰ ਖੁਸ਼ੀਆਂ ਦੀ ਦਾਵਤ ਵੀ ਕਿਹਾ ਜਾ ਸਕਦਾ ਹੈ

EID 2018

ਕੁਛ ਏਦਾਂ ਸ਼ੁਰੂ ਹੁੰਦਾ ਹੈ ਦਿਨ

ਸਵੇਰ ਦੀ ਨਮਾਜ ਤੋਂ ਬਾਅਦ ਈਦ ਦੀਆ ਮੁਬਾਰਕਾਂ ਦਿਤੀਆਂ ਜਾਂਦੀਆਂ ਹਨ ‘ ਫਿਰ ਸੰਗੀ ਸਾਥੀ ਰਿਸ਼ਤੇਦਾਰਾਂ ਦੇ ਘਰ ਜਾ ਕੇ ਇਹ ਤਿਓਹਾਰ ਮਨਾਇਆ ਜਾਂਦਾ ਹੈ।

ਇਸਲਾਮ ਤੋਂ ਪਹਿਲਾ ਅਰਬ

ਇਸਲਾਮ ਅਪਨੋਨਣ ਤੋਂ ਪਹਿਲਾ ਲੋਕ ਦੋ ਦਿਨ ਖੁਸ਼ੀਆਂ ਮਨਾਉਂਦੇ ਸਨ। ਇਕ ਦਿਨ ਨੌਰੋਜ ਤੇ ਇਕ ਦਿਨ ਮੇਹਰਜਾਂਨ

EID 2018EID 2018

ਨੌਰੋਜ ਦਾ ਦਿਨ

ਨੌਰੋਜ ਉਸ ਦਿਨ ਸੀ ਜਦੋ ਸੂਰਜ ਮੇਸ਼ ਰਾਸ਼ੀ ਚ ਦਾਖ਼ਲ ਹੁੰਦਾ ਸੀ ਤੇ ਮੇਹਰਜਾਂਨ ਉਸ ਦਿਨ ਜਦ ਸੂਰਜ ਤੂਲਾ ਰਾਸ਼ੀ ਚ ਪ੍ਰਵੇਸ਼ ਕਰਦਾ ਸੀ।

ਫਿਰ ਹੋਏ ਇਹ ਰੀਤ ਸ਼ੁਰੂ

ਇਸਲਾਮ ਤੋਂ ਬਾਅਦ ਦੋ ਦਿਨ ਦੀ ਥਾਂ ਈਦ ਉਲ ਫਿਤਰ ਤੇ ਈਦ ਉਲ ਅਜਿਹਾ ਮਨਾਇਆ ਜਾਣ ਲਗਾ।

EID 2018EID 2018

The post ਇਸਲਾਮ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਜਸ਼ਨ ਮਨਾਉਂਦੇ ਸੀ ਅਰਬ ਦੇ ਲੋਕ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇਸਲਾਮ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਜਸ਼ਨ ਮਨਾਉਂਦੇ ਸੀ ਅਰਬ ਦੇ ਲੋਕ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×