Get Even More Visitors To Your Blog, Upgrade To A Business Listing >>

ਆਕਾਸ਼-ਸ਼ਲੋਕਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਇਸ ਸਿੰਗਰ ਨੇ ਲਾਈਆਂ ਰੋਣਕਾਂ

akash shloka wedding: ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੇ ਵਿਆਹ ਦਾ ਸੈਲੀਬ੍ਰੇਸ਼ਨ ਸ਼ੁਰੂ ਹੋ ਗਿਆ ਹੈ। ਆਕਾਸ਼ ਅੰਬਾਨੀ ਅਤੇ ਕਾਰੋਬਾਰੀ ਰਸੇਲ ਮਹਿਤਾ ਦਾ ਵਿਆਹ 9 ਮਾਰਚ ਨੂੰ ਹੋਵੇਗਾ।ਆਕਾਸ਼ ਅਤੇ ਸ਼ਲੋਕਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।

View this post on Instagram

Performed Last Night for #Ambani Family with One & Only #FalguniPathak n Ta-Thaiya OLD MEMORIES REVIVED: It was Great Honour for we two Brothers i.e. Rajesh Trivedi & Myself that we performed for Ambani Family for 10 Long Years from 1995 to 2005 and Executed every Event happened in the Family at various venues like Sea Wind (Ambani House), NitaAmbani's Parents Side, Munim House (TinaAmbani's Parents House), Dhirubhai Ambani City, Goa (DiptiSalgaonkar's House), Surat-Hazira, Jamnagar, Nathdhwara n many others…. Even at the #Antilia, the very First Musical Event was arranged by us on the Occasion of Family #GruhPravesh in #Nov2010 For All these, We Thank #SamirbhaiSata from the Bottom of Our Hearts. It was possible for us just because of you Samirbhai 🙂 I was glad to receive the same Love from the Ambani Family last night 🙂

A post shared by Tushar Trivedi (@tushartrivedisinger) on

akash shloka wedding

ਸੋਮਵਾਰ ਰਾਤ ਮੁਕੇਸ਼ ਅੰਬਾਨੀ ਦੇ ਘਰ ਐਂਟੀਲਿਆ ਵਿੱਚ ਮਿਊਜਿਕਲ ਨਾਈਟ ਦਾ ਆਯੋਜਨ ਕੀਤਾ ਗਿਆ, ਫੰਕਸ਼ਨ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।ਇਸ ਫੰਕਸ਼ਨ ਵਿੱਚ ਗਰਬਾ ਸਿੰਗਰ ਫਾਲਗੁਨੀ ਪਾਠਕ ਨੇ ਲਾਈਵ ਪਰਫਾਰਮੈਂਸ ਦਿੱਤੀ।

akash shloka wedding
akash shloka wedding

ਕੋਕਿਲਾਬੇਨ ਅੰਬਾਨੀ ਅਤੇ ਟੀਨਾ ਅੰਬਾਨੀ ਵੀ ਮਿਊਜਿਕਲ ਨਾਈਟ ਵਿੱਚ ਸ਼ਾਮਿਲ ਹੋਈ।ਦੱਸ ਦੇਈਏ ਕਿ ਹਾਲ ਹੀ ਵਿੱਚ ਨੀਤਾ , ਮੁਕੇਸ਼ ਅਤੇ ਉਨ੍ਹਾਂ ਦੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਦਾ ਪਹਿਲਾ ਕਾਰਡ ਦੇਣ ਦੇ ਲਈ ਸਿੱਧੀ ਵਿਨਾਇਕ ਪਹੁੰਚੇ ਸਨ। ਉਨ੍ਹਾਂ ਦੇ ਕਾਰਡ ਦੀ ਤਸਵੀਰ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ।ਡੀਐਮਕੇ ਪ੍ਰਧਾਨ ਐਮਕੇ ਸਟਾਲਿਨ ਨੂੰ ਵੀ ਆਕਾਸ਼ ਅੰਬਾਨੀ ਦੇ ਵਿਆਹ ਦਾ ਇਨਵੀਟੇਸ਼ਨ ਦਿੱਤਾ ਗਿਆ। ਮੁਕੇਸ਼ ਅੰਬਾਨੀ ਨੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।ਆਕਾਸ਼ ਦਾ ਵਿਆਹ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਹੋਵੇਗਾ। ਵਿਆਹ ਦਾ ਸਮਾਰੋਹ ਤਿੰਨ ਦਿਨ ਤੱਕ ਚਲੇਗਾ।

akash shloka wedding
akash shloka wedding

10 ਮਾਰਚ ਨੂੰ ਆਕਾਸ਼ ਅਤੇ ਸ਼ਲੋਕਾ ਦਾ ਵੈਡਿੰਗ ਸੈਲੀਬ੍ਰੇਸ਼ਨ ਹੋਵੇਗਾ ਅਤੇ 11 ਮਾਰਚ ਦਾ ਗ੍ਰੈਂਡ ਵੈਡਿੰਗ ਰਿਸੈਪਸ਼ਨ ਹੋਵੇਗਾ, ਸਾਰੇ ਫੰਕਸ਼ਨ ਜੀਓ ਸੈਂਟਰ ਵਿੱਚ ਹੋਣਗੇ।ਅਜਿਹੀ ਹੀ ਖਬਰਾਂ ਹਨ ਕਿ ਆਕਾਸ਼ ਸਵਿੱਟਜਰਲੈਂਡ ਵਿੱਚ ਬੈਚਲਰ ਪਾਰਟੀ ਦੇਣਗੇ। ਇਹ ਪਾਰਟੀ 23 ਤੋਂ 25 ਫਰਵਰੀ ਤੱਕ ਚਲੇਗੀ। ਇਸ ਪਾਰਟੀ ਵਿੱਚ ਬਾਲੀਵੁਡ ਸਿਤਾਰੇ ਵੀ ਸ਼ਾਮਿਲ ਹੋਣਗੇ।ਇਹ ਪਾਰਟੀ ਸਵਿੱਟਜਰਲੈਂਡ ਵਿੱਚ St.Moritz  ਵਿੱਚ ਸੈਲੀਬ੍ਰੇਟ ਕੀਤੀ ਜਾਵੇਗੀ।ਹਾਲ ਹੀ ਵਿੱਚ ਅੰਬਾਨੀ ਪਰਿਵਾਰ ਦੇ ਮੁੰਬਈ ਸਥਿਤ ਘਰ ਐਂਟੀਲਿਆ ਵਿੱਚ ਇੱਕ ਪਾਰਟੀ ਰੱਖੀ ਗਈ।

akash shloka wedding
akash shloka wedding

ਇਸ ਵਿੱਚ ਗੁਜਰਾਤੀ ਫੋਕ ਸਿੰਗਰ ਫਾਲਗੁਨੀ ਪਾਠਕ ਨੇ ਸਪੈਸ਼ਲ ਪਰਫਾਰਮੈਂਸ ਦਿੱਤੀ।ਪੂਰਾ ਅੰਬਾਨੀ ਪਰਿਵਾਰ ਡਾਂਡੀਆ ਕਰਦਾ ਨਜ਼ਰ ਆਇਆ , ਇਸ ਪਾਰਟੀ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।ਇਸ ਪਾਰਟੀ ਵਿੱਚ ਅੰਬਾਨੀ ਪਰਿਵਾਰ ਦੇ ਇਲਾਵਾ ਕੁੱਝ ਕਰੀਬੀ ਰਿਸ਼ਤੇਦਾਰ ਵੀ ਸ਼ਾਮਿਲ ਸਨ। ਮੁਕੇਸ਼ ਅੰਬਾਨੀ ਦੀ ਮਾਂ ਕੋਕਿਲਾਬੇਨ ਪਿੰਕ ਕਲਰ ਦੀ ਸਾੜੀ ਵਿੱਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।ਉੱਥੇ ਟੀਨਾ ਅੰਬਾਨੀ ਵੀ ਸੀਗ੍ਰੀਨ ਕਲਰ ਦੀ ਸਾੜੀ ਪਾਏ ਨਜ਼ਰ ਆਈ।

The post ਆਕਾਸ਼-ਸ਼ਲੋਕਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਇਸ ਸਿੰਗਰ ਨੇ ਲਾਈਆਂ ਰੋਣਕਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਆਕਾਸ਼-ਸ਼ਲੋਕਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਇਸ ਸਿੰਗਰ ਨੇ ਲਾਈਆਂ ਰੋਣਕਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×