Get Even More Visitors To Your Blog, Upgrade To A Business Listing >>

ਇਸ ਤਰ੍ਹਾਂ ਦਾ ਕੰਮ ਕਰਕੇ ਪੈਸਾ ਕਮਾ ਰਹੀਆਂ ਹਨ, ਬਾਲੀਵੁਡ ਦੀਆਂ ਇਹ ਫਲਾਪ ਅਦਾਕਾਰਾਂ

flop actors money work : ਬਾਲੀਵੁਡ ਵਿੱਚ ਆਏ ਦਿਨ ਕੋਈ ਨਾ ਕੋਈ ਨਵੀਂ ਅਦਾਕਾਰਾ ਲਾਂਚ ਹੁੰਦੀ ਰਹਿੰਦੀ ਹੈ ਪਰ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਕੁੱਝ ਫਿਲਮਾਂ ਵਿੱਚ ਨਜ਼ਰ ਆਉਣ ਤੋਂ ਬਾਅਦ ਇਹ ਸਿਤਾਰੇ ਬਾਲੀਵੁਡ ਤੋਂ ਗਾਇਬ ਹੋ ਜਾਂਦੇ ਹਨ। ਕਾਮਯਾਬੀ ਬਹੁਤ ਘੱਟ ਹੀ ਲੋਕਾਂ ਦੇ ਕਦਮ ਚੁੰਮਦੀ ਹੈ। ਅਜਿਹੇ ਵਿੱਚ ਕੀ ਤੁਸੀਂ ਸੋਚਿਆ ਹੈ ਕਿ ਇਹ ਫਲਾਪ ਅਦਾਕਾਰਾਂ ਕਿਸ ਚੀਜ ਤੋਂ ਪੈਸਾ ਕਮਾ ਕੇ ਆਪਣਾ ਗੁਜਾਰਾ ਕਰਦੀਆਂ ਹਨ ? ਜੇਕਰ ਨਹੀਂ ਤਾਂ ਅੱਜ ਅਸੀ ਤੁਹਾਨੂੰ ਇਸ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ। flop actors money work

flop actors money work

ਅਸੀ ਤੁਹਾਨੂੰ ਬਾਲੀਵੁਡ ਦੀਆਂ ਕੁਝ ਫਲਾਪ ਅਦਾਕਾਰਾਂ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ। ਅਲੀ ਅਵਰਾਮ ਸ਼ੁਰੂ ਵਿੱਚ ਆਪਣੀ ਗੁੱਡ ਲੁਕਸ ਅਤੇ ਫਿਗਰ ਦੀ ਵਜ੍ਹਾ ਕਰਕੇ ਚਰਚਾ ਵਿੱਚ ਰਹਿੰਦੀ ਸੀ। ਕਰੀਅਰ ਦੇ ਸ਼ੁਰੂਆਤੀ ਸਾਲਾਂ ਵਿੱਚ ਐਲੀ ਨੂੰ ਖੂਬ ਨਾਮ ਮਿਲਿਆ ਅਤੇ ਇੱਥੋਂ ਤੱਕ ਕਿ ਦਬੰਗ ਖਾਨ ਸਲਮਾਨ ਦਾ ਸਾਥ ਵੀ ਮਿਲਿਆ। ਦੋ ਫਿਲ‍ਮਾਂ ‘ਚ ਕੰਮ ਕਰਨ ਦੇ ਬਾਵਜੂਦ ਵੀ ਐਲੀ ਦਾ ਕਰੀਅਰ ਉੱਥੇ ਤੱਕ ਨਹੀਂ ਪਹੁੰਚ ਪਾਇਆ, ਜਿੱਥੋਂ ਤੱਕ ਉਹਨਾਂ ਨੂੰ ਉਂ‍ਮੀਦ ਸੀ।flop actors money work

flop actors money work

ਹੁਣ ਐਲੀ ਈਵੈਂਟ ਕਰਕੇ 3 ਤੋਂ 5 ਲੱਖ ਰੁਪਏ ਕਮਾ ਲੈਂਦੀ ਹੈ ਅਤੇ ਇੱਕ ਪ੍ਰਫਾਰਮੈਂਸ ਦੇ ਲਈ ਉਹ 6 ਤੋਂ 7 ਲੱਖ ਰੁਪਏ ਚਾਰਜ ਕਰਦੀ ਹੈ ਅਤੇ ਇਸ ਤੋਂ ਆਪਣਾ ਗੁਜਾਰਾ ਕਰ ਰਹੀ ਹੈ। ਗੌਹਰ ਖਾਨ ਮਸ਼ਹੂਰ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ ਦੀ ਜੇਤੂ ਵੀ ਰਹਿ ਚੁੱਕੀ ਹੈ। ਗੌਹਰ ਨੂੰ ਬਿੱਗ ਬੌਸ ਤੋਂ ਕਾਫ਼ੀ ਪਹਿਚਾਣ ਮਿਲੀ ਸੀ। ਬਹੁਤ ਚਾਰਮਿੰਗ ਗੌਹਰ ਖਾਨ ਇੱਕ ਸਮੇਂ ਤਾਂ ਬਹੁਤ ਫੇਮਸ ਸੀ ਪਰ ਅੱਜ ਕੱਲ੍ਹ ਇਨ੍ਹਾਂ ਦੇ ਕੋਲ ਕੋਈ ਵੀ ਫਿਲਮ ਅਤੇ ਸੀਰੀਅਲ ਨਹੀ ਹੈ। flop actors money work ਹੁਣ ਈਵੈਂਟ ਵਿੱਚ ਪ੍ਰਫਾਰਮ ਕਰਕੇ ਗੌਹਰ 6 ਲੱਖ ਤੋਂ 12 ਲੱਖ ਰੁਪਏ ਤਾਂ ਕਮਾ ਹੀ ਲੈਂਦੀ ਹੈ। ਸ਼ਰੇਆ ਨੇ ਬਾਲੀਵੁਡ ਵਿੱਚ ਤਾਂ ਜ਼ਿਆਦਾ ਕੰਮ ਨਹੀਂ ਕੀਤਾ ਹੈ ਪਰ ਉਹ ਸਾਊਥ ਦੀਆਂ ਫਿਲਮਾਂ ਦੀ ਇੱਕ ਬਹੁਤ ਵੱਡੀ ਹਿੱਟ ਅਦਾਕਾਰਾ ਹੈ। ਜਦੋਂ ਸ਼ਰੇਆ ਦੇ ਕੋਲ ਫਿਲ‍ਮਾਂ ਨਹੀਂ ਹੁੰਦੀਆਂ ਹਨ ਤਾਂ ਉਹ ਈਵੈਂਟ ਕਰਕੇ 7 ਤੋਂ 10 ਲੱਖ ਰੁਪਏ ਕਮਾ ਲੈਂਦੀ ਹੈ। ਫਿਲਮਾਂ ਵਿੱਚ ਨੇਹਾ ਧੂਪੀਆ ਦਾ ਕਰੀਅਰ ਕਾਫ਼ੀ ਖ਼ਰਾਬ ਰਿਹਾ ਹੈ। ਕਈ ਫਿਲਮਾਂ ਵਿੱਚ ਇਹ ਕੰਮ ਕਰਨ ਦੇ ਬਾਵਜੂਦ ਵੀ ਕੋਈ ਫੈਨ ਬੇਸ ਤਿਆਰ ਨਹੀਂ ਕਰ ਪਾਈ ਅਤੇ ਜਲਦ ਹੀ ਬਾਲੀਵੁਡ ਤੋਂ ਇਹਨਾਂ ਦੀ ਛੁੱਟੀ ਹੋ ਗਈ।flop actors money work ਇਨ੍ਹਾਂ ਨੂੰ ਕੋਈ ਖਾਸ ਰੋਲ ਨਹੀ ਮਿਲ ਪਾਇਆ ਅਤੇ ਹੌਲੀ – ਹੌਲੀ ਇਹ ਬਾਲੀਵੁਡ ਤੋਂ ਗਾਇਬ ਹੋ ਗਈ। ਹਾਲਾਂਕਿ ਉਹ ਹੁਣ ਵੀ ਵਧੀਆ ਪੈਸਾ ਕਮਾ ਰਹੀ ਹੈ। ਉਹ ਇਕੱਠੇ ਕਈ ਰਿਐਲਿਟੀ ਸ਼ੋਅਜ਼ ਜੱਜ ਅਤੇ ਹੋਸ‍ਟ ਕਰ ਰਹੀ ਹੈ। ਇੱਕ ਈਵੈਂਟ ਵਿੱਚ ਜਾਣ ਲਈ ਨੇਹਾ 6 ਤੋਂ 8 ਲੱਖ ਰੁਪਏ ਚਾਰਜ ਕਰਦੀ ਹੈ ਅਤੇ ਕਿਸੇ ਵਿਆਹ ਵਿੱਚ ਗੈਸ‍ਟ ਬਣਕੇ ਜਾਣ ਦੇ ਉਹਨਾਂ ਨੂੰ 7 – 10 ਲੱਖ ਰੁਪਏ ਮਿਲਦੇ ਹਨ। ਉੱਥੇ ਹੀ ਪ੍ਰਫਾਰਮ ਕਰਨ ਉੱਤੇ ਉਹਨਾਂ ਨੂੰ 12 ਤੋਂ 15 ਲੱਖ ਰੁਪਏ ਮਿਲਦੇ ਹਨ।flop actors money work ਬਾਲੀਵੁਡ ਦੀ ਇਹ ਹਾਟ ਅਦਾਕਾਰਾ ਕਈ ਹਿੱਟ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ ਪਰ ਇਨ੍ਹਾਂ ਨੂੰ ਬਾਲੀਵੁਡ ਵਿੱਚ ਉਹ ਮੁਕਾਮ ਨਹੀਂ ਮਿਲ ਪਾਇਆ। ਜਿਸ ਦੀ ਇਹ ਹੱਕਦਾਰ ਸੀ। ਚਿਤਰਾਂਗਦਾ ਇੱਕ ਈਵੈਂਟ ਦੇ 15 ਤੋਂ 18 ਲੱਖ ਰੁਪਏ ਚਾਰਜ ਕਰਦੀ ਹੈ। ਚਿਤਰਾਂਗਦਾ ਵਿਆਹ ਵਿੱਚ ਗੈਸ‍ਟ ਬਣਨ ਦੇ 15 ਲੱਖ ਅਤੇ ਪ੍ਰਫਾਰਮ ਕਰਨ ਦੇ 18 ਲੱਖ ਰੁਪਏ ਲੈਂਦੀ ਹੈ।

The post ਇਸ ਤਰ੍ਹਾਂ ਦਾ ਕੰਮ ਕਰਕੇ ਪੈਸਾ ਕਮਾ ਰਹੀਆਂ ਹਨ, ਬਾਲੀਵੁਡ ਦੀਆਂ ਇਹ ਫਲਾਪ ਅਦਾਕਾਰਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇਸ ਤਰ੍ਹਾਂ ਦਾ ਕੰਮ ਕਰਕੇ ਪੈਸਾ ਕਮਾ ਰਹੀਆਂ ਹਨ, ਬਾਲੀਵੁਡ ਦੀਆਂ ਇਹ ਫਲਾਪ ਅਦਾਕਾਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×