Get Even More Visitors To Your Blog, Upgrade To A Business Listing >>

ਸਾਰਾ ਅਲੀ ਖਾਨ ਦੀ ਦੋਸਤ ਨੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਵਾਇਰਲ

Rhea Chakraborty Evolution: ਅਦਾਕਾਰਾ ਰੀਆ ਚਕਰਵਰਤੀ ਨੇ ਹਾਲ ਹੀ ‘ਚ ਇੱਕ ਬੋਲਡ ਫੋਟੋਸ਼ੂਟ ਕਰਵਾਇਆ ਹੈ।

Rhea Chakraborty Evolution

Rhea Chakraborty Evolution

ਗ੍ਰੇ ਕਲਰ ਦੀ ਡਰੈੱਸ ‘ਚ ਹੋਇਆ ਇਹ ਫੋਟੋਸ਼ੂਟ ਉਹਨਾਂ ਨੂੰ ਕਾਫੀ ਗਲੈਮਰਸ ਬਣਾ ਰਿਹਾ ਹੈ।

Rhea Chakraborty Evolution

ਖੁੱਲੇ ਬਾਲਾਂ ‘ਚ ਸਟਾਈਲਸ਼ ਅੰਦਾਜ਼ ‘ਚ ਰੀਆ ਦੀਆਂ ਇਹਨਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Rhea Chakraborty Evolution

Rhea Chakraborty Evolution

ਉਸ ਦੀਆਂ ਇਹਨਾਂ ਤਸਵੀਰਾਂ ‘ਤੇ ਫੈਨਜ਼ ਬਹੁਤ ਹੀ ਵਧੀਆ ਕਮੈਂਟ ਕਰ ਰਹੇ ਹਨ।

ਇੰਸਟਾਗ੍ਰਾਮ ‘ਤੇ ਫੈਨਜ਼ ਆਪਣੀ ਚਹੇਤੀ ਅਦਾਕਾਰਾ ਦੀਆਂ ਤਸਵੀਰਾਂ ਦੀ ਤਾਰੀਫ ਕਰ ਰਹੇ ਹਨ।

Rhea Chakraborty Evolution

ਤੁਹਾਨੂੰ ਦੱਸ ਦੇਈਏ ਕਿ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

ਆਪਣੀ ਹਰ ਇੱਕ ਤਸਵੀਰ ਨੂੰ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਰੀਆ ਚੱਕਰਵਰਤੀ ਐੱਮ. ਟੀ. ਵੀ. ਦੀ ਵੀਡੀਓ ਜਾਕੀ ਰਹਿ ਚੁੱਕੀ ਹੈ।

ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਉਹਨਾਂ ਨੇ ਤੇਲੁਗੂ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਰੀਆ ਅਤੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਆਪਸ ‘ਚ ਬਹੁਤ ਹੀ ਵਧੀਆ ਦੋਸਤ ਹਨ।

The post ਸਾਰਾ ਅਲੀ ਖਾਨ ਦੀ ਦੋਸਤ ਨੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਵਾਇਰਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸਾਰਾ ਅਲੀ ਖਾਨ ਦੀ ਦੋਸਤ ਨੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਵਾਇਰਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×