Get Even More Visitors To Your Blog, Upgrade To A Business Listing >>

ਮਹੁੱਲੇ ਵਿੱਚ ਫੈਲਿਆ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ

Jalandhar Polluted Water ਜਲੰਧਰ ਦੇ ਰਾਮ ਨਗਰ ਦੇ ਲੋਕ ਇਹਨੀ ਦਿਨੀ ਪਾਣੀ ਦੇ ਕਾਰਨ ਕਾਫੀ ਪ੍ਰੇਸ਼ਾਨ ਨੇ ਹਨ।  ਜਿਸਦਾ ਮੁੱਖ ਕਾਰਨ ਹੈ ਇਲਾਕੇ ਵਿਚ ਪਿਛਲੇ ਕੁਝ ਦਿਨਾ ਤੋਂ ਲਗਾਤਾਰ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ ਅਤੇ ਮਹੁੱਲੇ ਦੀਆਂ ਗਲੀਆਂ ਵਿਚ ਸੀਵਰੇਜ ਦਾ ਗੰਦਾ ਪਾਣੀ ਫੈਲਿਆ ਹੋਇਆ ਹੈ। ਜੋ ਕਿਸੇ ਵੀ ਸਮੇਂ ਵੱਡੀ ਬਿਮਾਰੀ ਨੂੰ ਸੱਦਾ ਦੇ ਸਕਦਾ ਹੈ। ਪਾਣੀ ਨੇ ਇਸ ਮਹੁੱਲੇ ਵਿਚ ਇਸ ਕਦਰ ਕਹਿਰ ਮਚਾ ਰੱਖਿਆ ਹੈ ਕਿ ਪਾਣੀ ਦੇ ਕਾਰਨ ਇਲਾਕੇ ਵਿਚ ਮਲੇਰੀਆ ਦਸਤ ਅਤੇ ਪੀਲੀਆਂ ਦੀ ਬਿਮਾਰੀ ਫੈਲ ਗਈ ਹੈ। ਜਿਸ ਕਾਰਨ ਇੱਕ ਮੌਤ ਵੀ ਹੋ ਚੁੱਕੀ ਹੈ।

Jalandhar Polluted Water
Jalandhar Polluted Water

ਜਦੋਂ ਇਲਾਕਾ ਨਿਵਾਸੀਆਂ ਨੇ ਇਸ ਸਬੰਧੀ ਡਿਸਟ੍ਰਿਕ ਅਪੈਡੀਮੋਲਾਜਿਸਟ ਡਾਕਟਰ ਸ਼ਬਾਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਵੀ ਮੰਨਣਾ ਸੀ ਕਿ ਮੁਹੱਲੇ ਵਿਚ ਗੰਦੇ ਪਾਣੀ ਦੀ ਸਪਲਾਈ ਅਤੇ ਫੈਲੀ ਗੰਦਗੀ ਦੇ ਕਾਰਨ ਇਹ ਬਿਮਾਰੀਆਂ ਫੈਲ ਰਹੀਆਂ ਹਨ।

Jalandhar Polluted Water
Jalandhar Polluted Water

ਮੇਅਰ ਜਗਦੀਸ਼ ਰਾਜਾ ਦਾ ਕਹਿਣਾ ਸੀ ਕਿ ਜਲਦ ਹੀ ਸਾਰੇ ਇਲਾਕੇ ਦੀ ਸਫਾਈ ਕੀਤੀ ਜਾਵੇਗੀ ਅਤੇ ਪਾਣੀ ਦੀ ਸਪਲਾਈ ਵੀ ਚੈੱਕ ਕੀਤੀ ਜਾਵੇਗੀ। ਇਹ ਗੰਦਾ ਪਾਣੀ ਜਿੱਥੇ ਸਥਾਨਕ ਵਸਕੀਨਾ ਲਈ ਸਿਰਦਰਦੀ ਬਣ ਚੁੱਕਿਆ ਹੈ ਉੱਥੇ ਨਾਲ ਹੀ ਦੇਖਣਾ ਹੋਵੇਗਾ ਪ੍ਰਸ਼ਾਸਨ ਕਦੋਂ  ਤੱਕ ਇਸ ਪਾਣੀ ਦੇ ਹੱਲ ਲਈ ਕਦਮ ਚੁੱਕੇਗਾ।

The post ਮਹੁੱਲੇ ਵਿੱਚ ਫੈਲਿਆ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮਹੁੱਲੇ ਵਿੱਚ ਫੈਲਿਆ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×