Get Even More Visitors To Your Blog, Upgrade To A Business Listing >>

ਵਿਦੇਸ਼ ਪੜ੍ਹ ਰਹੇ ਹੁਨਰਮੰਦ ਵਿਦਿਆਰਥੀਆਂ ਲਈ ਖੁਸ਼ਖਬਰੀ, ਸਕਾਲਰਸ਼ਿਪ ਲਈ ਦੇ ਸਕਦੇ ਹਨ ਅਰਜ਼ੀ

Marubeni India Meritorious Scholarship: ਹੁਨਰਮੰਦ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਮਾਰੂਬੇਨੀ ਇੰਡੀਆ ਮੈਰੀਟੋਰੀਅਸ ਵੱਲੋਂ ਸਕਾਲਰਸ਼ਿਪ 2017-18 ਲਈ ਅਰਜ਼ੀਆਂ ਮੰਗਿਆ ਗਈਆਂ ਹਨ | ਜੋ ਵਿਦਿਆਰਥੀ ਵਿੱਦਿਅਕ ਵਰ੍ਹੇ 2017 ਵਿਚ ਬਾਰ੍ਹਵੀਂ ਪਾਸ ਕਰਨ ਵਾਲੇ ਭਾਰਤ ਦੇ ਹੋਣਹਾਰ ਪਰ ਵਿੱਤੀ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਮਾਰੂਬੇਨੀ ਇੰਡੀਆ ਸਕਾਲਰਸ਼ਿਪ ਦੇ ਰਿਹਾ ਹੈ। ਬਾਰ੍ਹਵੀਂ ਤੋਂ ਬਾਅਦ ਪੰਜਾਬ ਦੀ ਕਿਸੇ ਵੀ ਸੰਸਥਾ, ਕਾਲਜ, ਯੂਨੀਵਰਸਿਟੀ ਵਿਚ ਕਿਸੇ ਵੀ ਵਿਸ਼ੇ ਵਿਚ ਕੁਲਵਕਤੀ ਗ੍ਰੈਜੂਏਸ਼ਨ, ਕਾਰੋਬਾਰੀ ਜਾਂ ਤਕਨੀਕੀ ਕੋਰਸ ਦੇ ਪਹਿਲੇ ਵਰ੍ਹੇ ਦੇ ਵਿਦਿਆਰਥੀ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।

SCHOLARSHIPS

Marubeni India Meritorious Scholarship

ਉਮੀਦਵਾਰ ਬਾਰ੍ਹਵੀਂ ਦੀ ਬੋਰਡ ਦੀ ਪ੍ਰੀਖਿਆ ਵਿਚ ਵਿਦਿਆਰਥੀ ਨੇ 75 ਫ਼ੀਸਦੀ ਜਾਂ ਇਸ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹੋਣ ਅਤੇ ਸਾਰੇ ਵਸੀਲਿਆਂ ਤੋਂ ਉਸ ਦੀ ਪਰਿਵਾਰਕ ਆਮਦਨ 2 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ। ਵਿਦਿਆਰਥੀ ਹੋਰ ਕੋਈ ਵੀ 6 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਸਕਾਲਰਸ਼ਿਪ ਪ੍ਰਾਪਤ ਨਾ ਕਰ ਰਿਹਾ ਹੋਵੇ। ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਵਿਦਿਆਰਥੀ ਅਪਲਾਈ ਕਰਨ ਦੇ ਯੋਗ ਹਨ।ਇਹਨਾਂ ਸਕਾਲਰਸ਼ਪਿਸ ਦਾ ਲਾਭ ਪਾਉਣ ਲਈ ਆਨਲਾਈਨ ਅਰਜ਼ੀਆਂ ਅਪਲਾਈ ਕਰ ਸਕਦੇ ਹਨ |

SCHOLARSHIPS

ਵਜ਼ੀਫ਼ਾ/ਲਾਭ ਸਕਾਲਰਸ਼ਿਪ ਦੇ ਰੂਪ ‘ਚ 40 ਹਜ਼ਾਰ ਰੁਪਏ ਮੁਹੱਈਆ ਕਰਵਾਏ ਜਾਣਗੇ।ਇਸ ਨੂੰ ਅਪਲਾਈ ਕਰਨ ਦੀ ਆਖ਼ਰੀ ਤਰੀਕ 22 ਦਸੰਬਰ 2017 | ਐਪਲੀਕੇਸ਼ਨ ਲਿੰਕ http://www.b4s.in/dpp/MIM2 ‘ਤੇ ਜਾ ਕੇ ਤੁਸੀਂ ਅਰਜ਼ੀ ਲਈ ਐਪਲੀਕੇਸ਼ਨ ਭੇਜ ਸਕਦੇ ਹੋ | ਵਿਦੇਸ਼ ‘ ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਵੀਂ ਖੁਸ਼ਖਬਰੀ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਸਕਾਲਸ਼ਿਪ ਲਈ ਅਰਜ਼ੀਆਂ ਮੰਗਿਆ ਗਾਇਆ ਹਨ | ਦੱਸ ਦੇਈਏ ਕਿ ਨੋਵਸ ਬਾਇਓਲੋਜੀਕਲ ਸਕਾਲਰਸ਼ਿਪ ਪ੍ਰੋਗਰਾਮ 2018 ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ ਵਿਦਿਆਰਥੀਆਂ ਨੂੰ ਸਕਲਰਸ਼ਪੀ ਦਿੱਤੀ ਜਾ ਰਹੀ ਹੈ |

SCHOLARSHIPS

ਇਹ ਸਕਾਲਰਸ਼ਿਪ ਸਿਰਫ ਖੋਜ, ਵਿਕਾਸ ਅਤੇ ਜੀਵਨ ਵਿਗਿਆਨ ਦੇ ਵਿਦਿਆਰਥੀ, ਜੋ ਵਿਗਿਆਨ ਦੇ ਖੇਤਰ ਵਿਚ ਕਰੀਅਰ ਬਣਾਉਣਾ ਚਾਹੁੰਦੇ ਹਨ ਉਹਨਾਂ ਲਈ ਹੈ , ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਨੋਵਸ ਬਾਇਓਲੋਜੀਕਲ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਉਨ੍ਹਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਜਿਹੜੇ ਵਿਦਿਆਰਥੀ ਸਾਇੰਸ ਪ੍ਰੋਗਰਾਮ ਦੀ ਗ੍ਰੈਜੂਏਸ਼ਨ ਦੀ ਡਿਗਰੀ, ਐਸੋਸੀਏਟ ਡਿਗਰੀ ਜਾਂ ਫਿਰ ਡਿਪਲੋਮਾ ‘ਚ ਦਾਖ਼ਲਾ ਲੈ ਚੁੱਕੇ ਹਨ ਜਾਂ ਫਿਰ ਜਿਨ੍ਹਾਂ ਦੀ ਅਰਜ਼ੀ ਇਨ੍ਹਾਂ ਡਿਗਰੀ ਪ੍ਰੋਗਰਾਮਜ਼ ‘ਚ ਸਵੀਕਾਰ ਹੋ ਚੁੱਕੀ ਹੈ, ਅਪਲਾਈ ਕਰ ਸਕਦੇ ਹਨ। ਇਸ ਸਕਾਲਰਸ਼ਿਪ ਲਈ ਸਿਰਫ਼ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

SCHOLARSHIPS

ਵਜ਼ੀਫ਼ਾ/ਲਾਭ 1500 ਡਾਲਰ ਜਾਂ ਇਸ ਦੇ ਬਰਾਬਰ ਰਾਸ਼ੀ।ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਰੀਕ 15 ਦਸੰਬਰ 2017 ਨਿਰਧਾਰਿਤ ਕੀਤੀ ਗਈ ਹੈ | ਐਪਲੀਕੇਸ਼ਨ ਲਿੰਕ http://www.b4s.in/dpp/NBS7 ‘ਤੇ ਜਾ ਕੇ ਬਾਕੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ | ਦੱਸ ਦੇਈਏ ਕਿ ਅੰਤਰਰਾਸ਼ਟਰੀ ਪੱਧਰ ‘ਤੇ ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ ਫਾਰ ਐਸਟੀ 2017-18 ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ |

SCHOLARSHIPS
ਇਹ ਸਕਾਲਰਸ਼ਿਪ ਅਨੁਸੂਚਿਤ ਜਨਜਾਤਿ ਅਤੇ ਮੁੱਖ ਰੂਪ ਨਾਲ ਕਮਜ਼ੌਰ ਜਨਜਾਤਿ ਵਰਗ ਨਾਲ ਸਬੰਧਿਤ ਵਿਦਿਆਰਥੀ ਜੋ ਵਿਦੇਸ਼ ਚ ਜਾਕੇ ਇੰਜਨਿਅਰਿੰਗ, ਮੈਨੇਜਮੈੰਟ, ਇਕੋਨਾਮਿਕਸ/ਫਾਇਨਾੰਸ, ਪਿਉਰ ਸਾਇੰਸ, ਅਪਲਾਇਡ ਸਾਇੰਸ, ਐਗਰੀਕਲਚਰ, ਮੈਡਿਸਨ, ਹਉਮੈਨਿਟੀਜ਼ ਅਤੇ ਸੋਸ਼ਲ ਸਾਇੰਸ ਚ ਪੋਸਟਗ੍ਰੇਜੂਏਟ, ਪੀਐਚਡੀ ਯਾ ਫਿਰ ਪੋਸਟ ਡੋਕਟਰੋਲ ਡਿਗਰੀ ਕਰਨਾ ਚਾਹੁੰਦੇ ਹਨ, ਉਹਨਾਂ ਵਿਦਿਆਰਥੀਆਂ ਤੋਂ ਭਾਰਤ ਸਰਕਾਰ ਦੇ ਜਨਜਾਤਿ ਮਾਮਲੇ ਮੰਤਾਰਲੇ ਵਲੋਂ ਆਵੇਦਨ ਮੰਗੇ ਗਏ ਨੇ।

SCHOLARSHIPS

ਇਸ ਨੂੰ ਅਪਲਾਈ ਕਰਨ ਵਾਲੇ ਬੈਚਲਰ ਡਿਗਰੀ ਯਾ ਫਿਰ ਮਾਸਟਰ ਡਿਗਰੀ ਵਿੱਚ 55 ਫੀਸਦੀ ਜਾ ਇਸ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀ ਜਿੰਨਾ ਦੀ ਪਾਰਿਵਾਰਿਕ ਆਮਦਨ 6 ਲੱਖ ਰੁਪਏ ਯਾ ਇਸਤੋ ਘੱਟਹੋਵੇ, ਉਹ ਵਿਦਿਆਰਥੀ ਆਵੇਦਨ ਕਰ ਸਕਦੇ ਹਨ। ਇਸ ਨੂੰ ਸਿਰਫ਼ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

SCHOLARSHIPS

ਵਜ਼ੀਫ਼ਾ/ਲਾਭ 15400 ਅਮਰੀਕੀ ਡਾਲਰ ਯਾ ਕਿਸੇ ਹੋਰ ਦੇਸ਼ ਦੀ ਕਰੰਸੀ ਜਾ ਫਿਰ 9900 ਬ੍ਰਿਟਿਸ਼ ਪਾਂਉਂਡ ਦੀ ਰਾਸ਼ਿ ਵੱਖ-ਵੱਖ ਖਰਚਿਆਂ ਲਈ ਦਿਤੀ ਜਾਏਗੀ। ਇਸ ਤੋਂ ਇਲਾਵਾ ਵੀਜ਼ਾ ਫੀਸ, ਪ੍ਰਿਮਿਅਮ ਮੇਡਿਕਲ ਇੰਸ਼ੋਰੰਸ, ਹਵਾਈ ਯਾਤਰਾ ਅਤੇ ਲੋਕਲ ਯਾਤਰਾ ਖਰਚ ਅਤੇ ਅਚਨਚੇਤੀ ਭੱਤਾ ਵੀ ਦਿੱਤਾ ਜਾਵੇਗਾ।ਇਸਨੂੰ ਅਪਲਾਈ ਕਰਨ ਦੀ ਆਖ਼ਰੀ ਤਰੀਕ 11ਦਸੰਬਰ 2017 | ਐਪਲੀਕੇਸ਼ਨ ਲਿੰਕ http://www.b4s.in/dpp/NOS6 ਦਿੱਤਾ ਗਿਆ ਹੈ|

Marubeni India Meritorious Scholarship

SCHOLARSHIPS

The post ਵਿਦੇਸ਼ ਪੜ੍ਹ ਰਹੇ ਹੁਨਰਮੰਦ ਵਿਦਿਆਰਥੀਆਂ ਲਈ ਖੁਸ਼ਖਬਰੀ, ਸਕਾਲਰਸ਼ਿਪ ਲਈ ਦੇ ਸਕਦੇ ਹਨ ਅਰਜ਼ੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਵਿਦੇਸ਼ ਪੜ੍ਹ ਰਹੇ ਹੁਨਰਮੰਦ ਵਿਦਿਆਰਥੀਆਂ ਲਈ ਖੁਸ਼ਖਬਰੀ, ਸਕਾਲਰਸ਼ਿਪ ਲਈ ਦੇ ਸਕਦੇ ਹਨ ਅਰਜ਼ੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×