Get Even More Visitors To Your Blog, Upgrade To A Business Listing >>

ਕੋਹਲੀ ਦੇ 42ਵੇਂ ਸੈਂਕੜੇ ‘ਤੇ ਸਚਿਨ ਤੇਂਦੁਲਕਰ ਨੇ ਦਿੱਤਾ ਵੱਡਾ ਬਿਆਨ

sachin tendulkar Big Statement Virat : ਐਤਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਪੋਰਟ ਆਫ ਸਪੇਨ ਦੇ ਕਵੀਂਸ ਪਾਰਕ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਵਨਡੇ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ DLS ਦੀ ਮਦਦ ਨਾਲ 59 ਦੌੜਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਬਹੁਤ ਸਾਰੇ ਰਿਕਾਰਡ ਦੇਖਣ ਨੂੰ ਮਿਲੇ । ਵਿਰਾਟ ਕੋਹਲੀ ਨੇ ਇਸ ਮੁਕਾਬਲੇ ਵਿੱਚ ਵਨਡੇ ਕ੍ਰਿਕਟ ਦੀ 229 ਵੀਂ ਪਾਰੀ ਵਿੱਚ ਆਪਣਾ 42ਵਾਂ ਸੈਂਕੜਾ ਲਗਾਇਆ । 

sachin tendulkar big statement virat
sachin tendulkar big statement virat

ਅਜਿਹੇ ਵਿੱਚ ਸਚਿਨ ਨੂੰ ਵੀ ਆਪਣੇ 100 ਸੈਂਕੜਿਆਂ ਦਾ ਰਿਕਾਰਡ ਟੁੱਟਣ ਦਾ ਇੰਤਜ਼ਾਰ ਹੈ । ਵਿਰਾਟ ਦੇ 42ਵੇਂ ਵਨਡੇ ਸੈਂਕੜੇ ਤੋਂ ਬਾਅਦ ਸਚਿਨ ਨੇ ਕਿਹਾ ਕਿ ਜਦੋਂ ਵਿਰਾਟ ਨੇ ਸੈਂਕੜਿਆਂ ਦਾ ਰਿਕਾਰਡ ਤੋੜਿਆ ਤਾਂ ਉਹ ਉਨ੍ਹਾਂ ਦੇ ਕੋਲ ਜਾ ਕੇ ਸ਼ੈਂਪੇਨ ਸ਼ੇਅਰ ਕਰਨਗੇ ।

sachin tendulkar big statement virat

ਇਕ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਸਚਿਨ ਨੇ ਕਿਹਾ ਕਿ ਜੇਕਰ ਵਿਰਾਟ ਕੋਹਲੀ ਉਨ੍ਹਾਂ ਦੇ 100 ਸੈਕੜਿਆਂ ਦਾ ਰਿਕਾਰਡ ਤੋੜ ਦਿੰਦੇ ਹਨ ਤਾਂ ਉਹ ਉਨ੍ਹਾਂ ਕੋਲ ਜਾ ਕੇ ਸ਼ੈਂਪੇਨ ਸ਼ੇਅਰ ਕਰਨਗੇ । 

sachin tendulkar big statement virat

ਦੱਸ ਦੇਈਏ ਕਿ ਕੋਹਲੀ ਦੁਨੀਆ ਦੇ ਪਹਿਲੇ ਅਜਿਹੇ ਬੱਲੇਬਾਜ਼ ਬਣ ਗਏ, ਜਿਨ੍ਹਾਂ ਨੇ ਵੈਸਟਇੰਡੀਜ਼ ਖਿਲਾਫ਼ ਵਨਡੇ ਕ੍ਰਿਕੇਟ ਵਿੱਚ 2000 ਦੌੜਾਂ ਪੂਰੀਆਂ ਕੀਤੀਆਂ ਹਨ । ਵਿਰਾਟ ਨੇ ਇਹ ਕਰਿਸ਼ਮਾ ਵੈਸਟਇੰਡੀਜ਼ ਖਿਲਾਫ਼ ਸਿਰਫ 34 ਪਾਰੀਆਂ ਵਿੱਚ ਕੀਤਾ ਹੈ । 

The post ਕੋਹਲੀ ਦੇ 42ਵੇਂ ਸੈਂਕੜੇ ‘ਤੇ ਸਚਿਨ ਤੇਂਦੁਲਕਰ ਨੇ ਦਿੱਤਾ ਵੱਡਾ ਬਿਆਨ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕੋਹਲੀ ਦੇ 42ਵੇਂ ਸੈਂਕੜੇ ‘ਤੇ ਸਚਿਨ ਤੇਂਦੁਲਕਰ ਨੇ ਦਿੱਤਾ ਵੱਡਾ ਬਿਆਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×