Get Even More Visitors To Your Blog, Upgrade To A Business Listing >>

ਅਗਲੇ 24 ਘੰਟਿਆਂ ‘ਚ ਕੇਰਲ ਪਹੁੰਚੇਗਾ ਮਾਨਸੂਨ : ਮੌਸਮ ਵਿਭਾਗ

Weather Department  Alert Monsoon  : ਨਵੀਂ ਦਿੱਲੀ : ਪੂਰੇ ਭਾਰਤ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ।  ਪੰਜਾਬ, ਹਰਿਆਣਾ,  ਉੱਤਰ ਪ੍ਰਦੇਸ਼, ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਅੱਤ ਦੀ ਗਰਮੀ ਨਾਲ ਲੋਕ ਹਾਲੋ ਬੇਹਾਲ ਹੋ ਰਹੇ ਨੇ… ਬੀਤੇ ਕੁੱਝ ਦਿਨ ਪਹਿਲਾਂ ਪਏ ਮੀਂਹ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲੀ ਸੀ ਪਰ ਫਿਰ ਦੁਬਾਰਾ ਗਰਮੀ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ। 

Weather Department  Alert Monsoon
Weather Department  Alert Monsoon

ਪਰ ਹੁਣ ਜਲਦ ਰਾਹਤ ਦੀ ਖ਼ਬਰ ਮਿਲ ਸਕਦੀ ਹੈ, ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ‘ਚ ਮੌਨਸੂਨ ਕੇਰਲ ਪਹੁੰਚ ਜਾਵੇਗਾ। ਹਾਲਾਂਕਿ, ਇਹ ਫਿਰ ਵੀ ਇਸ ਦੇ ਤੈਅ ਸਮੇਂ ਤੋਂ 2 ਦਿਨ ਦੇਰੀ ਨਾਲ ਕੇਰਲ ਪਹੁੰਚ ਰਿਹਾ ਹੈ।

Weather Department  Alert Monsoon

ਦੱਸ ਦੇਈਏ ਕੇਰਲ ਤੋਂ ਬਾਅਦ ਮਾਨਸੂਨ ਹੌਲੀ-ਹੌਲੀ ਮਹਾਰਾਸ਼’ਰ ਤੇ ਫਿਰ 20-22 ਜੂਨ ਤਕ ਮੱਧ ਪ੍ਰਦੇਸ਼ ਪਹੁੰਚੇਗਾ।

Weather Department  Alert Monsoon

ਦੂਜੇ ਪਾਸੇ ਜੇਕਰ ਗੱਲ ਕਰੀਏ ਦਿੱਲੀ ਦੀ ਤਾਂ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਦਿੱਲੀ ਪਹੁੰਚੇਗਾ। ਮੀਡੀਆ ਜਾਣਕਾਰੀ ਮੁਤਾਬਿਕ ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ ਮੌਨਸੂਨ 8 ਜੂਨ ਤਕ ਕੇਰਲ ਪਹੁੰਚੇਗਾ। ਇਸ ਵਾਰੀ ਇਹ ਕਰੀਬ 10-15 ਦਿਨਾਂ ਦੀ ਦੇਰੀ ਨਾਲ ਇੱਥੇ ਪਹੁੰਚੇਗਾ।

The post ਅਗਲੇ 24 ਘੰਟਿਆਂ ‘ਚ ਕੇਰਲ ਪਹੁੰਚੇਗਾ ਮਾਨਸੂਨ : ਮੌਸਮ ਵਿਭਾਗ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅਗਲੇ 24 ਘੰਟਿਆਂ ‘ਚ ਕੇਰਲ ਪਹੁੰਚੇਗਾ ਮਾਨਸੂਨ : ਮੌਸਮ ਵਿਭਾਗ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×