Get Even More Visitors To Your Blog, Upgrade To A Business Listing >>

ਵਿਹਲੇ ਸਮੇਂ ‘ਚ ਅਜਿਹੇ ਕੰਮ ਕਰਦੀ ਹੈ ਸੰਨੀ ਲਿਓਨੀ

Sunny Leone hobby : ਸੰਨੀ ਲਿਓਨੀ ਕੋਲ ਵੈਸੇ ਤਾਂ ਫ੍ਰੀ ਸਮਾਂ ਬਹੁਤ ਹੀ ਘੱਟ ਹੁੰਦਾ ਹੈ। ਉਹ ਇੱਕ ਬਹੁਤ ਵਧੀਆ ਅਦਾਕਾਰਾ ਹੈ ਅਤੇ ਆਪਣੀ ਐਕਟਿੰਗ ਦੇ ਚਲਦੇ ਉਹ ਕਾਫੀ ਵਿਅਸਤ ਰਹਿੰਦੀ ਹੈ। ਅਦਾਕਾਰਾ ਈਵੈਂਟਸ ‘ਚ ਵੀ ਕਾਫੀ ਹਿੱਸਾ ਲੈਂਦੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਤਿੰਨ ਬੱਚੇ ਹਨ। ਜਿਹਨਾਂ ਦੇ ਨਾਲ ਉਹਨਾਂ ਨੂੰ ਸਮਾਂ ਵਤੀਤ ਕਰਨਾ ਕਾਫੀ ਚੰਗਾ ਲੱਗਦਾ ਹੈ।

Sunny Leone hobby
Sunny Leone hobby

ਸੰਨੀ ਨੂੰ ਬਹੁਤ ਹੀ ਮੁਸ਼ਕਿਲ ਨਾਲ ਫ੍ਰੀ ਸਮਾਂ ਮਿਲਦਾ ਹੈ। ਉਸ ਫ੍ਰੀ ਸਮੇਂ ‘ਚ ਉਹ ਆਪਣੇ ਸ਼ੌਕ ਪੂਰੇ ਕਰ ਲੈਂਦੀ ਹੈ। ਸਨੀ ਆਪਣੇ ਵਿਹਲੇ ਸਮੇਂ ‘ਚ ਪੇਂਟਿੰਗ, ਹਾਰਸ ਰਾਈਡਿੰਗ ਤੇ ਰੀਡਿੰਗ ਕਰ ਬਿਤਾਉਂਦੀ ਹੈ। ਸੰਨੀ ਟੀਵੀ ਬਹੁਤ ਘੱਟ ਦੇਖਦੀ ਹੈ।

Sunny Leone hobby
Sunny Leone hobby

ਜੇਕਰ ਗੱਲ ਕਰੀਏ ਉਹਨਾਂ ਦੇ ਪਸੰਦੀਸਾ ਚੈਨਲ ਦੀ ਤਾਂ ਡਿਸਕਵਰੀ ਚੈਲਨ ਉਹਨਾਂ ਦਾ ਸਭ ਤੋਂ ਫੇਵਰਟ ਚੈਲਨ ਹੈ। ਬਾਲੀਵੁਡ ਸਿਤਾਰੇ ਅਕਸਰ ਹੀ ਆਪਣੇ ਪ੍ਰੋਜੈਕਟਸ ਨੂੰ ਲੈ ਕੇ ਕਾਫੀ ਵਿਅਸਤ ਰਹਿੰਦੇ ਹਨ ਅਤੇ ਨਾਲ ਹੀ ਉਹ ਸੋਸ਼ਲ ਮੀਡੀਆ ‘ਤੇ ਆਪਣੇ ਚਾਹੁਣ ਵਾਲਿਆਂ ਨੂੰ ਆਪਣੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ।

Sunny Leone hobby
Sunny Leone hobby

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸੰਨੀ ਲਿਓਨੀ ਇਸ ਸਮੇਂ ‘ਵੀਰਾਮਾਦੇਵੀ’ ਨਾਮਕ ਫਿਲਮ ਵਿੱਚ ਕਾਫੀ ਵਿਅਸਤ ਹੈ। ਇਸ ਵਿੱਚ ਉਹ ਇੱਕ ਪ੍ਰਿੰਸਸ ਦੇ ਰੋਲ ਵਿੱਚ ਹੈ। ਇਹ ਫਿਲਮ ਤਮਿਲ, ਤੇਲੁਗੁ ਅਤੇ ਹਿੰਦੀ ਵਿੱਚ ਬਣਾਈ ਜਾ ਰਹੀ ਹੈ।

Sunny Leone hobby
Sunny Leone hobby

ਆਪਣੀ ਕਾਸਮੈਟਿਕ ਅਤੇ ਪ੍ਰਫਿਊਮ ਬਰੈਂਡ ਵਿੱਚ ਵੀ ਉਹ ਵਿਅਸਤ ਹੈ ਕਿਉਂਕਿ ਇਸ ਖੇਤਰ ਵਿੱਚ ਵੀ ਉਹ ਕਾਫੀ ਵਧੀਆ ਕਰ ਰਹੀ ਹੈ। ਹਾਲ ਹੀ ਵਿੱਚ ਸੰਨੀ ਨੇ ਇੱਕ ਇੰਟਰਵਿਊ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਖੁੱਲ ਕੇ ਕਈ ਗੱਲਾਂ ਕੀਤੀਆਂ।

Sunny Leone hobby
Sunny Leone hobby

ਸੰਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਸੈਲੀਬ੍ਰੇਟੀ ਕਰੱਸ਼ ਕੌਣ ਸੀ। ਸੰਨੀ ਦੇ ਅਨੁਸਾਰ ਇਹ ਬਰੈਡ ਪਿਟ ਤੋਂ ਇਲਾਵਾ ਕੌਣ ਹੋ ਸਕਦਾ ਹੈ। ਉਹ ਬ੍ਰੈਂਡ ‘ਤੇ ਆਪਣੀ ਜਾਨ ਛਿੜਕਦੀ ਸੀ। ਸੰਨੀ ਲਿਓਨੀ ਉਨ੍ਹਾਂ ਅਦਾਕਾਰਾਂ ‘ਚੋਂ ਇੱਕ ਹੈ, ਜੋ ਆਪਣੀ ਫਿਟਨੈੱਸ ਦਾ ਪੂਰਾ ਧਿਆਨ ਰੱਖਦੀਆਂ ਹਨ।

Sunny Leone hobby
Sunny Leone hobby

ਅਕਸਰ ਉਹ ਸੋਸ਼ਲ ਮੀਡੀਆ ਉੱਤੇ ਆਪਣੇ ਵਰਕਆਊਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਸੰਨੀ ਨੇ ਆਪਣੇ ਜਿਮ ਲੁਕ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਇਸ ਵਿੱਚ ਉਨ੍ਹਾਂ ਦੀ ਖੂਬਸੂਰਤੀ ਵੇਖਕੇ ਤੁਸੀ ਵੀ ਹੈਰਾਨ ਰਹਿ ਜਾਓਗੇ। 

The post ਵਿਹਲੇ ਸਮੇਂ ‘ਚ ਅਜਿਹੇ ਕੰਮ ਕਰਦੀ ਹੈ ਸੰਨੀ ਲਿਓਨੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵਿਹਲੇ ਸਮੇਂ ‘ਚ ਅਜਿਹੇ ਕੰਮ ਕਰਦੀ ਹੈ ਸੰਨੀ ਲਿਓਨੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×