Get Even More Visitors To Your Blog, Upgrade To A Business Listing >>

ਸਾਊਥ ਦੇ ਸੁਪਰਸਟਾਰ ਨੇ ਪਤਨੀ ਨਾਲ ਸ਼ੇਅਰ ਕੀਤੀ ਅਜਿਹੀ ਤਸਵੀਰ

Bharat Ane Nenu Boxoffice: ਜੇਕਰ ਗੱਲ ਕੀਤੀ ਜਾਏ ਸਾਊਥ ਦੇ ਸਿਤਾਰਿਆਂ ਦੀ ਤਾਂ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਸੁਪਰਸਟਾਰ ਮਹੇਸ਼ ਬਾਬੂ ਦਾ। ਉਹਨਾਂ ਦੀ ਐਕਟਿੰਗ ਦੇ ਲੱਖਾਂ ਲੋਕ ਦੀਵਾਲੇ ਹਨ। ਮਹੇਸ਼ ਬਾਬੂ ਸੋਸ਼ਲ ਮੀਡੀਆ ‘ਤੇ ਹਮੇਸ਼ਾ ਹੀ ਐਕਟਿਵ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨੂੰ ਅੱਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸੁਪਰਸਟਾਰ ਮਹੇਸ਼ ਬਾਬੂ ਦੀ ਫਿਲਮ ‘ਭਾਰਤ ਏ. ਐੱਨ. ਨੇਨੂ’ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ ਹੈ ਅਤੇ ਦੱਸ ਦੇਈਏ ਕਿ ਉਹਨਾਂ ਦੀ ਫਿਲਮ ਨੇਹੁਣ ਤੱਕ 160 ਕਰੋੜ ਦੀ ਕਮਾਈ ਲਰ ਲਈ ਹੈ।

bollywoodBharat Ane Nenu Boxoffice

ਮਹੇਸ਼ ਬਾਬੂ ਇੰਡਸਟਰੀ ‘ਚ ਆਪਣੀ ਪ੍ਰਾਈਵੇਸੀ ਨੂੰ ਹਮੇਸ਼ਾ ਬਰਕਰਾਰ ਰੱਖਦੇ ਹਨ ਪਰ ਹਾਲ ਹੀ ‘ਚ ਉਹਨਾਂ ਦੀ ਇੱਕ ਇੰਸਟਾਗ੍ਰਾਮ ਪੋਸਟ ਫੈਨਜ਼ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਐਕਟਰ ਨੇ ਆਪਣੀ ਪਤਨੀ ਨਮਰਤਾ ਸ਼ਿਰੋਡਕਰ ਨੂੰ ਕਿੱਸ ਕਰਦੇ ਹੋਏ ਤਸਵੀਰ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ”ਥੈਂਕਯੂ ਮਾਈ ਲਵ”। ਇਸ ਪੋਸਟ ਦੇ ਰਿਸਪਾਂਸ ‘ਚ ਨਮਰਤਾ ਨੇ ਲਿਖਿਆ, ”ਆਈ ਲਵ ਯੂ ਮਾਈ ਲਵ”। ਇਸ ਪੋਸਟ ‘ਤੇ ਕਈ ਫੈਨਜ਼ ਨੇ ਮਹੇਸ਼ ਬਾਬੂ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਪਰ ਕਈ ਫੈਨਜ਼ ਨੇ ਇਸ ਤਸਵੀਰ ਨੂੰ ਦੇਖ ਕੇ ਬੇਹੱਦ ਨਾਰਾਜ਼ਗੀ ਜ਼ਾਹਿਰ ਕੀਤੀ।

bollywood

ਤੁਹਾਨੂੰ ਦੱਸ ਦੇਈਏ ਕਿ ਮਹੇਸ਼ ਬਾਬੂ ਦੀ ਫਿਲਮ ‘ਭਾਰਤ…’ ਨੂੰ ਕੋਰਟਾਲਾ ਸ਼ਿਵ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ ਇਕ ਰਾਜਨੀਤਿਕ ਥ੍ਰਿਲਰ ਹੈ। ਫਿਲਮ ‘ਚ ਐੱਮ. ਐੱਸ. ਧੋਨੀ ਫੇਮ ਅਦਾਕਾਰ ਕਿਯਾਰਾ ਆਡਵਾਨੀ ਲੀਡ ਭੂਮਿਕਾ ‘ਚ ਹੈ। ਇਸ ਫਿਲਮ ਨੇ ਪਹਿਲੇ ਹੀ ਦਿਨ ਆਂਧਰਾ ਪ੍ਰਦੇਸ਼ ਤੇ ਤੇਲੁਗੁ ਬਾਕਸ ਆਫਿਸ ‘ਤੇ 23-25 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਭੋਜਪੁਰੀ ਸਿਨੇਮਾ ਅੱਜਕੱਲ੍ਹ ਸਭ ਤੋਂ ਜ਼ਿਆਦਾ ਚਰਚਾ ਵਿੱਚ ਬਣਾ ਹੋਇਆ ਹੈ। ਹਾਲ ਹੀ ਵਿੱਚ ਭੋਜਪੁਰੀ ਸਿਨੇਮਾ ਦੀ ਅਦਾਕਾਰਾ ਅਮ੍ਰਪਾਲੀ ਦੁਬੇ 8 ਫ‍ਿਲਮਾਂ ਸਾਇਨ ਕਰਨ ਦੀ ਵਜ੍ਹਾ ਕਰਕੇ ਚਰਚਾ ਵਿੱਚ ਛਾਈ ਹੋਈ ਹੈ।

bollywood

ਅਮ੍ਰਪਾਲੀ ਦੁਬੇ ਭੋਜਪੁਰੀ ਸ‍ਿਨੇਮਾ ਦੀ ਹਾਈਐਸਟ ਪੇਡ ਅਦਾਕਾਰਾ ਵਿੱਚ ਟਾਪ ਉੱਤੇ ਹਨ। ਸੁਪਰਸਟਾਰ ਅਮ੍ਰਪਾਲੀ ਦੁਬੇ ਇੰਡਸਟਰੀ ਵਿੱਚ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਅਦਾਕਾਰਾ ਹੈ। ਅਮ੍ਰਪਾਲੀ ਦੁਬੇ ਇੱਕ ਫਿਲਮ ਲਈ 7 ਤੋਂ ਲੈ ਕੇ 9 ਲੱਖ ਰੁਪਏ ਤੱਕ ਫੀਸ ਲੈਂਦੀ ਹੈ। ਰਾਨੀ ਚਟਰਜੀ ਨੇ 2004 ਵਿੱਚ ਭੋਜਪੁਰੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਤੇ ਵਰਤਮਾਨ ਵਿੱਚ ਸੰਸਦ ਮਨੋਜ ਤਿਵਾਰੀ ਦੇ ਨਾਲ ਫਿਲਮਾਂ ਦੀ ਦੁਨੀਆ ਵਿੱਚ ਡੈਬਿਊ ਕਰਨ ਵਾਲੀ ਰਾਨੀ ਚਟਰਜੀ ਫਿਲਮ ਲਈ 5 ਲੱਖ ਤੋਂ ਲੈ ਕੇ 8 ਲੱਖ ਰੁਪਏ ਤੱਕ ਫੀਸ ਲੈਂਦੀ ਹੈ। ਉਨ੍ਹਾਂ ਦਾ ਆਪਣਾ ਯੂਟਿਊਬ ਚੈਨਲ ਵੀ ਹੈ।

bollywoodBharat Ane Nenu Boxoffice

ਮੋਨਾਲਿਸਾ ਭੋਜਪੁਰੀ ਸਿਨੇਮੇ ਦੇ ਟਾਪ – 3 ਫੀਸ ਪਾਉਣ ਵਾਲੀਆਂ ਵਿੱਚ ਤੀਸਰੇ ਨੰਬਰ ‘ਤੇ ਹੈ। ਰਿਅਲਿਟੀ ਸ਼ੋਅ ਬਿੱਗ ਬੌਸ-10 ਤੋਂ ਬਹੁਤ ਸਾਰੀ ਲੋਕਪ੍ਰਿਅਤਾ ਅਰਜਿਤ ਲੈਣ ਵਾਲੀ ਮੋਨਾਲਿਸਾ ਭੋਜਪੁਰੀ ਸਿਨੇਮਾ ਦੇ ਦਰਸ਼ਕਾਂ ਲਈ ਮੰਨਿਆ-ਪ੍ਰਮੰਨਿਆ ਨਾਂਅ ਹੈ। ਅਦਾਕਾਰਾ 5 ਤੋਂ ਲੈ ਕੇ 7 ਲੱਖ ਫੀਸ ਲੈਂਦੀ ਹੈ। ਕਾਜਲ ਰਾਘਵਾਨੀ ਭੋਜਪੁਰੀ ਸਿਨੇਮਾ ਦੀ ਮਸ਼ਹੂਰ ਅਦਾਕਾਟਾ ਹੈ। ਪਟਨਾ ਤੋਂ ਪਾਕਿਸਤਾਨ ਵਿੱਚ ਆਪਣੀ ਐਕਟ‍ਿੰਗ ਦੇ ਚਲਦੇ ਚਰਚਾ ਵਿੱਚ ਆਈ ਅਦਾਕਾਰਾ ਭੋਜਪੁਰੀ ਸਿਨੇਮਾ ਦੇ ਵੱਡੇ ਸਿਤਾਰੀਆਂ ਦੇ ਨਾਲ ਕੰਮ ਕਰ ਚੁੱਕੀਆਂ ਹਨ। ਅਦਾਕਾਰਾ ਫਿਲਮ ਲਈ ਪੰਜ ਤੋਂ ਛੇ ਲੱਖ ਰੁਪਏ ਤੱਕ ਚਾਰਜ ਕਰਦੀਆਂ ਹਨ।

bollywood

The post ਸਾਊਥ ਦੇ ਸੁਪਰਸਟਾਰ ਨੇ ਪਤਨੀ ਨਾਲ ਸ਼ੇਅਰ ਕੀਤੀ ਅਜਿਹੀ ਤਸਵੀਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਾਊਥ ਦੇ ਸੁਪਰਸਟਾਰ ਨੇ ਪਤਨੀ ਨਾਲ ਸ਼ੇਅਰ ਕੀਤੀ ਅਜਿਹੀ ਤਸਵੀਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×