Get Even More Visitors To Your Blog, Upgrade To A Business Listing >>

ਚੀਨ ‘ਚ ਆਨਲਾਈਨ ਮਜ਼ਾਕ ਕਰਨ ‘ਤੇ ਵੀ ਰੋਕ ,ਪੈਰੋਡੀ ਵੈਬਸਾਈਟਸ ‘ਤੇ ਲੱਗਿਆ ਜੁਰਮਾਨਾ

Chinese parodies website fined :ਬੀਜਿੰਗ : ਚੀਨ ਦੀ ਸਰਕਾਰ ਨੇ ਇਸ ਗੱਲ ਦੀ ਸਮੇਂ ਸੀਮਾ ਤੈਅ ਕਰ ਦਿੱਤੀ ਹੈ ਕਿ ਲੋਕ ਆਨਲਾਈਨ ਕੀ ਕਹਿ ਸਕਦੇ ਹਨ ਅਤੇ ਕਿਸ ਗੱਲ ‘ਤੇ ਹੱਸ ਸਕਦੇ ਹਨ। ਚੀਨ ਦੇ ਸੱਭਿਆਚਾਰ ਮੰਤਰਾਲੇ ਨੇ ”ਕਮਿਊਨਿਸਟ ਕਲਾਸਿਕਸ ਅਤੇ ਹੀਰੋਜ਼” ਦੀ ਪੈਰੋਡੀ ਪੋਸਟ ਕਰਨ ਵਾਲੀਆਂ ਵੈਬਸਾਈਟਾਂ ‘ਤੇ ਜੁਰਮਾਨਾ ਲਗਾਇਆ ਹੈ। ਮੰਤਰਾਲੇ ਨੇ ਕਿਹਾ ਕਿ iQiyi ਅਤੇ Sina ‘ਤੇ ਕਲਾਸਿਕ ਕੰਮਾਂ ਨੂੰ ”ਖਰਾਬ ਕਰਨ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਣ” ਦੇ ਦੋਸ਼ ਵਿਚ ਜੁਰਮਾਨਾ ਲਗਾਇਆ ਹੈ।Chinese parodies website fined

Chinese parodies website fined

ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਇਨ੍ਹਾਂ ‘ਤੇ ਕਿੰਨਾ ਜੁਰਮਾਨਾ ਲਗਾਇਆ ਗਿਆ ਹੈ। ਆਨਲਾਈਨ ਪੈਰੋਡੀ ‘ਤੇ ਪਾਬੰਦੀ ਲਗਾਉਣ ਵਾਲੇ ਨਵੇਂ ਨਿਯਮ ਜਾਰੀ ਕਰਨ ਦੇ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਵਿਚ ਇਹ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਮੰਤਰਾਲੇ ਨੇ ਉਨ੍ਹਾਂ ਵੀਡੀਓਜ਼ ਦਾ ਜ਼ਿਕਰ ਨਹੀਂ ਕੀਤਾ, ਜਿਨ੍ਹਾਂ ਕਾਰਨ ਵੈਬਸਾਈਟਾਂ ‘ਤੇ ਜੁਰਮਾਨਾ ਲਗਾਇਆ ਗਿਆ ਹੈ।

Chinese parodies website fined

Chinese parodies website fined

ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਦੱਖਣੀ-ਪੱਛਮੀ ਚੀਨ ਦੇ ਸ਼ਿਚੁਆਨ ਸੂਬੇ ਵਿਚ ਇਕ ਹੋਰ ਕੰਪਨੀ ‘ਤੇ ਕ੍ਰਾਂਤੀਕਾਰੀ ਗੀਤ ਦੀ ਲੋਕਪ੍ਰਿਅ ਪੈਰੋਡੀ ਬਨਾਉਣ ਲਈ ”ਕਾਨੂੰਨ ਮੁਤਾਬਕ ਸਭ ਤੋਂ ਵੱਧ ਜੁਰਮਾਨਾ” ਲਗਾਇਆ ਗਿਆ ਹੈ।

Chinese parodies website fined

ਦੱਸਣਯੋਗ ਹੈ ਕਿ ਚੀਨ ਇੰਟਰਨੈੱਟ ‘ਤੇ ਸਭ ਤੋਂ ਜ਼ਿਆਦਾ ਪਾਬੰਦੀਆਂ ਲਗਾਉਣ ਵਾਲਾ ਦੇਸ਼ ਹੈ। ਦੇਸ਼ ਵਿਚ ਫੇਸਬੁੱਕ ਅਤੇ ਟਵਿੱਟਰ ਜਿਹੀਆਂ ਵਿਦੇਸ਼ੀ ਸੋਸ਼ਲ ਮੀਡੀਆ ਵੈਬਸਾਈਟਾਂ ‘ਤੇ ਵੀ ਪਾਬੰਦੀ ਹੈ।

Chinese parodies website fined

ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਸ਼ਾਂਤੀ ਦੀ ਰਾਹ ‘ਤੇ ਕਿਮ ਜੋਂਗ,ਪਤਨੀ ਸਮੇਤ ਦੱਖਣ ਕੋਰੀਆਈ ਕੰਸਰਟ ‘ਚ ਕੀਤੀ ਸ਼ਿਰਕਤ

ਅਮਰੀਕਾ ਸਮੇਤ ਸੰਯੁਕਤ ਰਾਸ਼ਟਰ ਦੇ ਪ੍ਰਤਿਬੰਧਾਂ ਦੀਆਂ ਧੱਜੀਆਂ ਉੜਾਕੇ ਪਰਮਾਣੂ ਅਤੇ ਮਿਸਾਇਲ ਪ੍ਰੀਖਣ ਕਰਨ ਵਾਲੇ ਉੱਤਰ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ੍ਹਾਂ ਹੁਣ ਸ਼ਾਂਤੀ ਦੀ ਰਾਹ ਤੇ ਚਲਕੇ ਦੁਨੀਆ ਦੇ ਨਾਲ ਆਪਣੇ ਰਿਸ਼ਤੇ ਸੁਧਾਰਣ ਵਿੱਚ ਜੁਟ ਗਏ ਹਨ।

ਚੀਨ ਦਾ ਦੌਰਾ ਕਰਨ ਦੇ ਬਾਅਦ ਕਿਮ ਜੋਂਗ ਉਨ ਉਹ ਸਾਰੇ ਕਦਮ ਚੁੱਕ ਰਹੇ ਹਨ , ਜੋ ਇੱਕ ਦੇਸ਼ ਦੂਜੇ ਦੇਸ਼ ਦੇ ਨਾਲ ਬਿਹਤਰ ਸੰਬੰਧ ਬਣਾਉਣ ਲਈ ਚੁੱਕਦਾ ਹੈ।ਇਸ ਕੜੀ ਵਿੱਚ ਐਤਵਾਰ ਨੂੰ ਸੁਪਰੀਮ ਲੀਡਰ ਕਿਮ ਜੋਂਗ ਉਨ ਨੇ ਦੱਖਣ ਕੋਰੀਆ ਦੇ – ਪਾਪ ਗਰਲਬੈਂਡ ਅਤੇ ਉੱਥੇ ਦੇ ਕਲਾਕਾਰਾਂ ਦੁਆਰਾ ਪਯੋਂਗਯਾਂਗ ( ਉੱਤਰ ਕੋਰੀਆ ਦੀ ਰਾਜਧਾਨੀ ) ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ।

The post ਚੀਨ ‘ਚ ਆਨਲਾਈਨ ਮਜ਼ਾਕ ਕਰਨ ‘ਤੇ ਵੀ ਰੋਕ ,ਪੈਰੋਡੀ ਵੈਬਸਾਈਟਸ ‘ਤੇ ਲੱਗਿਆ ਜੁਰਮਾਨਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਚੀਨ ‘ਚ ਆਨਲਾਈਨ ਮਜ਼ਾਕ ਕਰਨ ‘ਤੇ ਵੀ ਰੋਕ ,ਪੈਰੋਡੀ ਵੈਬਸਾਈਟਸ ‘ਤੇ ਲੱਗਿਆ ਜੁਰਮਾਨਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×