Get Even More Visitors To Your Blog, Upgrade To A Business Listing >>

ਤੈਮੂਰ ਤੋਂ ਲੈ ਕੇ ਅਬਰਾਮ ਤੱਕ , ਕਰਨ ਜੌਹਰ ਦੇ ਬੱਚਿਆਂ ਦੀ ਪਾਰਟੀ ‘ਚ ਪਹੁੰਚੇ ਇਹ ਸਟਾਰ ਕਿਡਜ਼

Karan Johar kids birthday: ਬਾਲੀਵੁੱਡ ਫਿਲਮ ਮੇਕਰ ਕਰਨ ਜੌਹਰ ਦੇ ਜੁੜਵਾ ਬੱਚੇ ਰੂਹੀ ਅਤੇ ਯਸ਼ ਨੇ ਬੁੱਧਵਾਰ ਨੂੰ ਆਪਣਾ ਪਹਿਲਾ ਜਨਮਦਿਨ ਮਨਾਇਆ।ਇਸ ਜੌੜੇ ਦੇ ਪਹਿਲੇ ਬਰਥਡੇ ਦੇ ਮੌਕੇ ‘ਤੇ ਬੁੱਧਵਾਰ ਰਾਤ ਕਰਨ ਜੌਹਰ ਦੇ ਘਰ ਗ੍ਰਾਂਡ ਪਾਰਟੀ ਦਾ ਆਯੋਜਨ ਹੋਇਆ। ਜਿਸ ਵਿੱਚ ਕਈ ਸਟਾਰ ਕਿਡਜ਼ ਮੌਜੂਦ ਰਹੇ।

Spotted @iamsrk wd #abram as they get papped post attending #yashjohar and #roohijohar birthday party last night

A post shared by Rafe (@iamrafe555) on

ਕਰੀਨਾ ਕਪੂਰ ਇੱਥੇ ਬੇਟੇ ਤੈਮੂਰ ਅਲੀ ਖਾਨ ਦੇ ਨਾਲ ਪਹੁੰਚੀ , ਸ਼ਾਹਰੁਖ ਖਾਨ ਆਪਣੇ ਸਭ ਤੋਂ ਛੋਟੇ ਬੇਟੇ ਅਬਰਾਮ ਖਾਨ ਦੇ ਨਾਲ ਪਾਰਟੀ ਵਿੱਚ ਸ਼ਰੀਕ ਹੋਏ ਜਦੋਂ ਕਿ ਰਾਣੀ ਮੁਖਰਜੀ ਬੇਟੀ ਆਦਿਰਾ ਚੋਪੜਾ ਦੇ ਨਾਲ ਨਜ਼ਰ ਆਈ।ਆਲੀਆ ਭੱਟ, ਵਰੁਣ ਧਵਨ, ਸੋਨਾਕਸ਼ੀ ਸਿਨਹਾ ਦੀ ਯਸ਼ ਅਤੇ ਰੂਹੀ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ, ਜਿਸ ਵਿੱਚ ਸਟਾਰਜ਼ ਬੱਚਿਆਂ ਨੂੰ ਗੋਦ ਵਿੱਚ ਲਏ ਉਨ੍ਹਾਂ ਦੇ ਨਾਲ ਖੇਡਦੇ ਨਜ਼ਰ ਆ ਰਹੇ ਹਨ।

Awww! This chocopie just loves to get papped now #taimuralikhanpataudi #kareenakapoorkhan #taimuralikhan #kareenakapoor #bollyholics #bollyholics__ #bollywood

A post shared by BOLLYHOLICS (@bollyholics__) on

ਕਰਨ ਜੌਹਰ ਦੇ ਇਲਾਵਾ ਆਲੀਆ ਭੱਟ ਅਤੇ ਮਨੀਸ਼ ਮਲਹੋਤਰਾ ਨੇ ਯਸ਼ ਅਤੇ ਰੂਹੀ ਨੂੰ ਪਹਿਲੇ ਜਨਮਦਿਨ ਦੀ ਵਧਾਈ ਦਿੱਤੀ ਹੇ। ਦੱਸ ਦੇਈਏ ਕਿ 45 ਸਾਲ ਕਰਨ ਪਿਛਲੇ ਸਾਲ ਸੈਰੋਗੇਸੀ ਦੇ ਜ਼ਰੀਏ ਜੁੜਵਾ ਬੱਚਿਆਂ ਦੇ ਪਿਤਾ ਬਣੇ ਸਨ।

Happy birthday my dearest nephew Yash and niece Roohi lots and lots of love #family #love #wishes @karanjohar

A post shared by Manish Malhotra (@manishmalhotra05) on

ਕਰਨ ਜੌਹਰ ਦੇ ਬਾਰੇ ਵਿੱਚ ਸਾਰੇ ਜਾਣਦੇ ਹਨ ਕਿ ਉਹ ਕਿੰਨੇ ਚੰਗੇ ਡਾਇਰੈਕਟਰ , ਹੋਸਟ ਅਤੇ ਪੋ੍ਰਡਿਊਸਰ ਹਨ ਪਰ ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਨੇ ਦਿਖਾ ਦਿੱਤਾ ਕਿ ਉਹ ਇੱਕ ਪਰਫੈਕਟ ਪਿਤਾ ਵੀ ਹਨ।ਕਰਨ ਜੌਹਰ ਦੇ ਲਈ ਬੱਚਿਆਂ ਦੇ ਬਰਥਡੇ ਦਾ ਦਿਨ ਬੇਹੱਦ ਖਾਸ ਰਿਹਾ ਕਿਉਂਕਿ ਉਨ੍ਹਾਂ ਦੇ ਬੱਚੇ ਯਸ਼ ਅਤੇ ਰੂਹੀ ਦਾ ਪਹਿਲਾ ਜਨਮਦਿਨ ਸੀ।ਇਸ ਮੌਕੇ ‘ਤੇ ਕਰਨ ਜੌਹਰ ਲਾਫੀ ਖੁਸ਼ ਹਨ।

Karan, Kareena & Taimur celebrate Yash & Roohi's 1st Birthday! @glamouralertofficial * * * #YashJohar #RoohiJohar #Bollywood #StarKids #KaranJohar #KareenaKapoor #KareenaKapoorKhan #Taimur #TaimurAliKhan #Cute #Cuteness #Fashion #HappyBirthday #GlamourAlert

A post shared by Glamour Alert (@glamouralertofficial) on

ਪਿਛਲੇ ਸਾਲ ਸਰਨ ਜੌਹਰ ਨੇ ਖੁਦ ਫੈਨਜ਼ ਦੇ ਨਾਲ ਸ਼ੇਅਰ ਕੀਤਾ ਸੀ ਕਿ ਉਹ ਦੋ ਜੁੜਵਾ ਬੱਚਿਆਂ ਦੇ ਪਿਤਾ ਬਣੇ ਹਨ। ਸੈਰੋਗੇਸੀ ਦੇ ਜ਼ਰੀਏ ਕਰਨ ਜੌਹਰ ਪਿਛਲੇ ਸਾਲ ਇੱਕ ਬੇਟੀ ਅਤੇ ਇੱਕ ਬੇਟੇ ਦੇ ਪਿਤਾ ਬਣੇ ਸਨ।

I can’t thank the universe enough for giving my mother and me the most beautiful gift ever….Happy Birthday Roohi and Yash….you are a blessing to us

A post shared by Karan Johar (@karanjohar) on

ਉਨ੍ਹਾਂ ਨੇ ਉਨ੍ਹਾਂ ਦਾ ਨਾਮ ਆਪਣੇ ਮਾਤਾ-ਪਿਤਾ ਦੇ ਨਾਮ ਤੇ ਯਸ਼ ਅਤੇ ਰੂਹੀ ਰੱਖਿਆ ਸੀ। ਕਰਨ ਜੌਹਰ ਨੇ ਉਨ੍ਹਾਂ ਦੀ ਬੇਹੱਦ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ।

Yash & Roohi take blessings from their late grandfather Yash Johar! . For more updates follow @peepingmoon . . . #yashjohar #roohijohar #karanjohar #bollywood #instapic #cute #birthdayboy #starkids #peepingmoon

A post shared by Peeping Moon (@peepingmoon) on

ਇਸ ਤਸਵੀਰ ਦੇ ਨਾਲ ਕਰਨ ਜੌਹਰ ਨੇ ਇੱਕ ਬਹੁਤ ਹੀ ਇਮੋਸ਼ਨਲ ਮੈਸੇਜ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਕਿਹਾ ਕਿ ਯਸ਼ ਅਤੇ ਰੂਹੀ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਅਨਮੋਲ ਤੋਹਫੇ ਹਨ।ਯਸ਼ ਅਤੇ ਰੂਹੀ ਵੀ ਇਸ ਤਸਵੀਰ ਵਿੱਚ ਕਾਫੀ ਕਿਊਟ ਨਜ਼ਰ ਆ ਰਹੇ ਹਨ।ਯਸ਼ ਅਤੇ ਰੂਹੀ ਦੀ ਕਰਨ ਜੌਹਰ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਜੌਹਰ ਨੇ ਆਪਣੇ ਆਫਿਸ ਵਿੱਚ ਖਾਸ ਯਸ਼ ਅਤੇ ਰੂਹੀ ਦੇ ਲਈ ਇੱਕ ਕ੍ਰੇਚ ਵੀ ਬਣਵਾਇਆ ਸੀ ਜਿਸ ਵਿੱਚ ਉਨ੍ਹਾਂ ਦੇ ਆਫਿਸ ਵਿੱਚ ਖਾਸ ਦੋਸਤ ਅਤੇ ਰੂਹੀ ਦੇ ਲਈ ਇੱਕ ਕੇ੍ਰਚ ਵਿੱਚ ਬਣਵਾਇਆ ਸੀ।

Sonakshi's birthday wish for KJo's munchkin is adorable! . For more updates follow @peepingmoon . . . #peepingmoon #karanjohar #roohijohar #instapic #cute #baby #happybirthday #happy #bollywood #starkids

A post shared by Peeping Moon (@peepingmoon) on

ਜਿਸ ਵਿੱਚ ਉਨ੍ਹਾਂ ਦੇ ਆਫਿਸ ਦੇ ਬਾਕੀ ਲੋਕ ਵੀ ਆਪਣੇ ਬੱਚਿਆਂ ਨੂੰ ਲੈ ਕੇ ਆ ਸਕਦੇ ਹਨ।ਇਸ ਨਾਲ ਕਰਨ ਜੌਹਰ ਅਤੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਦੇ ਹਨ।ਯਸ਼ ਅਤੇ ਰੂਹੀ ਬਾਲੀਵੁੱਡ ਸਟਰਾ ਕਿਡਜ਼ ਦੀ ਬਰਥਡੇ ਪਾਰਟੀ ਵਿੱਚ ਵੀ ਅਕਸਰ ਨਜ਼ਰ ਆਉਂਦੇ ਹਨ।

Here's a look at Yash & Roohi Johar's 1at birthday cake! . For more updates follow @peepingmoon . . . #peepingmoon #bollywood #yashjohar #roohijohar #karanjohar #instavideo #baby #happy #happybirthday @karanjohar

A post shared by Peeping Moon (@peepingmoon) on

Karan Johar kids birthday

ਪਿਛਲੇ ਦਿਨੀਂ ਰਾਣੀ ਮੁਖਰਜੀ ਦੀ ਬੇਟੀ ਆਦਿਰਾ ਦੀ ਬਰਥਡੇ ਪਾਰਟੀ ਵਿੱਚ ਵੀ ਕਰਨ ਜੌਹਰ ਨੇ ਯਸ਼ ਅਤੇ ਰੂਹੀ ਦੀ ਤੈਮੂਰ ਦੇ ਨਾਲ ਤਸਵੀਰਾਂ ਲਈਆਂ ਸਨ ਅਤੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਸਨ।ਤਿੰਨੋਂ ਤਸਵੀਰਾਂ ਵਿੱਚ ਇਕੱਠੇ ਕਾਫੀ ਕਿਊਟ ਲੱਗ ਰਹੇ ਸਨ। ਦੱਸ ਦੇਈਏ ਕਿ ਕਰਨ ਜੌਹਰ ਵੀ ਯਸ਼ ਅਤੇ ਰੂਹੀ ਦੇ ਜਨਮਦਿਨ ‘ਤੇ ਗੈ੍ਰਂਡ ਪਾਰਟੀ ਦਿੱਤੀ।

We need this birthday invite to Yash and Roohi's birthday party too! . . For more updates, follow @peepingmoon . . #peepingmoon #peepingmoonbollywood #bollywood #instalove #instalike #instacomment #yashjohar #roohijohar #yashroohi #roohiyash #karanjohar #johar @karanjohar

A post shared by Peeping Moon (@peepingmoon) on

The post ਤੈਮੂਰ ਤੋਂ ਲੈ ਕੇ ਅਬਰਾਮ ਤੱਕ , ਕਰਨ ਜੌਹਰ ਦੇ ਬੱਚਿਆਂ ਦੀ ਪਾਰਟੀ ‘ਚ ਪਹੁੰਚੇ ਇਹ ਸਟਾਰ ਕਿਡਜ਼ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਤੈਮੂਰ ਤੋਂ ਲੈ ਕੇ ਅਬਰਾਮ ਤੱਕ , ਕਰਨ ਜੌਹਰ ਦੇ ਬੱਚਿਆਂ ਦੀ ਪਾਰਟੀ ‘ਚ ਪਹੁੰਚੇ ਇਹ ਸਟਾਰ ਕਿਡਜ਼

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×