Get Even More Visitors To Your Blog, Upgrade To A Business Listing >>

ਪਦਮਾਵਤ ਵਿੱਚ ਜਯਾ ਬੱਚਨ ਦਾ ਸੀ ਅਹਿਮ ਰੋਲ,ਜਾਣਨ ਤੋਂ ਬਾਅਦ ਹੈਰਾਨ ਹੋ ਜਾਉਗੇ ਤੁਸੀ

Jaya Bachchan’s important role in Padmavat:ਫਿਲਮ ਪਦਮਾਵਤ ਵਿੱਚ ਅਲਾਉਦੀਨ ਖਿਲਜੀ ਦਾ ਰੋਲ ਨਿਭਾਉਣ ਵਾਲੇ ਐਕਟਰ ਰਣਵੀਰ ਸਿੰਘ ਦੀ ਪਹਿਲੀ ਬੇਗਮ ਦੀ ਭੂਮਿਕਾ ਅਦਿਤੀ ਰਾਵ ਹੈਦਰੀ ਨੇ ਨਿਭਾਈ ਸੀ।ਇਸ ਫਿਲਮ ਵਿੱਚ ਮੇਹਰੁਨਿੱਸਾ ਦਾ ਰੋਲ ਨਿਭਾ ਰਹੀ ਅਦਿਤੀ ਨੂੰ ਜਯਾ ਬੱਚਨ ਨੇ ਡਾਇਰੇਕਟਰ ਸੰਜੈ ਲੀਲਾ ਭੰਸਾਲੀ ਨੂੰ ਸੁਝਾਅ ਦਿੱਤਾ ਸੀ। ਐਕਟਰੈਸ ਅਦਿਤੀ ਰਾਵ ਹੈਦਰੀ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਬੇਹੱਦ ਖੁਸ਼ ਹਨ ਕਿ ਮਸ਼ਹੂਰ ਐਕਟਰੈਸ ਜਯਾ ਬੱਚਨ ਨੇ ਫਿਲਮ ‘ਪਦਮਾਵਤ’ ਲਈ ਫ਼ਿਲਮਕਾਰ ਸੰਜੈ ਲੀਲਾ ਭੰਸਾਲੀ ਨੂੰ ਉਨ੍ਹਾਂ ਦੇ ਨਾਮ ਦੀ ਸਿਫਾਰਿਸ਼ ਕੀਤੀ।Jaya Bachchan's important role in Padmavat

Jaya Bachchan’s important role in Padmavat

ਹੈਦਰੀ ਹਾਲ ਹੀ ਵਿੱਚ ਰਿਲੀਜ ਹੋਏ ਇਸ ਪੀਰਿਅਡ ਡਰਾਮੇ ਵਿੱਚ ਅਲਾਉਦੀਨ ਖਿਲਜੀ ਦੀ ਪਤਨੀ ਮੇਹਰੁਨਿੱਸਾ ਦੇ ਕਿਰਦਾਰ ਵਿੱਚ ਹੈ। ਬਾਲੀਵੁੱਡ ਮਸ਼ਹੂਰ ਅਦਾਕਾਰਾ ਅਦਿਤੀ ਰਾਵ ਹੈਦਰੀ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਬੇਹੱਦ ਖੁਸ਼ ਹੈ ਕਿ ਮਸ਼ਹੂਰ ਅਦਾਕਾਰਾ ਜਯਾ ਬੱਚਨ ਨੇ ਫਿਲਮ ‘ਪਦਮਾਵਤ’ ਲਈ ਫਿਲਮਕਾਰ ਸੰਜੇ ਲੀਲਾ ਭੰਸਾਲੀ ਨੂੰ ਉਸ ਦੇ ਨਾਂ ਦੀ ਸਿਫਾਰਿਸ਼ ਕੀਤੀ।Jaya Bachchan's important role in Padmavatਹੈਦਰੀ ਹਾਲ ਹੀ ਵਿਚ ਰਿਲੀਜ਼ ਹੋਏ ਇਸ ਪੀਰੀਅਡ ਡਰਾਮਾ ਵਿਚ ਅਲਾਊਦੀਨ ਖਿਲਜੀ ਦੀ ਪਤਨੀ ਮੇਹਰੂਨਿਸਤਾਨ ਦੇ ਕਿਰਦਾਰ ਵਿਚ ਹੈ।ਹੈਦਰੀ ਨੇ ਕਿਹਾ ਕਿ ਮੈਨੂੰ ਬਹੁਤ ਹੀ ਅਦਭੁਤ ਲੱਗਾ ਕਿ ਜਯਾ ਜੀ ਨੇ ਮੇਰੇ ਨਾਂ ਦਾ ਸੁਝਾਅ ਦਿੱਤਾ। ਮੇਰਾ ਫਿਲਮ ਉਦਯੋਗ ਵਿਚ ਕਦੀ ਇਸ ਤਰ੍ਹਾਂ ਦਾ ਸਮਰਥਨ ਨਹੀਂ ਰਿਹਾ। ਉਸ ਨੇ ਕਿਹਾ ਕਿ ਮੈਂ ਜਿਨ੍ਹਾਂ ਲੋਕਾਂ ਨੂੰ ਪਿਆਰ ਕਰਦੀ ਹਾਂ, ਉਨ੍ਹਾਂ ਦਾ ਸਨਮਾਨ ਵੀ ਕਰਦੀ ਹਾਂ।Jaya Bachchan's important role in Padmavatਜੇ ਉਹ ਮੇਰੇ ਲਈ ਖੜ੍ਹੇ ਹੁੰਦੇ ਹਨ, ਮੈਨੂੰ ਉਤਸ਼ਾਹਿਤ ਕਰਦੇ ਹਨ ਅਤੇ ਮੇਰੀ ਪ੍ਰਸ਼ੰਸਾ ਕਰਦੇ ਹਨ ਤਾਂ ਇਹ ਬਹੁਤ ਵੱਡੀ ਗੱਲ ਹੈ।ਜਦੋਂ ਹੈਦਰੀ ਤੋਂ ਪੁੱਛਿਆ ਗਿਆ ਕਿ ਕੀ ਉਸ ਨੂੰ ਪਤਾ ਹੈ ਕਿ ਬੱਚਨ ਨੇ ਕਿਉਂ ਉਸ ਦੇ ਨਾਂ ਦਾ ਸੁਝਾਅ ਦਿੱਤਾ ਤਾਂ ਉਸ ਨੇ ਕਿਹਾ ਕਿ ਜਦੋਂ ਤੁਹਾਨੂੰ ਆਸ਼ੀਰਵਾਦ ਮਿਲਦਾ ਹੈ ਤਾਂ ਤੁਸੀਂ ਸਵਾਲ ਨਹੀਂ ਕਰਦੇ। ਉਨ੍ਹਾਂ ਨੇ ਸੰਜੇ ਸਰ ਨੂੰ ਕਾਰਨ ਦੱਸਿਆ ਹੋਵੇਗਾ ਪਰ ਮੈਂ ਕਿਤੇ ਪੜ੍ਹਿਆ ਕਿ ਉਨ੍ਹਾਂ ਕਿਹਾ ਕਿ ਮੇਰੀਆਂ ਅੱਖਾਂ ਵਿਚ ਕੁਝ ਪਵਿੱਤਰਤਾ ਹੈ ਅਤੇ ਚਿਹਰੇ ‘ਚ ਨੂਰ ਹੈ।ਚਰਚਿਤ ਨਿਰਮਾਤਾ-ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਵਿਵਾਦਾਂ ਵਿੱਚ ਘਿਰੀ ਫ਼ਿਲਮ ‘ਪਦਮਾਵਤ’ ਬਾਕਸ ਆਫ਼ਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।Jaya Bachchan's important role in Padmavatਵਿਰੋਧ ਪ੍ਰਦਰਸ਼ਨਾ ਕਾਰਨ ਚਾਰ ਸੂਬਿਆਂ ਵਿੱਚ ਇਹ ਫ਼ਿਲਮ ਪ੍ਰਦਰਸ਼ਿਤ ਨਹੀਂ ਹੋਈ।ਜਿੱਥੇ-ਜਿੱਥੇ ਫ਼ਿਲਮ ਰਿਲੀਜ਼ ਹੋਈ ਉੱਥੇ ਵੀ ਕਈ ਥਾਵਾਂ ‘ਤੇ ਵਿਰੋਧ ਹੋਇਆ।ਟਰੇਡ ਐਨਾਲਿਸਟ ਤਰਨ ਆਦਰਸ਼ ਮੁਤਾਬਕ ਐਤਵਾਰ ਦੇ ਅੰਕੜਿਆਂ ਨੂੰ ਮਿਲਾਕੇ ਭਾਰਤ ਵਿੱਚ ਫ਼ਿਲਮ ਨੇ 114 ਕਰੋੜ ਦਾ ਵਪਾਰ ਕਰ ਲਿਆ ਹੈ।ਇਹੀ ਨਹੀਂ ਫ਼ਿਲਮ ਨੇ ਕੌਮਾਂਤਰੀ ਬਾਜ਼ਾਰ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।Jaya Bachchan's important role in Padmavatਤਰਨ ਆਦਰਸ਼ ਮੁਤਾਬਕ ਫ਼ਿਲਮ ਨੇ ਖ਼ਾਸਤੌਰ ‘ਤੇ ਆਸਟ੍ਰੇਲੀਆ ਵਿੱਚ ਚੰਗਾ ਵਪਾਰ ਕੀਤਾ ਹੈ।ਸੰਜੇ ਲੀਲਾ ਭੰਸਾਲੀ ਦੀ ਇਹ ਫ਼ਿਲਮ ਸ਼ੂਟਿੰਗ ਦੇ ਸਮੇਂ ਤੋਂ ਹੀ ਵਿਵਾਦਾਂ ਵਿੱਚ ਰਹੀ ਹੈ। ਸ਼ੂਟਿੰਗ ਦੌਰਾਨ ਵੀ ਫ਼ਿਲਮ ਦੇ ਖ਼ਿਲਾਫ਼ ਪ੍ਰਦਰਸ਼ਨ ਹੋਏ ਸਨ।ਕਰਣੀ ਸੈਨਾ ਅਤੇ ਹੋਰ ਰਾਜਪੂਤ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਇਸ ਫ਼ਿਲਮ ਵਿੱਚ ਰਾਣੀ ਪਦਮਾਵਤੀ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।Jaya Bachchan's important role in Padmavat

The post ਪਦਮਾਵਤ ਵਿੱਚ ਜਯਾ ਬੱਚਨ ਦਾ ਸੀ ਅਹਿਮ ਰੋਲ,ਜਾਣਨ ਤੋਂ ਬਾਅਦ ਹੈਰਾਨ ਹੋ ਜਾਉਗੇ ਤੁਸੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪਦਮਾਵਤ ਵਿੱਚ ਜਯਾ ਬੱਚਨ ਦਾ ਸੀ ਅਹਿਮ ਰੋਲ,ਜਾਣਨ ਤੋਂ ਬਾਅਦ ਹੈਰਾਨ ਹੋ ਜਾਉਗੇ ਤੁਸੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×