Get Even More Visitors To Your Blog, Upgrade To A Business Listing >>

10ਵੀਂ ਅਤੇ 12ਵੀਂ ਪਾਸ ਲਈ ਖੁਸ਼ਖਬਰੀ ,ਏਮਜ਼ ‘ਚ ਨਿਕਲੀਆਂ 200 ਤੋਂ ਵਧ ਨੌਕਰੀਆਂ

AIIMS Recruitment 2017 : ਨਵੀਂ ਦਿੱਲੀ : ਬੇਰੋਜ਼ਗਾਰ 10 ਵੀਂ ਪਾਸ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ । ਕਿ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ ਨੇ 10ਵੀਂ ਅਤੇ 12ਵੀਂ ਪਾਸ ਵਿਦਿਅਰਥੀਆਂ ਲਈ ਅਹੁਦੇਆਂ ਲਈ ਅਰਜ਼ੀਆਂ ਮੰਗਿਆ ਹੈ |ਦੱਸ ਦੇਈਏ ਕਿ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ ਨੇ ਗਰੁੱਪ ‘ਬੀ’ ਅਤੇ ‘ਸੀ’ ਦੇ 214 ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਕੇ ਐਪਲੀਕੇਸ਼ਨ ਮੰਗੀਆਂ ਗਈਆਂ ਹਨ। ਉਮੀਦਵਾਰ ਆਪਣੀ ਇੱਛਾ ਨਾਲ ਇਨ੍ਹਾਂ ਲਈ ਐਪਲੀਕੇਸ਼ਨ ਦੇ ਸਕਦੇ ਹਨ।

AIIMS Recruitment 2017

ਇਹਨਾਂ ਅਹੁਦਿਆਂ ਲਈ ਸਿੱਖਿਆ ਯੋਗਤਾ- 10ਵੀਂ+ ਲਾਈਟ ਅਤੇ ਹੈਵੀ ਮੋਟਰ ਵ੍ਹੀਕਲ ਡਰਾਈਵਿੰਗ ਲਾਇਸੈਂਸ ਆਈ.ਟੀ.ਆਈ./12ਵੀਂ+ਡਿਪਲੋਮਾ/ਗਰੈਜ਼ੂਏਸ਼ਨ ਡਿਗਰੀ/ਬਾਓ ਮੈਡੀਕਲ ਇੰਜੀਨੀਅਰਿੰਗ ਡਿਗਰੀ ਅਹੁਦਿਆਂ ਦਾ ਵੇਰਵਾ ਅਸਿਸਟੈਂਟ ਲਾਂਡਰੀ ਸੁਪਰਵਾਈਜ਼ਰ ,ਟੇਲਰ ਗਰੇਡ- III ,ਸੇਨੇਟਰੀ ਇੰਸਪੈਕਟਰ ਗਰੇਡ- II ,ਲਾਇਬਰੇਰੀ ਅਟੈਂਡੈਂਟ ਗਰੇਡ- II , ਮੈਡੀਕਲ ਰਿਕਾਰਡ ਤਕਨੀਸ਼ੀਅਨ , ਕੋਡਿੰਗ ਕਲਰਕ ਡਰਾਈਵਰ , ਲੈਬ ਅਟੈਂਡੈਂਟ ਗਰੇਡ- II , ਜੂਨੀਅਰ ਵਾਰਡਨ , ਹਸਪਤਾਲ ਅਟੈਂਡੈਂਟ ਗਰੇਡ- III , ਬਾਓ ਮੈਡੀਕਲ ਇੰਜੀਨੀਅਰ ,ਮੈਡੀਕਲ ਰਿਕਾਰਡ ਅਫ਼ਸਰ ,ਪਰਸਨਲ ਅਸਿਸਟੈਂਟ ,ਮਲਟੀ ਰਿਹੈਬੀਲੀਟੇਸ਼ਨ ਵਰਕਰ ,ਆਫਿਸ ਅਇਸਸਟੈਂਟ ,ਐਪਲੀਕੇਸ਼ਨ ਭਰਨ ਲਈ ਆਖਰੀ ਤਾਰੀਕ ,12 ਜਨਵਰੀ 2018 ਨਿਰਧਾਰਿਤ ਕੀਤੀ ਗਈ ਹੈ |

AIIMS Recruitment 2017

AIIMS Recruitment 2017

ਉਮਰ- ਉਮੀਦਵਾਰ ਦੀ ਉਮਰ 18 ਤੋਂ 35 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਅਹੁਦਿਆਂ ਲਈ ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਕੰਪਿਊਟਰ ਬੇਸਡ ਟੈਸਟ ਅਤੇ ਸਕਿਲ ਟੈਸਟ ‘ਚ ਪ੍ਰਦਰਸ਼ਨ ਅਨੁਸਾਰ ਕੀਤੀ ਜਾਵੇਗੀ। ਐਪਲੀਕੇਸ਼ਨ ਭਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ਰਾਹੀਂ 12 ਜਨਵਰੀ 2018 ਤੱਕ ਅਪਲਾਈ ਕਰ ਸਕਦੇ ਹਨ।

ਦੱਸ ਦੇਈਏ ਕਿ ਜੋ ਲੋਕ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ‘ ਚ ਆਪਣਾ ਭਵਿੱਖ ਬਣਾਉਣਾ ਚੌਂਦੇ ਹਨ ਉਹਨਾਂ ਲਈ ਖੁਸ਼ਬਰੀ ਹੈ ਹਿੰਦੁਸਤਾਨ ਏਅਰੋਨਾਟਿਕਸ ਨੇ ਆਪਣੇ ਵਿਭਾਗ ‘ ਚ 10 ਵੀਂ ਅਤੇ 12 ਵੀਂ ਪਾਸ ਅਹੁਦਿਆਂ ਲਈ ਅਰਜ਼ੀਆਂ ਮੰਗਿਆ ਹਨ | ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਨੇ ਟੈਕਨੀਕਲ ਆਪਰੇਟਰ ਅਤੇ ਪੈਰਾਮੈਡੀਕਲ ਸਟਾਫ ਦੇ 70 ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਕੇ ਐਪਲੀਕੇਸ਼ਨ ਮੰਗੀਆਂ ਗਈਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।

AIIMS Recruitment 2017

AIIMS Recruitment 2017

ਹਿੰਦੁਸਤਾਨ ਏਅਰੋਨਾਟਿਕਸ ਨੇ ਅਹੁਦਿਆਂ ਲਈ ਸਿੱਖਿਆ ਯੋਗਤਾ- 10ਵੀਂ + ਆਈ.ਟੀ.ਆਈ./12ਵੀਂ (ਫਿਜ਼ੀਕਸ, ਕੈਮਿਸਟਰੀ ਐਂਡ ਬਾਓਲਾਜੀ)+ ਗਰੈਜ਼ੂਏਸ਼ਨ ਡਿਗਰੀ (ਆਪਰੇਸ਼ਨ ਥੀਏਟਰ ਟੈਕਨਾਲੋਜੀ/ਡੈਂਟਲ ਸਰਜਰੀ) ਰੱਖੀ ਹੈ |

ਅਹੁਦਿਆਂ ਦਾ ਵੇਰਵਾ ਕੁਝ ਇਸ ਤਰਾਂ ਹੈ ਟੈਕਨੀਕਲ ਆਪਰੇਟਰ,ਆਪਰੇਸ਼ਨ ਥੀਏਟਰ ਤਕਨੀਸ਼ੀਅਨ, ਡੈਂਟਲ ਹਾਈਜੀਨਿਸਟ , ਐਪਲੀਕੇਸ਼ਨ ਭਰਨ ਲਈ ਆਖਰੀ ਤਾਰੀਕ 8 ਜਨਵਰੀ 2018 ਨਿਰਧਾਰਿਤ ਕੀਤੀ ਗਈ ਹੈ | ਉਮਰ- ਉਮੀਦਵਾਰ ਦੀ ਉਮਰ 28 ਤੋਂ ਵਧ ਨਹੀਂ ਹੋਣੀ ਚਾਹੀਦੀ ਹੈ |ਚੋਣ ਪ੍ਰਕਿਰਿਆ ਉਮੀਦਵਾਰ ਦੀ ਚੋਣ ਸ਼ਾਰਟਲਿਸਟਿੰਗ ਅਤੇ ਰਿਟੇਨ ਟੈਸਟ ‘ਚ ਪ੍ਰਦਰਸ਼ਨ ਅਨੁਸਾਰ ਕੀਤਾ ਜਾਵੇਗਾ।

ਐਪਲੀਕੇਸ਼ਨ ਭਰਨ ਦੀ ਪ੍ਰਕਿਰਿਆ :

ਐਪਲੀਕੇਸ਼ਨ ਭਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ਰਾਹੀਂ 8 ਜਨਵਰੀ 2018 ਤੱਕ ਅਪਲਾਈ ਕਰ ਸਕਦੇ ਹਨ। ਦਸ ਦੇਈਏ ਕਿ ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸੇਜ਼ ਲਿਮੀਟਿਡ ‘ਚ ਆਪਣਾ ਭਵਿੱਖ ਬਣਾਉਣ ਵਾਲੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਆਇਆ ਹੈ |

AIIMS Recruitment 2017

AIIMS Recruitment 2017

ਦੱਸ ਦੇਈਏ ਕਿ ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸੇਜ਼ ਲਿਮੀਟਿਡ ‘ ਚ ਏਅਰਕ੍ਰਾਫਟ ਟੈਕਨੀਸ਼ੀਅਨ ਅਤੇ ਸਕਿਲਡ ਟਰੇਡਸ ਮੈਨ ਲਈ ਭਰਤੀਆਂ ਨਿਕਲੀਆਂ ਹਨ | ਏਅਰ ਇੰਡੀਆ ਨੇ ਇੰਜੀਨੀਅਰਿੰਗ ਪਾਸ ਵਿਦਿਆਰਥੀਆਂ ਲਈ ਇੰਜੀਨੀਅਰ ਅਹੁਦੇ ਲਈ ਭਰਤੀ ਖੋਲ੍ਹੀ ਹੈ |

The post 10ਵੀਂ ਅਤੇ 12ਵੀਂ ਪਾਸ ਲਈ ਖੁਸ਼ਖਬਰੀ ,ਏਮਜ਼ ‘ਚ ਨਿਕਲੀਆਂ 200 ਤੋਂ ਵਧ ਨੌਕਰੀਆਂ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

10ਵੀਂ ਅਤੇ 12ਵੀਂ ਪਾਸ ਲਈ ਖੁਸ਼ਖਬਰੀ ,ਏਮਜ਼ ‘ਚ ਨਿਕਲੀਆਂ 200 ਤੋਂ ਵਧ ਨੌਕਰੀਆਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×