Get Even More Visitors To Your Blog, Upgrade To A Business Listing >>

ਜੇਕਰ ਇਹ ਦਸਤਾਵੇਜ਼ ਨਾ ਕਰਵਾਏ ਜਮ੍ਹਾਂ ਤਾਂ ਐੱਸਬੀਆਈ ਰੋਕ ਦੇਵੇਗੀ ਤੁਹਾਡੀ ਪੈਨਸ਼ਨ

no life certificate no pension sbi rules ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ‘ਚ ਜੇਕਰ ਤੁਹਾਡਾ ਪੈਨਸ਼ਨ ਖ਼ਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਮਹੱਤਵਪੂਰਣ ਹੈ, ਕਿਉਂਕਿ ਬੈਂਕ ਨੇ ਆਪਣੇ ਸਾਰੇ ਪੈਨਸ਼ਨ ਖਾਤਾ ਧਾਰਕਾਂ ਨੂੰ ਇਸ ਮਹੀਨੇ (ਨਵੰਬਰ) ਦੇ ਅਖੀਰ ਤੱਕ ਆਪਣਾ ਲਾਇਫ ਸਰਟਿਫਿਕੇਟ ਜਮਾਂ ਕਰਾਉਣਾ ਲਾਜ਼ਮੀ ਕਰ ਦਿੱਤਾ ਹੈ | ਜੇਕਰ ਸਰਟੀਫਿਕੇਟ ਜਮਾਂ ਨਹੀਂ ਹੋਵੇਗਾ ਤਾਂ ਪੈਨਸ਼ਨਰ ਆਪਣੀ ਪੈਨਸ਼ਨ ਖਾਤੇ ‘ ਚੋ ਨਹੀਂ ਕੱਢਵਾ ਸਕਣਗੇ | ਤੁਹਾਨੂੰ ਦੱਸ ਦੇਈਏ ਕਿ ਨਵੰਬਰ ਮਹੀਨੇ ਦੇ ਹੁਣ ਸਿਰਫ 9 ਦਿਨ ਹੀ ਬਚੇ ਹਨ | ਲਿਹਾਜ਼ਾ ਪੈਨਸ਼ਨ ਧਾਰਕ ਨੂੰ ਅਗਲੇ 9 ਦਿਨਾਂ ਦੇ ਅੰਦਰ ਆਪਣਾ ਸਰਟੀਫਿਕੇਟ ਜ਼ਮਾ ਕਰਾਉਣਾ ਹੋਵੇਗਾ |

no life certificate no pension sbi rulesno life certificate no pension sbi rules

SBI ਦੇਸ਼ ਦਾ ਬਹੁਤ ਵੱਡਾ ਬੈਂਕ ਹੈ ਅਤੇ ਦੇਸ਼ ਭਰ ‘ਚ ਸਭ ਤੋਂ ਜ਼ਿਆਦਾ ਪੇਂਸ਼ਨ ਖਾਤੇ ਇਸ ਬੈਂਕ ਕੋਲ ਹੀ ਹਨ | ਬੈਂਕ ਮੁਤਾਬਕ ਉਸਦੇ ਕੋਲ ਕਰੀਬ 36 ਲੱਖ ਪੈਨਸ਼ਨ ਖਾਤੇ ਹਨ ਅਤੇ 14 ਕੇਂਦਰੀ ਪੈਨਸ਼ਨ ਪ੍ਰਾਸੈਸਿੰਗ ਸੈੱਲ ਵੀ ਮੌਜੂਦ ਹਨ | ਦੱਸ ਦੇਈਏ ਕਿ ਹਾਲਹਿ ‘ਚ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਤਾਂ ਤੁਹਾਨੂੰ ਸਾਲ ਖਤਮ ਹੋਣ ਤੱਕ ਭਾਵ 31 ਦਸੰਬਰ ਤੱਕ ਇਹ ਕੰਮ ਕਰਨਾ ਲਾਜ਼ਮੀ ਹੋਵੇਗਾ । ਭਾਰਤੀ ਸਟੇਟ ਬੈਂਕ ਅਨੁਸਾਰ 31 ਦਸੰਬਰ ਤੱਕ ਤੁਹਾਨੂੰ ਆਪਣੇ ਆਧਾਰ ਕਾਰਡ ਨੂੰ ਆਪਣੇ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ ਹੋਵੇਗਾ । ਜੇਕਰ ਤੁਸੀ ਅਜਿਹਾ ਨਹੀਂ ਕਰਦੇ ਹੋ ਤਾਂ 1 ਜਨਵਰੀ ਤੱਕ ਤੁਹਾਨੂੰ ਆਪਣਾ ਅਕਾਊਂਟ ਆਪਰੇਟ ਕਰਨ ‘ਚ ਮੁਸ਼ਕਿਲ ਹੋ ਸਕਦੀ ਹੈ । ਬੈਂਕ ਨੇ ਇਹ ਸਾਫ਼ ਕਿਹਾ ਹੈ ਕਿ ਅਜਿਹਾ ਨਾ ਕਰਨ ਵਾਲੀਆਂ ਦਾ ਖਾਤਾ ਬੰਦ ਕਰ ਦਿੱਤਾ ਜਾਵੇਗਾ । ਇਸਨੂੰ ਲੈ ਕੇ ਭਾਰਤੀ ਸਟੇਟ ਬੈਂਕ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ‘ਤੇ ਟਵੀਟ ਕੀਤਾ ਹੈ, ਜਿਸਦੇ ਜਰਿਏ ਇਹ ਅਹਿਮ ਜਾਣਕਾਰੀ ਆਪਣੇ ਗਾਹਕਾਂ ਤੱਕ ਪਹੁੰਚਾਈ ਜਾ ਰਹੀ ਹੈ ।no life certificate no pension sbi rulesਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਤਾਂ ਤੁਹਾਨੂੰ ਇਕ ਬਹੁਤ ਜ਼ਰੂਰੀ ਕੰਮ 31 ਦਸੰਬਰ ਤੋਂ ਪਹਿਲਾਂ ਹਰ ਹਾਲ ‘ਚ ਕਰਨਾ ਹੋਵੇਗਾ। ਬੈਂਕ ਨੇ ਕਿਹਾ ਹੈ ਕਿ ਜੇਕਰ ਗਾਹਕ 1 ਜਨਵਰੀ ਤੋਂ ਬੈਂਕਿੰਗ ਸੇਵਾਵਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਚਾਹੁੰਦੇ ਹਨ ਤਾਂ ਫਿਰ ਉਨ੍ਹਾਂ ਨੂੰ ਆਪਣਾ ਖਾਤਾ ਆਧਾਰ ਨਾਲ ਲਿੰਕ ਕਰਨਾ ਹੋਵੇਗਾ। ਅਜਿਹਾ ਨਹੀਂ ਕਰਨ ਵਾਲੇ ਗਾਹਕਾਂ ਦਾ ਖਾਤਾ ਰੋਕ ਦਿੱਤਾ ਜਾਵੇਗਾ। ਐੱਸ. ਬੀ. ਆਈ. ਨੇ ਕਿਹਾ ਹੈ ਕਿ ਡਿਜੀਟਲ ਜ਼ਿੰਦਗੀ ਦੇ ਲਾਭ ਲੈਣ ਲਈ ਆਪਣੇ ਖਾਤੇ ਨੂੰ ਆਧਾਰ ਨਾਲ ਜਲਦ ਤੋਂ ਜਲਦ ਲਿੰਕ ਕਰੋ। ਇਸ ਲਈ 31 ਦਸੰਬਰ ਆਖਰੀ ਤਰੀਕ ਹੈ, ਜੋ ਗਾਹਕ ਅਜਿਹਾ ਨਹੀਂ ਕਰਨਗੇ ਉਨ੍ਹਾਂ ਦਾ ਖਾਤਾ 1 ਜਨਵਰੀ ਤੋਂ ਉਦੋਂ ਤਕ ਲਈ ਰੋਕ ਦਿੱਤਾ ਜਾਵੇਗਾ, ਜਦੋਂ ਤਕ ਆਧਾਰ ਨੰਬਰ ਨੂੰ ਖਾਤੇ ਨਾਲ ਲਿੰਕ ਨਹੀਂ ਕੀਤਾ ਜਾਵੇਗਾ।no life certificate no pension sbi rulesਐੱਸ. ਬੀ. ਆਈ. ਨੇ ਕਿਹਾ ਹੈ ਕਿ ਡਿਜੀਟਲ ਜ਼ਿੰਦਗੀ ਦੇ ਲਾਭ ਲੈਣ ਲਈ ਆਪਣੇ ਖਾਤੇ ਨੂੰ ਆਧਾਰ ਨਾਲ ਜਲਦ ਤੋਂ ਜਲਦ ਲਿੰਕ ਕਰੋ। ਇਸ ਲਈ 31 ਦਸੰਬਰ ਆਖਰੀ ਤਰੀਕ ਹੈ, ਜੋ ਗਾਹਕ ਅਜਿਹਾ ਨਹੀਂ ਕਰਨਗੇ ਉਨ੍ਹਾਂ ਦਾ ਖਾਤਾ 1 ਜਨਵਰੀ ਤੋਂ ਉਦੋਂ ਤਕ ਲਈ ਰੋਕ ਦਿੱਤਾ ਜਾਵੇਗਾ, ਜਦੋਂ ਤਕ ਆਧਾਰ ਨੰਬਰ ਨੂੰ ਖਾਤੇ ਨਾਲ ਲਿੰਕ ਨਹੀਂ ਕੀਤਾ ਜਾਵੇਗਾ।no life certificate no pension sbi rulesਟਵੀਟ ‘ਚ ਬੈਂਕ ਨੇ ਲਿਖਿਆ ਹੈ ਕਿ ਡਿਜ਼ੀਟਲ ਲਾਇਫ ਦਾ ਮੁਨਾਫ਼ਾ ਚੁੱਕਣ ਲਈ ਤੁਹਾਨੂੰ ਛੇਤੀ ਤੋਂ ਛੇਤੀ ਆਪਣੇ ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਾਉਣਾ ਲਾਜ਼ਮੀ ਹੋਵੇਗਾ | ਇਸ ਦੇ ਲਈ 31 ਦਸੰਬਰ ਆਖਰੀ ਤਾਰੀਖ ਹੈ | ਜੋ ਵੀ ਖਾਤਾਧਾਰਕ ਅਜਿਹਾ ਨਹੀਂ ਕਰਣਗੇ, ਉਨ੍ਹਾਂ ਦਾ ਖਾਤਾ 1 ਜਨਵਰੀ ਤੋਂ ਉਸ ਸਮੇਂ ਤੱਕ ਲਈ ਸਸਪੈਂਡ ਕਰ ਦਿੱਤਾ ਜਾਵੇਗਾ, ਜਦੋਂ ਤੱਕ ਕਿ ਆਧਾਰ ਨੰਬਰ ਨੂੰ ਅਕਾਊਂਟ ਨਾਲ ਲਿੰਕ ਨਹੀਂ ਕੀਤਾ ਜਾਵੇਗਾ | ਸੰਦੇਸ਼ ਭੇਜੇ ਹੋਣ ਤੇ ਕੁੱਝ ਸਮਾਂ ਬਾਅਦ ਤੁਹਾਡੇ ਬੈਂਕ ਖ਼ਾਤੇ ਨੂੰ ਆਧਾਰ ਕਾਰਡ ਲਿੰਕ ਹੋਣ ਦੀ ਸੂਚਨਾ ਸੰਦੇਸ਼ ਮਿਲ ਜਾਵੇਗਾ | ਇਸ ਤਰ੍ਹਾਂ ਤੁਸੀ ਆਪਣੇ ਖ਼ਾਤੇ ਨਾਲ ਆਧਾਰ ਲਿੰਕ ਕਰ ਸਕਦੇ ਹੈ , ਹਾਂ ਇਸ ਲਈ ਤੁਹਾਡਾ ਮੋਬਾਇਲ ਨੰਬਰ ਤੁਹਾਡੇ ਬੈਂਕ ਖ਼ਾਤੇ ‘ਚ ਰਜਿਸਟਰਡ ਹੋਣਾ ਜਰੁਰੀ ਹੈ |no life certificate no pension sbi rulesਜੇਕਰ ਤੁਸੀਂ ਅਜੇ ਤਕ ਆਪਣੇ ਆਧਾਰ ਨੂੰ ਬੈਂਕ ਖਾਤੇ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਫਿਰ ਖਾਤੇ ‘ਚੋਂ ਪੈਸੇ ਨੂੰ ਨਾ ਤੁਸੀਂ ਕਢਾ ਸਕੋਗੇ ਅਤੇ ਨਾ ਹੀ ਜਮ੍ਹਾ ਕਰਾ ਸਕੋਗੇ। ਇਸ ਦੇ ਇਲਾਵਾ ਖਾਤੇ ‘ਚੋਂ ਫੰਡ ਟਰਾਂਸਫਰ ਵੀ ਨਹੀਂ ਹੋ ਸਕੇਗਾ, ਯਾਨੀ ਆਨਲਾਈਨ ਵੀ ਪੈਸੇ ਟਰਾਂਸਫਰ ਨਹੀਂ ਹੋ ਸਕਣਗੇ। ਜੇਕਰ ਤੁਹਾਡੇ ਖਾਤੇ ‘ਚੋਂ ਕੋਈ ਲੈਣ-ਦੇਣ ਚੱਲ ਰਿਹਾ ਹੈ ਤਾਂ ਫਿਰ ਉਸ ਦੀ ਕਿਸ਼ਤ ਵੀ ਜਮ੍ਹਾ ਨਹੀਂ ਹੋ ਸਕੇਗੀ। ਅਜਿਹੇ ‘ਚ ਤੁਹਾਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ ਨਵਾਂ ਖਾਤਾ ਖੋਲ੍ਹਣ ਲਈ ਆਧਾਰ ਜ਼ਰੂਰੀ ਕੀਤਾ ਗਿਆ ਹੈ। ਭਾਵੇਂ ਤੁਸੀਂ ਕਿਸੇ ਵੀ ਬੈਂਕ ‘ਚ ਹੁਣ ਖਾਤਾ ਖੁੱਲ੍ਹਵਾਓ ਤੁਹਾਨੂੰ ਆਧਾਰ ਕਾਰਡ ਦੀ ਕਾਪੀ ਨਾਲ ਲਾਉਣੀ ਹੀ ਪਵੇਗੀ। ਜੇਕਰ ਤੁਸੀਂ ਪੰਜਾਹ ਹਜ਼ਾਰ ਰੁਪਏ ਜਾਂ ਇਸ ਤੋਂ ਵਧ ਰਕਮ ਜਮ੍ਹਾ ਕਰਾਉਣੀ ਹੈ ਤਾਂ ਪੈਨ ਕਾਰਡ ਵੀ ਦੇਣਾ ਜ਼ਰੂਰੀ ਹੈ। ਪੈਨ ਕਾਰਡ ਨਾ ਹੋਣ ਦੀ ਹਾਲਤ ‘ਚ ਫਾਰਮ-60 ਭਰਿਆ ਜਾ ਸਕਦਾ ਹੈ।
.

The post ਜੇਕਰ ਇਹ ਦਸਤਾਵੇਜ਼ ਨਾ ਕਰਵਾਏ ਜਮ੍ਹਾਂ ਤਾਂ ਐੱਸਬੀਆਈ ਰੋਕ ਦੇਵੇਗੀ ਤੁਹਾਡੀ ਪੈਨਸ਼ਨ appeared first on Daily Post: Current Punjabi News | Latest Punjab News Online .This post first appeared on Punjab Archives - Latest Punjab News, Current Punjabi News, please read the originial post: here

Share the post

ਜੇਕਰ ਇਹ ਦਸਤਾਵੇਜ਼ ਨਾ ਕਰਵਾਏ ਜਮ੍ਹਾਂ ਤਾਂ ਐੱਸਬੀਆਈ ਰੋਕ ਦੇਵੇਗੀ ਤੁਹਾਡੀ ਪੈਨਸ਼ਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×