Get Even More Visitors To Your Blog, Upgrade To A Business Listing >>

ਚੀਨ ਚਾਹੁੰਦਾ ਹੈ ਅਮਰੀਕਾ ਦਾ ਪ੍ਰਮਾਣੂ ਊਰਜਾ ‘ਤੇ ਸਹਿਯੋਗ ਕਰਨਾ

Trump pledges : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੀਨੀ ਫੌਜੀ ਬਲਾਂ ਨੂੰ ਉਨ੍ਹਾਂ ਦੀ ਕਾਬਲੀਅਤ ਅਤੇ ਲੜਾਈ ਦੀ ਤਿਆਰੀ ਨੂੰ ਸੁਧਾਰਨ ਦੇ ਨਿਰਦੇਸ਼ ਦਿੱਤੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਹਫਤੇ ਬੀਜਿੰਗ ਆਉਣ ਤੋਂ ਪਹਿਲਾਂ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਵਗ ਨੇ ਕਿਹਾ ਕਿ ਚੀਨ ਅਗਲੀ ਪੀੜੀ ਦੀ ਪ੍ਰਮਾਣੂ ਊਰਜਾ ਤਕਨਾਲੋਜੀ ਦੇ ਵਿਕਾਸ ‘ਚ ਅਮਰੀਕਾ ਦਾ ਸਹਿਯੋਗ ਚਾਹੁੰਦਾ ਹੈ।

Trump pledges

Trump pledges

– – – – – Advertisement – – – – –

ਮਾਈਕ੍ਰੋਸਾਫ ਦੇ ਸਹਿ-ਸੰਸਥਾਪਕ ਤੇ ਟੇਰਾਪਾਵਰ ਦੇ ਪ੍ਰਧਾਨ ਬਿੱਲ ਗੇਟਸ ਦੇ ਨਾਲ ਬੀਤੇ ਦਿਨ ਹੋਈ ਬੈਠਕ ‘ਚ ਲੀ ਨੇ ਅਗਲੀ ਪੀੜੀ ਦੀ ਪ੍ਰਮਾਣੂ ਊਰਜਾ ਤਕਨਾਲੋਜੀ ਦੇ ਵਿਕਾਸ ਲਈ ਚੀਨ-ਅਮਰੀਕਾ ਦੇ ਕਰੀਬੀ ਸਹਿਯੋਗ ‘ਤੇ ਜ਼ੋਰ ਦਿੱਤਾ ਹੈ। ਸਰਕਾਰੀ ਪੱਤਰਕਾਰ ਏਜੰਸੀ ਦੀ ਇਕ ਖਬਰ ਮੁਤਾਬਕ ਇਸ ਇਲਾਕੇ ‘ਚ ਚੀਨ-ਅਮਰੀਕਾ ਸਾਂਝੇਦਾਰੀ ‘ਤੇ ਚਰਚਾ ਕਰਦੇ ਹੋਏ ਲੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਨੇ ਬੌਧਿਕ ਸੰਪਤੀ ਅਧਿਕਾਰਾਂ ਨੂੰ ਸਾਂਝਾ ਕਰਨ ‘ਤੇ ਸਹਿਮਤ ਹੁੰਦੇ ਹੋਏ ਇਸ ਸਾਂਝਾ ਵਿਵਹਾਰ ਸਥਾਪਿਤ ਕੀਤਾ ਹੈ।Trump pledges

ਦੱਸ ਦੇਈਏ ਕਿ ਜਿਵੇਂ ਚੀਨ ਡੋਕਲਾਮ ਵਿਚ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਸਮਝ ਗਿਆ ਹੋਵੇ ਕਿਉਂਕਿ ਹੁਣ ਫਿਰ ਤੋਂ ਉਹ ਆਪਣੀ ਫ਼ੌਜ ਨੂੰ ਜੰਗ ਦੇ ਲਈ ਤਿਆਰ ਰਹਿਣ ਦੀਆਂ ਗੱਲਾਂ ਕਰ ਰਿਹਾ ਹੈ। ਦੂਜੀ ਵਾਰ ਚੀਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸ਼ੀ ਜਿਨਪਿੰਗ ਨੇ ਪੀਪਲਜ਼ ਲਿਬਰੇਸ਼ਨ ਆਰਮੀ ਯਾਨੀ ਚੀਨ ਦੀ ਫ਼ੌਜ ਨੂੰ ਕਿਹਾ ਹੈ ਕਿ ਉਹ ਜੰਗ ਦੇ ਲਈ ਤਿਆਰ ਰਹੇ। ਚੀਨ ਦੀ ਫ਼ੌਜ ਵਿਚ 23 ਲੱਖ ਜਵਾਨ ਅਤੇ ਅਫ਼ਸਰ ਹਨ। ਇਹ ਦੁਨਆ ਦੀ ਸਭ ਤੋਂ ਵੱਡੀ ਫ਼ੌਜ ਹੈ। ਚੀਨ ਵਿਚ ਕਮਿਊਸਿਟ ਪਾਰਟੀ ਦੀ ਕਾਂਗਰਸ ਵਿਚ ਇਸ ਹਫ਼ਤੇ ਹੀ ਜਿਨਪਿੰਗ ਨੂੰ ਬਤੌਰ ਰਾਸ਼ਟਰਪਤੀ ਦੂਜੀ ਟਰਮ ਦਿੱਤੀ ਗਈ ਹੈ।Trump pledgesਜਿਨਪਿੰਗ ਦਾ ਇਹ ਬਿਆਨ ਭਾਰਤ ਦੇ ਲਿਹਾਜ ਨਾਲ ਕਾਫ਼ੀ ਅਹਿਮ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਡੋਕਲਾਮ ਵਿਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦੇ ਵਿਚਕਾਰ ਟਕਰਾਅ ਟਲਿ਼ਆ ਸੀ। ਦੋਵੇਂ ਫ਼ੌਜਾਂ 72 ਦਿਨ ਤੱਕ ਆਹਮੋ ਸਾਹਮਣੇ ਰਹੀਆਂ ਸਨ। ਇਸ ਦੌਰਾਨ ਸਰਹੱਦ ‘ਤੇ ਕਾਫ਼ੀ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਸੀ। 67 ਸਾਲ ਦੇ ਜਿਨਪਿੰਗ ਸਿਰਫ਼ ਰਾਸ਼ਟਰਪਤੀ ਨਹੀਂ ਹਨ, ਚੀਨੀ ਫ਼ੌਜ ਦੀ ਕਮਾਨ ਵੀ ਉਨ੍ਹਾਂ ਦੇ ਹੀ ਹੱਥਾਂ ਵਿਚ ਹੈ। ਵੀਰਵਾਰ ਨੂੰ ਹੀ ਉਨ੍ਹਾਂ ਨੇ ਦੂਜੀ ਟਰਮ ਸ਼ੁਰੂ ਕੀਤੀ ਹੈ। ਜਿਨਪਿੰਗ ਨੇ ਦੂਜੀ ਟਰਮ ਸ਼ੁਰੂ ਕਰਦੇ ਹੀ ਸਭ ਤੋਂ ਪਹਿਲਾਂ ਦੇਸ਼ ਦੇ ਟੌਪ ਮਿਲਟਰੀ ਕਮਾਂਡਰਜ਼ ਦੀ ਮੀਟਿੰਗ ਬੁਲਾਈ। ਚੀਨ ਵਿਚ ਫ਼ੌਜ ਨਾਲ ਜੁੜੇ ਫ਼ੈਸੇ ਸੈਂਟਰਲ ਮਿਲਟਰੀ ਕਮਿਸ਼ਨ (ਸੀਐੱਮਸੀ) ਲੈਂਦਾ ਹੈ।

The post ਚੀਨ ਚਾਹੁੰਦਾ ਹੈ ਅਮਰੀਕਾ ਦਾ ਪ੍ਰਮਾਣੂ ਊਰਜਾ ‘ਤੇ ਸਹਿਯੋਗ ਕਰਨਾ appeared first on Current Punjabi News, Punjab News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਚੀਨ ਚਾਹੁੰਦਾ ਹੈ ਅਮਰੀਕਾ ਦਾ ਪ੍ਰਮਾਣੂ ਊਰਜਾ ‘ਤੇ ਸਹਿਯੋਗ ਕਰਨਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×