Get Even More Visitors To Your Blog, Upgrade To A Business Listing >>

ਚਿੱਟੇ ਸਣੇ ਇੱਕ ਕਾਬੂ, ਮਹਿਲਾ ਤਸਕਰ ਵੀ ਚੜੀ ਪੁਲਿਸ ਹੱਥੇ

ਚਿੱਟੇ ਸਣੇ ਇੱਕ ਕਾਬੂ, ਮਹਿਲਾ ਤਸਕਰ ਵੀ ਚੜੀ ਪੁਲਿਸ ਹੱਥੇ

Drug Smugglers Arrested: ਮੁਕਤਸਰ ਦੇ ਪਿੰਡ ਭਲਾਈਆਣਾ ਵਿੱਚ ਨਸ਼ਾ ਵਿਰੋਧੀ ਕਮੇਟੀ ਨੇ ਇੱਕ ਮੁੰਡੇ ਨੂੰ ਚਿੱਟੇ ਸਮੇਤ ਕਾਬੂ ਕੀਤਾ ਹੈ। ਇਹ ਨੌਜਵਾਨ ਜਿਸ ਮਹਿਲਾ ਤੋਂ ਚਿੱਟਾ ਲੈਂਦਾ ਸੀ, ਉਸ ਮਹਿਲਾ ਤਸਕਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਮਹਿਲਾ ਤਸਕਰ ਕੋਲੋਂ ਭਾਰੀ ਮਾਤਰਾ ਵਿੱਚ ਚਿੱਟਾ ਅਤੇ ਚਿੱਟਾ ਤੋਲਣ ਵਾਲਾ ਕੰਡਾ ਵੀ ਬਰਾਮਦ ਹੋਇਆ ਹੈ। ਨਸ਼ਾ ਵਿਰੋਧੀ ਟੀਮ ਨੇ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ

The post ਚਿੱਟੇ ਸਣੇ ਇੱਕ ਕਾਬੂ, ਮਹਿਲਾ ਤਸਕਰ ਵੀ ਚੜੀ ਪੁਲਿਸ ਹੱਥੇ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਚਿੱਟੇ ਸਣੇ ਇੱਕ ਕਾਬੂ, ਮਹਿਲਾ ਤਸਕਰ ਵੀ ਚੜੀ ਪੁਲਿਸ ਹੱਥੇ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×