Get Even More Visitors To Your Blog, Upgrade To A Business Listing >>

ਇਹ ਖੁਸ਼ਬੂ ਕਰੇਗੀ ਤੁਹਾਡੀ ਮਿੱਠਾ ਖਾਣ ਦੀ ਅਾਦਤ ਨੂੰ ਘੱਟ,ਜਾਣੋ ਕਿਵੇਂ

Fragrance overcome eating sweet:ਜੈਪੁਰ:ਮਿੱਠਾ ਖਾਣਾ ਕਿਸ ਨੂੰ ਪਸੰਦ ਨਹੀ ਹੁੰਦਾ ਹੈ ।ਚਾਹੇ ਕੋਈ ਵੀ ਮੌਕੇ ਹੋਵੇ ਮਿੱਠੇ ਦੇ ਬਿਨਾਂ ਤਾਂ ਜਿੰਦਗੀ ਦਾ ਹਰ ਸਵਾਦ ਬੇਅਸਰ ਹੈ।। ਜੀ ਹਾਂ , ਲੋਕਾਂ ਨੂੰ ਮਿੱਠਾ ਖਾਣ ਦਾ ਇੰਨਾ ਸ਼ੌਕ ਹੁੰਦਾ ਹੈ ਕਿ ਕਈ ਵਾਰ ਤਾਂ ਇਹ ਆਦਤ ਸਿਹਤ ਲਈ ਆਫਤ ਬਣ ਜਾਂਦੀ ਹੈ । ਅਸੀਂ ਸਭ ਜਾਣਦੇ ਹਾਂ ਕਿ ਮਿੱਠਾ ਖਾਣ ਨਾਲ ਮੋਟਾਪਾ ਤਾਂ ਵਧਦਾ ਹੀ ਹੈ ਨਾਲ-ਨਾਲ ਦੰਦਾਂ ਨਾਲ ਸਬੰਧਿਤ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ।ਅਜਿਹੇ ਵਿੱਚ ਕਈ ਲੋਕਾਂ ਨੂੰ ਚਾਕਲੇਟ ਜਾਂ ਮਠਿਆਈ ਖਾਣ ਦੀ ਭੈੜੀ ਲਤ ਲੱਗ ਜਾਂਦੀ ਹੈ । ਇਸਤੋਂ ਤੁਹਾਡਾ ਅਤੇ ਤੁਹਾਡੀ ਜੇਬ ਦਾ ਭਾਰ ਵਧਣ ਲੱਗਦਾ ਹੈ ।

Fragrance overcome eating sweet

Fragrance overcome eating sweet

ਅਜਿਹੇ ਵਿੱਚ ਖੋਜਕਾਰਾਂ ਨੇ ਵਿੱਚ ਦਾ ਰਸਤਾ ਲੱਭ ਲਿਆ ਹੈ । ਯਾਨੀ ਹੁਣ ਤੁਹਾਨੂੰ ਆਪਣਾ ਮਨ ਵੀ ਨਹੀਂ ਮਾਰਨਾ ਪਵੇਗਾ ਅਤੇ ਸਿਹਤ ਦਾ ਵੀ ਖਿਆਲ ਰੱਖ ਲਿਆ ਜਾਵੇਗਾ ।ਦਰਅਸਲ ਅਸੀਂ ਗੱਲ ਕਰ ਰਹੇ ਹਾਂ ਉਸ ਖੁਸ਼ਬੂ ਦੀ ਜੋ ਹਾਲ ਹੀ ਵਿੱਚ ਵਿਗਿਆਨੀਆਂ ਨੇ ਬਣਾਈ ਹੈ । ਇਹ ਅਨੋਖੀ ਖੁਸ਼ਬੂ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜੋ ਮਿੱਠਾ ਖਾਣ ਦੀ ਆਦਤ ਤੋਂ ਪਰੇਸ਼ਾਨ ਹਨ ।ਜ਼ਿਕਰਯੋਗ ਹੈ ਕਿ ਖੁਸ਼ਬੂ ਸਰੀਰ ਉੱਤੇ ਲਗਾਉਂਦੇ ਹੀ ਤੁਹਾਡੀ ਮਿੱਠਾ ਖਾਣ ਦੀ ਇੱਛਾ ਖਤਮ ਹੋ ਜਾਵੇਗੀ । Fragrance overcome eating sweet

Fragrance overcome eating sweet

ਸੁਣਕੇ ਕਾਫ਼ੀ ਅਜੀਬ ਲੱਗਦਾ ਹੈ , ਪਰ ਇਹ ਸੱਚ ਹੈ । ਦਰਅਸਲ ਇਸ ਖੁਸ਼ਬੂ ਵਿੱਚ ਖਾਸ ਕਿਸਮ ਦੇ ਤੱਤ ਮਿਲਾਏ ਗਏ ਹਨ । ਜਿਵੇਂ ਹੀ ਤੁਸੀਂ ਇਸਨੂੰ ਆਪਣੇ ਸਰੀਰ ਉੱਤੇ ਲਾਉਂਦੇ ਹੋ ਤਾਂ ਇਹ ਦਿਮਾਗ ਵਿੱਚ ਪੈਦਾ ਹੋਣ ਵਾਲੇ ਹਾਰਮੋਨਸ ਨੂੰ ਕਾਬੂ ਵਿੱਚ ਕਰ ਲੈਂਦੀ ਹੈ । ਅਜਿਹੇ ਵਿੱਚ ਤੁਹਾਨੂੰ ਇਹ ਖੁਸ਼ਬੂ ਸੁੰਘਦੇ ਹੀ ਅਜਿਹਾ ਲੱਗੇਗਾ ਮੰਨ ਲਓ ਤੁਸੀਂ ਹੁਣੇ-ਹੁਣੇ ਬਹੁਤ ਸਾਰੀ ਮਠਿਆਈ ਖਾਧੀ ਹੋਵੇ । ਇਸ ਖੁਸ਼ਬੂ ਨੂੰ ਲਗਾਉਣ ਨਾਲ ਤੁਹਾਡੀ ਮਿੱਠਾ ਖਾਣ ਦੀ ਖਾਹਿਸ਼ ਘੱਟ ਹੋ ਜਾਂਦੀ ਹੈ । ਇਸ ਤਰ੍ਹਾਂ ਕੇਵਲ ਇੱਕ ਖੁਸ਼ਬੂ ਲਗਾਉਣ ਨਾਲ ਹੀ ਤੁਹਾਡਾ ਭਾਰ ਹੌਲੀ – ਹੌਲੀ ਘੱਟ ਹੋਣ ਲੱਗ ਜਾਵੇਗਾ ।Fragrance overcome eating sweet

ਇਸ ਕ੍ਰਿਸ਼ਮਈ ਖੋਜ ਨੇ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ । ਇਸਨੂੰ ਹਥੇਲੀ ਦੇ ਪਿਛਲੇ ਹਿੱਸੇ ਉੱਤੇ ਲਗਾਇਆ ਜਾਂਦਾ ਹੈ । ਤਾਂਕਿ ਤੁਹਾਨੂੰ ਦਿਨ ਭਰ ਥੋੜ੍ਹੀ – ਥੋੜ੍ਹੀ ਦੇਰ ਵਿੱਚ ਖੂਸ਼ਬੂ ਦਾ ਅਹਿਸਾਸ ਹੁੰਦਾ ਰਹੇ । ਇੱਕ ਤਾਜ਼ਾ ਸਟੱਡੀ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਇਸ ਖੁਸ਼ਬੂ ਨੂੰ ਲਗਾਉਂਦੇ ਹਨ ਉਨ੍ਹਾਂ ਦਾ ਭਾਰ ਬਾਕੀ ਲੋਕਾਂ ਤੋਂ ਕਾਫ਼ੀ ਘੱਟ ਹੋਇਆ ਹੈ ।Fragrance overcome eating sweet

Fragrance overcome eating sweet

ਇਸ ਖੁਸ਼ਬੂ ਵਿੱਚ ਪਾਇਆ ਜਾਣ ਵਾਲਾ ਤੱਤ ਸਿੱਧੇ ਸਾਡੇ ਦਿਮਾਗ ਵਿੱਚ ਪਨਪਣ ਵਾਲੇ ਹਾਰਮੋਨ ਸੇਰੇਟੋਨਿਨ ਉੱਤੇ ਅਸਰ ਕਰਦਾ ਹੈ । ਇਸ ਤੋਂ ਮਿੱਠਾ ਖਾਣ ਦੀ ਤਲਬ ਘੱਟ ਹੋ ਜਾਂਦੀ ਹੈ । ਕੁੱਝ ਸਮਾਂ ਬਾਅਦ ਇਹ ਇੱਛਾ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ।

ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

The post ਇਹ ਖੁਸ਼ਬੂ ਕਰੇਗੀ ਤੁਹਾਡੀ ਮਿੱਠਾ ਖਾਣ ਦੀ ਅਾਦਤ ਨੂੰ ਘੱਟ,ਜਾਣੋ ਕਿਵੇਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇਹ ਖੁਸ਼ਬੂ ਕਰੇਗੀ ਤੁਹਾਡੀ ਮਿੱਠਾ ਖਾਣ ਦੀ ਅਾਦਤ ਨੂੰ ਘੱਟ,ਜਾਣੋ ਕਿਵੇਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×