Get Even More Visitors To Your Blog, Upgrade To A Business Listing >>

ਅਮਰੀਕਾ: ਰੈਸਟੋਰੈਂਟ ਦੇ ਬਾਹਰ ਵਿਅਕਤੀ ਵੱਲੋਂ ਫਾਈਰਿੰਗ, ਤਿੰਨ ਦੀ ਮੌਤ

USA Restaurants    ਅਮਰੀਕਾ ਦੇ ਟੇਨੇਸੀ ਸਥਿਤ ਨੈਸ਼ਵਿਲ ਸ਼ਹਿਰ ‘ਚ ਐਤਵਾਰ ਰਾਤ ਇਕ ਸ਼ੂਟਰ ਨੇ ਤਿੰਨ ਲੋਕਾਂ ਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਹਮਲਾ ਸਵੇਰ ਕਰੀਬ ਤਿੰਨ ਵਜੇ ਹੋਇਆ।

USA Restaurants

ਹਮਲਾਵਰ ਨੇ ਰੈਸਟੋਰੈਂਟ ਦੇ ਕੋਲ ਤਿੰਨ ਲੋਕਾਂ ‘ਤੇ ਗੋਲੀ ਚਲਾਈ। ਇਸ ‘ਚ ਚਾਰ ਲੋਕ ਵੀ ਗੰਭੀਰ ਰੂਪ ‘ਚ ਜਖਮੀ ਹੋ ਗਏ ਹਨ।USA Restaurants

ਪੁਲਿਸ ਦੱਸਿਆ ਹੈ ਕਿ ਹਮਲਾਵਰ ਨੇ ਕੋਈ ਕੱਪੜਾ ਨਹੀਂ ਪਾਇਆ ਹੋਇਆ ਸੀ ਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਉਹ ਇਕ ਰਾਈਫਲ ਦੇ ਨਾਲ ਪੈਦਲ ਫਰਾਰ ਹੋ ਗਿਆ। ਪੁਲਿਸ ਨੇ ਸ਼ੂਟਰ ਦੀ ਪਛਾਣ 29 ਸਾਲ ਦੇ ਇਲਨੋਏ ਸ਼ਹਿਰ ਦੇ ਰਹਿਣ ਵਾਲੇ ਟ੍ਰੈਵਿਸ ਰੇਨਕਿੰਗ ਦੇ ਰੂਪ ‘ਚ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਜਿਸ ਗੱਡੀ ‘ਚ ਸ਼ੂਟਰ ਰੈਸਟੋਰੈਂਟ ਪੁੱਜਿਆ ਸੀ ਉਹ ਰੇਨਕਿੰਗ ਦੇ ਨਾਮ ਨਾਲ ਰਜਿਸਟਰ ਹੈ।USA Restaurants

The post ਅਮਰੀਕਾ: ਰੈਸਟੋਰੈਂਟ ਦੇ ਬਾਹਰ ਵਿਅਕਤੀ ਵੱਲੋਂ ਫਾਈਰਿੰਗ, ਤਿੰਨ ਦੀ ਮੌਤ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਅਮਰੀਕਾ: ਰੈਸਟੋਰੈਂਟ ਦੇ ਬਾਹਰ ਵਿਅਕਤੀ ਵੱਲੋਂ ਫਾਈਰਿੰਗ, ਤਿੰਨ ਦੀ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×