Get Even More Visitors To Your Blog, Upgrade To A Business Listing >>

ਤੇਜ਼ ਹੁੰਦੀ ਹੈ ਮੱਛਰ ਦੀ ਯਾਦਾਸ਼ਤ ਸ਼ਕਤੀ, ਪਸੰਦ ਨਹੀਂ ਕਰਦੇ ਇਸ ਤਰਾਂ ਦੇ ਲੋਕਾਂ ਦਾ ਖੂਨ ਚੂਸਣਾ

mosquitoes memorise ਨਵੀਂ ਦਿੱਲੀ : ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕਾਂ ਨੂੰ ਮੱਛਰ ਬਹੁਤ ਜ਼ਿਆਦਾ ਕਟਦੇ ਹਨ |ਅਤੇ ਕੁਝ ਲੋਕਾਂ ਨੂੰ ਮੱਛਰ ਆਪਣਾ ਸ਼ਿਕਾਰ ਬਣਾਉਂਦੇ ਹਨ |ਜੇਕਰ ਤੁਸੀਂ ਇਹ ਸੋਚਦੇ ਹੋ ਕਿ ਤੁਹਾਡਾ ਖੂਨ ਮੀਠਾ ਹੈ ਇਸ ਕਰਕੇ ਮੱਛਰ ਤੁਹਾਨੂੰ ਕਟਦੇ ਹਨ ਤਾਂ ਇਹ ਬਿਲਕੁਲ ਗਲਤ ਹੈ ਇੱਕ ਅਧਿਆਏ ‘ ਚ ਪਤਾ ਲੱਗਿਆ ਹੈ ਕਿ ਮੱਛਰ ਉਹਨਾਂ ਲੋਕਾਂ ਤੋਂ ਦੂਰ ਭੱਜਦੇ ਹਨ ਜੋ ਲੋਕ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ |

mosquitoes memorise

mosquitoes memorise
ਇੱਕ ਰਿਸਰਚ ‘ ਚ ਇਹ ਵੀ ਸਾਹਮਣੇ ਆਇਆ ਹੈ ਕਿ ਜੇ ਇੱਕ ਵਿਅਕਤੀ ਦੀ ਖੁਸ਼ਬੂ ਵਧੀਆ ਹੋਵੇ ਤਾਂ ਮੱਛਰ ਉਹਨਾਂ ਲੋਕਾਂ ਕੋਲ ਜ਼ਿਆਦਾ ਜਾਂਦੇ ਹਨ | ਜਿਨ੍ਹਾਂ ਲੋਕਾਂ ਦੀ ਖੁਸ਼ਬੂ ਉਹਨਾ ਨੂੰ ਪਸੰਦ ਨਹੀਂ ਹੁੰਦੀ ਉਹ ਉਹਨਾਂ ਲੋਕਾਂ ਤੋਂ ਦੂਰ ਭੱਜਦੇ ਹਨ |

mosquitoes memorise

ਕੋ-ਔਥਿਰ ਜੇਫ ਰੈਫਾਲ ਦੇ ਮੁਤਾਬਿਕ ਜੋ ਲੋਕ ਮੱਛਰ ਨੂੰ ਜ਼ਿਆਦਾ ਮਾਰਦੇ ਹਨ ਮੱਛਰ ਉਹਨਾਂ ਲੋਕਾਂ ਤੋਂ ਜ਼ਿਆਦਾ ਦੂਰ ਰਹਿੰਦੇ ਹਨ |ਚਾਏ ਉਹਨਾਂ ਲੋਕਾਂ ਦਾ ਖੂਨ ਕਿੰਨਾ ਵੀ ਮੀਠਾ ਕਿਉਂ ਨਾ ਹੋਵੇ ਮੱਛਰ ਉਹਨਾਂ ਤੋਂ ਦੂਰ ਭੱਜਦੇ ਹਨ |

mosquitoes memorise

ਦੱਸ ਦੇਈਏ ਕਿ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ, ਜੋ ਸੋਚਦੇ ਹਨ ਕਿ ਮੱਛਰ ਬਾਕੀਆਂ ਦੇ ਮੁਕਾਬਲੇ ਤੁਹਾਨੂੰ ਜ਼ਿਆਦਾ ਕੱਟਦੇ ਹਨ। ਜਾਂ ਫਿਰ ਖੂਨ ਮਿੱਠਾ ਹੋਣ ਕਾਰਨ ਮੱਛਰ ਤੁਹਾਡੇ ਪਿੱਛੇ ਪਏ ਰਹਿੰਦੇ ਹਨ। ਜੇਕਰ ਤੁਸੀਂ ਅਜਿਹਾ ਸੋਚਦੇ ਹੋ ਤਾਂ ਤੁਸੀਂ ਗਲਤ ਨਹੀਂ ਹੋ। ਅਸਲ ‘ਚ ਇਕ ਨਵੇਂ ਰਿਸਰਚ ‘ਚ ਪਤਾ ਲੱਗਿਆ ਹੈ ਕਿ ਮੱਛਰਾਂ ਦੀ ਯਾਦਦਾਸ਼ਤ ਚੰਗੀ ਹੁੰਦੀ ਹੈ ਤੇ ਉਹ ਮਹਿਕ ਨੂੰ ਯਾਦ ਰੱਖਦੇ। ਇਸ ਦੇ ਇਲਾਵਾ ਉਹ ਉਨ੍ਹਾਂ ਲੋਕਾਂ ਤੋਂ ਦੂਰ ਰਹਿੰਦੇ ਹਨ, ਜੋ ਉਨ੍ਹਾਂ ਨੂੰ ਮਾਰਦੇ ਹਨ। ਇਹ ਰਿਸਰਚ ‘ਕਰੰਟ ਬਾਇਓਲਾਜੀ’ ਨਾਂ ਦੀ ਇਕ ਮੈਗੇਜ਼ੀਨ ‘ਚ ਆਇਆ ਹੈ।

mosquitoes memorise

ਇਸ ਮੈਗਜ਼ੀਨ ‘ਚ ਕਿਹਾ ਗਿਆ ਹੈ ਕਿ ਮੱਛਰ ਤੇਜ਼ੀ ਨਾਲ ਸਿਖ ਸਕਦੇ ਹਨ ਤੇ ਮਹਿਕ ਨੂੰ ਯਾਦ ਰੱਖਦੇ ਹਨ। ਰਿਸਰਚ ਮੁਤਾਬਕ ਇਸ ਪ੍ਰਕਿਰਿਆ ‘ਚ ਡੋਪਾਮਾਈਨ ਰਿਸੇਪਟਰ ਮੁੱਖ ਸੰਚਾਲਕ ਦੀ ਭੂਮਿਕਾ ਨਿਭਾਉਂਦਾ ਹੈ। ਮੱਛਰ ਇਸ ਜਾਣਕਾਰੀ ਦੀ ਵਰਤੋਂ ਕਰਦੇ ਹਨ। ਹਾਲਾਂਕਿ ਸੋਧ ‘ਚ ਇਹ ਵੀ ਸਾਬਿਤ ਹੋਇਆ ਹੈ ਕਿ ਜੇਕਰ ਇਕ ਵਿਅਕਤੀ ਦੀ ਮਹਿਕ ਚੰਗੀ ਹੈ ਤਾਂ ਮੱਛਰ ਹੋਰ ਵਿਅਕਤੀਆਂ ਦੀ ਬਜਾਏ ਚੰਗੀ ਮਹਿਕ ਵਾਲੇ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ।

mosquitoes memorise

ਰਿਸਰਚ ਦੇ ਮੁਤਾਬਕ ਵਿਅਕਤੀ ਜੋ ਮੱਛਰਾਂ ਨੂੰ ਜ਼ਿਆਦਾ ਮਾਰਦੇ ਹਨ ਜਾਂ ਰੱਖਿਆਤਮਕ ਰਵੱਈਆ ਅਪਣਾਉਂਦੇ ਹਨ, ਚਾਹੇ ਉਸ ਦਾ ਖੂਨ ਕਿੰਨਾ ਵੀ ਮਿੱਠਾ ਕਿਉਂ ਨਾ ਹੋਵੇ, ਮੱਛਰ ਉਸ ਤੋਂ ਦੂਰ ਰਹਿੰਦੇ ਹਨ। ਅਮਰੀਕਾ ਦੇ ਵਰਜੀਨੀਆ ਟੇਕ ਦੇ ਸੋਧ ਦੇ ਸਹਾਇਕ ਪ੍ਰੋਫੈਸਰ ਚੋਲ ਲਾਹੋਂਦ੍ਰੇ ਨੇ ਕਿਹਾ ਕਿ ਹੁਣ ਅਸੀਂ ਜਾਣਦੇ ਹਾਂ ਕਿ ਮੱਛਰ ਮਹਿਕ ਪਛਾਣਦੇ ਹਨ ਤੇ ਜ਼ਿਆਦਾ ਰੱਖਿਆਤਮਕ ਰਵੱਈਏ ਵਾਲੇ ਵਿਅਕਤੀ ਤੋਂ ਬੱਚਦੇ ਹਨ। ਹਾਲਾਂਕਿ ਇਹ ਰਿਸਰਚ ਹਰ ਤਰ੍ਹਾਂ ਦੇ ਮੱਛਰ ‘ਤੇ ਫਿੱਟ ਨਹੀਂ ਬੈਠਦੀ ਹੈ ਤੇ ਉਨ੍ਹਾਂ ‘ਤੇ ਵੱਖ-ਵੱਖ ਭੂਗੋਲਿਕ ਪ੍ਰੀਸਥਿਤੀਆਂ ਦਾ ਅਸਰ ਵੀ ਪੈਂਦਾ ਹੈ।

mosquitoes memorise

The post ਤੇਜ਼ ਹੁੰਦੀ ਹੈ ਮੱਛਰ ਦੀ ਯਾਦਾਸ਼ਤ ਸ਼ਕਤੀ, ਪਸੰਦ ਨਹੀਂ ਕਰਦੇ ਇਸ ਤਰਾਂ ਦੇ ਲੋਕਾਂ ਦਾ ਖੂਨ ਚੂਸਣਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਤੇਜ਼ ਹੁੰਦੀ ਹੈ ਮੱਛਰ ਦੀ ਯਾਦਾਸ਼ਤ ਸ਼ਕਤੀ, ਪਸੰਦ ਨਹੀਂ ਕਰਦੇ ਇਸ ਤਰਾਂ ਦੇ ਲੋਕਾਂ ਦਾ ਖੂਨ ਚੂਸਣਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×