Get Even More Visitors To Your Blog, Upgrade To A Business Listing >>

ਸਾਬਕਾ SBI ਚੀਫ਼ ਅਰੁੰਧਤੀ ਨੂੰ ਸੌਣਾ ਪਿਆ ਜਮੀਨ ‘ਤੇ, ਇਹ ਸੀ ਕਾਰਨ …

Former SBI chief Arundhati slept on ground, for this reason ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਵਾਲੀ ਬੈਂਕ ਦੀ ਸਾਬਕਾ ਚੀਫ਼ ਅਰੁੰਧਤੀ ਭੱਟਾਚਾਰਿਆ ਨੂੰ ਜ਼ਮੀਨ ‘ਤੇ ਸੋਨਾ ਪਿਆ |ਐੱਸਬੀਆਈ ਦੇ ਚੀਫ਼ ਦੇ ਤੌਰ ‘ਤੇ ਲੱਖਾਂ ਰੁਪਏ ਦੀ ਸੈਲਰੀ ਲੈਣ ਵਾਲੀ ਭੱਟਾਚਾਰਿਆ ਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ |

Former SBI chief Arundhati slept on ground, for this reasonFormer SBI chief Arundhati slept on ground, for this reason

ਦਰਅਸਲ ਉਹ ਬ੍ਰਿਟਿਸ਼ ਏਅਰਵੇਜ਼ ਦੀ ਮੁੰਬਈ ਤੋਂ ਲੰਦਨ ਜਾਣ ਵਾਲੀ ਫਲਾਇਟ ਬੀਐੱਸ198 ਤੋਂ ਸਫ਼ਰ ਕਰ ਰਹੀ ਸੀ | ਇਸ ਦੌਰਾਨ ਜਹਾਜ਼ ‘ਚ ਗੜਬੜੀ ਹੋਣ ‘ਤੇ ਇਸ ‘ਚ ਸਵਾਰ ਲੋਕਾਂ ਨੂੰ ਨਾ ਸਿਰਫ 19 ਘੰਟੇ ਫਸੇ ਰਹਿਣਾ ਪਿਆ ਸਗੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਪ੍ਰਸ਼ਾਨੀਆਂ ਦਾ ਵੀ ਸਾਮਣਾ ਵੀ ਕਰਨਾ ਪਿਆ | ਜਹਾਜ਼ ‘ਚ ਧੁਆਂ ਭਰਨ ਦੀ ਸ਼ਿਕਾਇਤ ਆਉਣ ਤੋਂ ਬਾਅਦ ਉਸਨੂੰ ਅਜਰਬੈਜਨ ਦੇ ਬਾਕੂ ਹਵਾਈ ਅੱਡੇ ‘ਤੇ ਉਤਾਰਿਆ ਗਿਆ | ਜਹਾਜ਼ ਦੇ ਉਡਣ ਤੋਂ ਪਹਿਲਾ ਕੁੱਝ ਘੰਟੇ ਬਾਅਦ ਹੀ ਇਸਨੂੰ ਇੱਥੇ ਡਾਇਵਰਟ ਕਰ ਦਿੱਤਾ ਗਿਆ ਸੀ |Former SBI chief Arundhati slept on ground, for this reason

ਜਾਣਕਾਰੀ ਮੁਤਾਬਕ ਇਸ ਦੌਰਾਨ ਅਰੁੰਧਤੀ ਭੱਟਾਚਾਰਿਆ ਨੂੰ ਕਈ ਘੰਟੇ ਏਅਰਪੋਰਟ ਦੇ ਲਾਉਂਜ਼ ‘ਚ ਰੁਕਣਾ ਪਿਆ | ਅਰੁੰਧਤੀ ਨਾਲ ਗੱਲਬਾਤ ਦੇ ਆਧਾਰ ‘ਤੇ ਦੱਸਿਆ ਕਿ ਇਸ ਦੌਰਾਨ ਅਜਿਹੇ ਹਾਲਾਤ ਪੈਦਾ ਹੋਏ ਕਿ ਉਨ੍ਹਾਂ ਨੂੰ ਕਾਰਪੇਟ ‘ਤੇ ਹੀ ਸੌਣਾ ਪਿਆ | ਉਨ੍ਹਾਂ ਨੇ ਦੱਸਿਆ ਕਿ ਜਹਾਜ਼ ‘ਚ ਗੜਬੜ‍ੀ ਆ ਗਈ ਸੀ | ਇਸ ਵਜ੍ਹਾ ਨਾਲ ਜਹਾਜ਼ ਨੂੰ ਕਈ ਘੰਟੇ ਤੱਕ ਇੱਥੇ ਰੁਕਣਾ ਪਿਆ |ਦੱਸ ਦੇਈਏ ਕਿ ਅਰੁੰਧਤੀ ਭੱਟਾਚਾਰਿਆ ਨੇ 1977 ‘ਚ ਬਤੋਰ ਪ੍ਰੋਬੇਸ਼ਨਰੀ ਅਫਸਰ ਤੌਰ ‘ਤੇ ਭਾਰਤੀ ਸਟੇਟ ਬੈਂਕ ‘ ਚ ਭਰਤੀ ਕੀਤੀ ਸੀ | ਉਦੋਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੇ ਆਪਣੇ ਕੰਮ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ ਅਰੁੰਧਤੀ ਨੇ ਆਪਣੇ ਬੈਂਕ ਦੇ ਕਰੀਅਰ ਨੂੰ ਕਾਫ਼ੀ ਚੁਣੋਤੀ ਭਰਿਆ ਕਿਹਾ |Former SBI chief Arundhati slept on ground, for this reason

ਦੱਸ ਦੇਈਏ ਕਿ ਕੁਝ ਸਮੇ ਪਹਿਲਾ ਖ਼ਬਰ ਆਈ ਸੀ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਰਘੁਰਾਮ ਰਾਜਨ ਵੱਲੋਂ ਦੂਜਾ ਕਾਰਜਕਾਲ ਲੈਣ ਤੋਂ ਇਨਕਾਰ ਕਰਨ ਮਗਰੋਂ ਉਨ੍ਹਾ ਦੇ ਜਾਨਸ਼ੀਨ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਪਤਾ ਚੱਲਿਆ ਹੈ ਕਿ ਇਸ ਅਹੁਦੇ ਲਈ ਸਟੇਟ ਬੈਂਕ ਆਫ਼ ਇੰਡੀਆ ਦੀ ਚੇਅਰਮੈਨ ਅਰੁੰਧਤੀ ਭੱਟਾਚਾਰਿਆ, ਮੁੱਖ ਆਰਥਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ, ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਉਰਜਿਤ ਪਟੇਲ, ਸ਼ਸ਼ੀਕਾਂਤ ਦਾਸ ਅਤੇ ਯੂ ਕੇ ਸਿਨਹਾ ਦੇ ਨਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਅਰੁੰਧਤੀ ਭੱਟਾਚਾਰੀਆ ਦਾ ਨਾਂਅ ਇਸ ਸੂਚੀ ‘ਚ ਸਭ ਤੋਂ ਉੱਪਰ ਹੈ।Former SBI chief Arundhati slept on ground, for this reason

ਸੂਤਰਾਂ ਅਨੁਸਾਰ ਇਸ ਅਹੁਦੇ ਲਈ ਵਿਜੈ ਕੇਲਕਰ, ਰਾਕੇਸ਼ ਮੋਹਨ, ਅਸ਼ੋਕ ਲਾਹਿਰੀ, ਸੁਬੀਰ ਗੋਕਰਣ ਅਤੇ ਅਸ਼ੋਕ ਚਾਵਲਾ ਦੇ ਨਾਂਅ ਵੀ ਚਰਚਾ ‘ਚ ਹਨ। ਜ਼ਿਕਰਯੋਗ ਹੈ ਕਿ ਆਪਣੇ ਸਾਥੀਆਂ ਨੂੰ ਲਿਖੇ ਪੱਤਰ ‘ਚ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਕਿ ਲੋੜ ਪੈਣ ‘ਤੇ ਉਹ ਦੇਸ਼ ਦੀ ਸੇਵਾ ਲਈ ਤਿਆਰ ਹਨ।Former SBI chief Arundhati slept on ground, for this reason

ਉਨ੍ਹਾ ਕਿਹਾ ਕਿ ਉਹ ਦੂਜੇ ਕਾਰਜਕਾਲ ਦੇ ਵਿਰੁੱਧ ਨਹੀਂ ਸਨ, ਪਰ ਸਰਕਾਰ ਨਾਲ ਚਰਚਾ ਮਗਰੋਂ ਉਨ੍ਹਾ ਇਰਾਦਾ ਛੱਡ ਦਿੱਤਾ। ਉਨ੍ਹਾ ਨੂੰ ਯੂ ਪੀ ਏ ਸਰਕਾਰ ਵੇਲੇ ਸਤੰਬਰ 2013 ‘ਚ ਬੈਂਕ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ।
ਇਸੇ ਦੌਰਾਨ ਰਘੁਰਾਮ ਰਾਜਨ ਦੇ ਕੰਮਕਾਜ ਦੀ ਸ਼ਲਾਘਾ ਕਰਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਰਾਜਨ ਦਾ ਕੰਮਕਾਜ ਸਫ਼ਲ ਰਿਹਾ।ਉਨ੍ਹਾ ਕਿਹਾ ਕਿ ਸਰਕਾਰ ਉਨ੍ਹਾ ਦੇ ਫ਼ੈਸਲੇ ਦਾ ਸਨਮਾਨ ਕਰਦੀ ਹੈ ਅਤੇ ਛੇਤੀ ਹੀ ਉਨ੍ਹਾਂ ਦੇ ਜਾਨਸ਼ੀਨ ਬਾਰੇ ਫ਼ੈਸਲਾ ਲਿਆ ਜਾਵੇਗਾ।

The post ਸਾਬਕਾ SBI ਚੀਫ਼ ਅਰੁੰਧਤੀ ਨੂੰ ਸੌਣਾ ਪਿਆ ਜਮੀਨ ‘ਤੇ, ਇਹ ਸੀ ਕਾਰਨ … appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਾਬਕਾ SBI ਚੀਫ਼ ਅਰੁੰਧਤੀ ਨੂੰ ਸੌਣਾ ਪਿਆ ਜਮੀਨ ‘ਤੇ, ਇਹ ਸੀ ਕਾਰਨ …

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×