Get Even More Visitors To Your Blog, Upgrade To A Business Listing >>

ਅਮਰੀਕੀ ਰਾਸ਼ਟਰਪਤੀ ਟਰੰਪ ਤੇ ਮੇਲਾਨੀਆ ਦੇ ਵਿਆਹ ਵਾਲਾ ਕੇਕ ਹੋਵੇਗਾ ਨਿਲਾਮ

Trump wedding cake auction: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦੇ ਵਿਆਹ ‘ਚ ਮਿਹਮਾਨਾਂ ਨੂੰ ਭੇਟ ਸਰੂਪ ਦਿੱਤੇ ਗਏ ਕੇਕ ਦੀ ਨਿਲਾਮੀ ਹੋਣ ਜਾ ਰਹੀ ਹੈ। ਇਸਦੀ ਬੋਲੀ ਸਿਰਫ਼ 250 ਡਾਲਰ ਦੀ ਹੋਵੇਗੀ।

Trump wedding cake auction

Trump wedding cake auctionਦੱਸਣਯੋਗ ਹੈ ਕਿ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਸਾਲ 2005 ਵਿਚ ਆਪਣੇ ਵਿਆਹ ਦੇ ਮੌਕੇ ‘ਤੇ 7 ਪਰਤਾਂ ਵਾਲਾ ਕੇਕ ਕੱਟਿਆ ਸੀ। ਲਾਸ ਏਂਜਲਸ ਦੇ ਨੀਲਾਮੀ ਘਰ ਜੂਲੀਅਨਸ ਆਕਸ਼ਨਸ ‘ਚ ਟਰੰਪ ਅਤੇ ਮੇਲਾਨੀਆ ਦੇ ਵਿਆਹ ਦੇ ਕੇਕ ਦੇ ਹਿੱਸਿਆਂ ਦੀ ਨੀਲਾਮੀ ਕਰ ਰਹੇ ਹਨ।Trump wedding cake auction

ਇਹ ਨੀਲਾਮੀ ਘਰ ਇਸ ਕੇਕ ਨੂੰ ਇਕ ਹਜ਼ਾਰ ਡਾਲਰ ਤੋਂ 2 ਹਜ਼ਾਰ ਡਾਲਰ ਦਰਮਿਆਨ ਨੀਲਾਮ ਕਰਨ ਦੀ ਉਮੀਦ ਕਰ ਰਿਹਾ ਹੈ। ਕੇਕ ਲਈ ਹੁਣ ਤੱਕ 6 ਬੋਲੀਆਂ ਲੱਗ ਚੁੱਕੀਆਂ ਹਨ। ਟਰੰਪ ਅਤੇ ਮੇਲਾਨੀਆ ਦੇ ਵਿਆਹ ਦਾ ਕੇਕ 200 ਪੌਂਡ ਦਾ ਸੀ। ਇਸ ਕੇਕ ਨੂੰ ਮੱਖਣ ਅਤੇ ਕ੍ਰੀਮ ਦੀ ਵਰਤੋਂ ਜ਼ਰੀਏ 3000 ਗੁਲਾਬਾਂ ਨਾਲ ਸਜਾਇਆ ਗਿਆ ਸੀ।Trump wedding cake auction

Trump wedding cake auction

ਮਿਲਾਨਿਆ ਟਰੰਪ ਇੱਕ ਸਲੋਵੀਨ-ਅਮਰੀਕੀ ਗਹਿਣੇ ਅਤੇ ਘੜੀਆਂ ਦੀ ਡਿਜ਼ਾਇਨਰ ਹੈ। ਉਹ ਇੱਕ ਸਾਬਕਾ ਮਾਡਲ ਵੀ ਹੈ। ਉਹ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਲੜ ਰਹੇ, ਡੋਨਾਲਡ ਟਰੰਪ ਦੀ ਪਤਨੀ ਹੈ। ਉਸਦਾ ਜਨਮ ਯੂਗੋਸਲਾਵੀਆ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਉਹ ਅਮਰੀਕਾ ਆ ਗਈ ਅਤੇ 2006 ਵਿੱਚ ਇੱਥੋਂ ਦੀ ਪੱਕੇ ਤੌਰ ਤੇ ਵਸਨੀਕ ਬਣ ਗਈ।Trump wedding cake auction ਹੁਣ ਅਮਰੀਕਾ ਦੇ ਸਟੇਟ ਵਿਭਾਗ ਨੇ ਐਲਾਨ ਕੀਤਾ ਹੈ ਕਿ ਭਾਰਤ ‘ਚ ਇਸ ਮਹੀਨੇ ਮਗਰੋਂ ਹੋਣ ਵਾਲੇ ਵਿਸ਼ਵ ਵਪਾਰਕ ਸੰਮੇਲਨ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਤੇ ਵਾਈਟ ਹਾਊਸ ‘ਚ ਚੋਟੀ ਦੀ ਸਲਾਹਕਾਰ ਇਵਾਂਕਾ ਟਰੰਪ ਅਮਰੀਕੀ ਦਲ ਦੀ ਅਗਵਾਈ ਕਰੇਗੀ।Trump wedding cake auctionਭਾਰਤ ਤੇ ਅਮਰੀਕਾ ਦੀ ਸਾਂਝੀ ਮੇਜ਼ਬਾਨੀ ‘ਚ ਕਰਵਾਇਆ ਜਾ ਰਿਹਾ ਇਹ ਸੰਮੇਲਨ ਹੈਦਰਾਬਾਦ ‘ਚ ਹੋਵੇਗਾ ਤੇ ਇਸ ਵਿਚ 170 ਦੇਸ਼ਾਂ ਤੋਂ 1500 ਉਦਮੀ ਹਿੱਸਾ ਲੈਣਗੇ। ‘ਮਹਿਲਾ ਪਹਿਲਾ, ਖੁਸ਼ਹਾਲੀ ਸਭ ਲਈ ‘ ਅਤੇ ਮਹਿਲਾ ਉਦਮੀਆਂ ਨੂੰ ਸਮਰਥਨ ਸਮੇਤ ਵਿਸ਼ਵ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿਸ਼ਾ ਵਸਤੂ ਤਹਿਤ ਇਹ ਸੰਮੇਲਨ ਕਰਵਾਇਆ ਜਾ ਰਿਹਾ ਹੈ।Trump wedding cake auctionਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਵਾਂਕਾ ਟਰੰਪ ਦੀ ਭਾਰਤ ਯਾਤਰਾ ਤੋਂ ਪਹਿਲਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਇਸ ਸਹਿਯੋਗ ਦਾ ਫ਼ਾਇਦਾ ਇਥੋਂ ਦੇ ਲੋਕਾਂ ਵਿਸ਼ੇਸ਼ ਕਰ ਕੇ ਯੋਗ ਅਤੇ ਨਵੇਂ ਉਦਯੋਗਪਤੀਆਂ ਨੂੰ ਹੋਵੇਗਾ। ਇਵਾਂਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਉਨ੍ਹਾਂ ਦੀ ਸਲਾਹਕਾਰ ਹੈ।Trump wedding cake auction‘ਅਸੀਂ ਇਨ੍ਹਾਂ ਦਾ (ਇਵਾਂਕਾ ਟਰੰਪ) ਸੁਆਗਤ ਕਰਨ ਲਈ ਉਤਸੁਕ ਹਾਂ। ਭਾਰਤ ਅਤੇ ਅਮਰੀਕਾ ਵਿਚਕਾਰ ਕਰੀਬੀ ਆਰਥਿਕ ਸਹਿਯੋਗ ਸਾਡੇ ਲੋਕਾਂ ਅਤੇ ਵਿਸ਼ੇਸ਼ ਕਰ ਕੇ ਸਾਡੇ ਯੋਗ ਅਤੇ ਨਵੇਂ ਉਦਯੋਗਪਤੀਆਂ ਨੂੰ ਮਦਦ ਕਰੇਗਾ।”Trump wedding cake auction

Trump wedding cake auction

ਪਹਿਲਾਂ ਇਵਾਂਕਾ ਨੇ ਟਵੀਟ ਕੀਤਾ ਸੀ ਕਿ ਉਹ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ ਵਿਚ ਕਈ ਉਦਯੋਗਪਤੀਆਂ ਨੂੰ ਮਿਲਣ ਲਈ ਉਤਸ਼ਾਹਿਤ ਹੈ। ਇਹ ਪ੍ਰੋਗਰਾਮ ਜੀ. ਈ. ਐਸ 2017 ਸਿਰਫ 2 ਹਫਤੇ ਦੂਰ ਹੈ।’ ਦੱਸਣਯੋਗ ਹੈ ਕਿ ਇਵਾਂਕਾ 28 ਤੋਂ 30 ਨਵੰਬਰ ਦਰਮਿਆਨ ਹੈਦਰਾਬਾਦ ਵਿਚ ਹੋਣ ਵਾਲੇ ਗਲੋਬਲ ਐਂਟਰਪ੍ਰਿਨਰਸ਼ਿਪ ਸੰਮੇਲਨ (ਜੀ. ਈ. ਐਸ) 2017 ਵਿਚ ਭਾਗ ਲਏਗੀ।

The post ਅਮਰੀਕੀ ਰਾਸ਼ਟਰਪਤੀ ਟਰੰਪ ਤੇ ਮੇਲਾਨੀਆ ਦੇ ਵਿਆਹ ਵਾਲਾ ਕੇਕ ਹੋਵੇਗਾ ਨਿਲਾਮ appeared first on Daily Post Punjabi – Current Punjabi News | Latest Punjab News .This post first appeared on Punjab Archives - Latest Punjab News, Current Punjabi News, please read the originial post: here

Share the post

ਅਮਰੀਕੀ ਰਾਸ਼ਟਰਪਤੀ ਟਰੰਪ ਤੇ ਮੇਲਾਨੀਆ ਦੇ ਵਿਆਹ ਵਾਲਾ ਕੇਕ ਹੋਵੇਗਾ ਨਿਲਾਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×