Get Even More Visitors To Your Blog, Upgrade To A Business Listing >>

5G Smartphones ਹੁਣ ਆਉਣਗੇ ਨਵੀਂ ਤਕਨੀਕ ਵਾਲੀ ਬੈਟਰੀ ਨਾਲ

5g smartphone battery ਟੈਕਨਾਲੋਜੀ ਦੇ ਯੁੱਗ ‘ਚ ਹੁਣ ਜ਼ਿੰਦਗੀ ਨੂੰ ਹੋਰ ਆਸਾਨ ਬਣਾਉਣ ਲਈ ਜਲਦ ਹੀ 5G ਟੈਕਨਾਲੋਜੀ ਭਾਰਤ ‘ਚ ਆਪਣਾ ਪਰ ਰੱਖਣ ਵਾਲੀ ਹੈ। ਕਈ ਦੇਸ਼ਾਂ ’ਚ ਇਹ 5G ਸੇਵਾ ਨੂੰ ਵਪਾਰਕ ਤੌਰ ‘ਤੇ ਰੋਲ ਆਊਟ ਕਰ ਦਿੱਤਾ ਗਿਆ ਹੈ। ਭਾਰਤ ’ਚ ਇਸਦੀ ਟੈਸਟਿੰਗ ਕੀਤੀ ਜਾ ਰਹੀ ਹੈ। ਕਈ ਸਮਾਰਟਫੋਨ ਨਿਰਮਾਤਾ ਕੰਪਨੀਆਂ ਵਲੋਂ ਨਵੀਂ ਨਵੀਂ ਟੈਕਨਾਲੋਜੀ ਨੂੰ ਧਿਆਨ ’ਚ ਰੱਖਦੇ ਹੋਏ ਸਮਾਰਟਫੋਨ ‘ਚ ਵੱਡੇ ਬਦਲਾਅ ਦੇਖੇ ਜਾ ਰਹੇ ਹਨ । ਜ਼ਿਆਦਾ ਡਾਟਾ ਦੀ ਵਰਤੋਂ ਮਤਲਬ ਜ਼ਿਆਦਾ ਪਾਵਰਫੂਲ ਬੈਟਰੀ ਦੀ ਲੋੜ , ਇਸੇ ਕਾਰਨ ਹੁਣ ਬੈਟਰੀ ਨੂੰ ਵੀ ਨਵੇਂ ਰੂਪ ‘ਚ ਲੈਕੇ ਆਉਣ ਲਈ ਤਿਆਰੀਆਂ ਚੱਲ ਰਹੀਆਂ ਹਨ ।

5g smartphone battery


5g smartphone battery

ਦੱਸ ਦੇਈਏ ਕਿ Realme 5 Pro, Vivo Z1 Pro, Vivo Y ਸੀਰੀਜ਼ ਦੇ ਕਈ ਮੋਬਾਇਲ 5,000 mAh ਦੀ ਦਮਦਾਰ ਬੈਟਰੀ ਨਾਲ ਲਾਂਚ ਕੀਤੇ ਗਏ। ਇਹ ਹੀ ਨਹੀਂ ਹੁਣ Samsung ਵਲੋਂ ਵੀ ਜਲਦ ਹੀ ਆਪਣੇ ਐੱਮ ਸੀਰੀਜ਼ ਦੇ ਅਗਲੇ ਸਮਾਰਟਫੋਨ ਨੂੰ 6,000 mAh ਦੀ ਦਮਦਾਰ ਬੈਟਰੀ ਦੇ ਨਾਲ ਲਾਂਚ ਕਰ ਕਰਨ ਲਈ ਤਿਆਰ ਹੈ । ਨਵੇਂ ਸਮਾਰਟਫੋਨਾਂ ‘ਚ Lithium-ion ਬੈਟਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਮਨਿਆ ਜਾ ਰਿਹਾ ਹੈ ਕਿ 5ਜੀ ਸਮਾਰਟਫੋਨ ਨੂੰ ਜ਼ਿਆਦਾ ਦਮਦਾਰ ਬੈਟਰੀ ਦੀ ਜ਼ਰੂਰਤ ਪੈ ਸਕਦੀ ਹੈ।

The post 5G Smartphones ਹੁਣ ਆਉਣਗੇ ਨਵੀਂ ਤਕਨੀਕ ਵਾਲੀ ਬੈਟਰੀ ਨਾਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

5G Smartphones ਹੁਣ ਆਉਣਗੇ ਨਵੀਂ ਤਕਨੀਕ ਵਾਲੀ ਬੈਟਰੀ ਨਾਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×