Get Even More Visitors To Your Blog, Upgrade To A Business Listing >>

15 ਅਗਸਤ ਨੂੰ ਕਸ਼ਮੀਰ ‘ਚ ਅਮਿਤ ਸ਼ਾਹ ਲਹਿਰਾ ਸਕਦੇ ਨੇ ਝੰਡਾ

Amit Shah Independence Day Unfurl National Flag  : ਸ਼੍ਰੀਨਗਰ : ਇਸ ਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਵਿੱਚ 73ਵਾਂ ਆਜ਼ਾਦੀ ਦਿਹਾੜਾ ਮਨਾ ਸਕਦੇ ਹਨ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ 14 ਅਗਸਤ ਦੀ ਸ਼ਾਮ ਨੂੰ ਅਮਿਤ ਸ਼ਾਹ ਸ਼੍ਰੀਨਗਰ ਲਈ ਰਵਾਨਾ ਹੋ ਸਕਦੇ ਹਨ । ਕਿਹਾ ਜਾ ਰਿਹਾ ਹੈ ਕਿ ਸ਼ਾਹ 15 ਅਗਸਤ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਸ਼੍ਰੀਨਗਰ ਦੇ ਲਾਲ ਚੌਕ ‘ਤੇ ਤਿਰੰਗਾ ਲਹਿਰਾ ਸਕਦੇ ਹਨ  । 

Amit Shah Independence Day Unfurl National Flag
Amit Shah Independence Day Unfurl National Flag

ਜ਼ਿਕਰਯੋਗ ਹੈ ਕਿ ਬੀਤੇ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਧਾਰਾ-370 ਹਟਾਉਣ ਦੇ ਨਾਲ ਜੰਮੂ-ਕਸ਼ਮੀਰ ਤੋਂ ਲੱਦਾਖ ਨੂੰ ਵੱਖ ਕਰ ਕੇ ਦੋਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਕੀਤਾ ਗਿਆ ਸੀ, ਜੋ ਕਿ ਮੋਦੀ ਸਰਕਾਰ ਦਾ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ ।

Amit Shah Independence Day Unfurl National Flag

ਦੱਸ ਦੇਈਏ ਕਿ ਹੁਣ ਜੇਕਰ ਅਮਿਤ ਸ਼ਾਹ ਆਜ਼ਾਦੀ ਦਿਹਾੜੇ ਮੌਕੇ ‘ਤੇ ਲਾਲ ਚੌਕ ‘ਤੇ ਤਿਰੰਗਾ ਲਹਿਰਾਉਂਦੇ ਹਨ ਤਾਂ ਇਹ ਮੋਦੀ ਸਰਕਾਰ ਦਾ ਦੂਜਾ ਇਤਿਹਾਸਕ ਕਦਮ ਹੋਵੇਗਾ । ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਇਸ ਸਮੇਂ ਕਸ਼ਮੀਰ ਘਾਟੀ ਦੇ ਦੌਰੇ ‘ਤੇ ਹਨ । 

The post 15 ਅਗਸਤ ਨੂੰ ਕਸ਼ਮੀਰ ‘ਚ ਅਮਿਤ ਸ਼ਾਹ ਲਹਿਰਾ ਸਕਦੇ ਨੇ ਝੰਡਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

15 ਅਗਸਤ ਨੂੰ ਕਸ਼ਮੀਰ ‘ਚ ਅਮਿਤ ਸ਼ਾਹ ਲਹਿਰਾ ਸਕਦੇ ਨੇ ਝੰਡਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×