Get Even More Visitors To Your Blog, Upgrade To A Business Listing >>

ਰਾਖੀ ਨੇ ਸ਼ੇਅਰ ਕੀਤਾ ਆਪਣੀ ਖੂਬਸੂਰਤੀ ਦਾ ਰਾਜ਼, ਵੇਖੋ ਵੀਡੀਓ

Rakhi Sawant Advice everyone: ਆਏ ਦਿਨ ਆਪਣੇ ਕਿਸੇ ਨਾ ਕਿਸੇ ਵਿਵਾਦਿਤ ਬਿਆਨ ਦੇ ਕਾਰਨ ਕੰਟਰੋਵਰਸੀ ਕੁਈਨ ਰਾਖੀ ਸੁਰਖ਼ੀਆਂ ਵਿੱਚ ਆ ਜਾਂਦੀ ਹੈ। ਅਜਿਹੇ ਵਿੱਚ ਬੀਤੇ ਦਿਨ ਰਾਖੀ ਸਾਵੰਤ ਦਾ ਨਾਮ ਦੀਪਕ ਕਲਾਲ ਦੇ ਨਾਲ ਜੁੜ ਰਿਹਾ ਹੈ ਅਤੇ ਦੋਨਾਂ ਨੂੰ ਲਗਾਤਾਰ ਇਕੱਠੇ ਵੇਖਿਆ ਗਿਆ ਸੀ। ਉੱਥੇ ਹੀ ਹਾਲ ਹੀ ‘ਚ ਇੱਕ ਵੀਡੀਓ ਵਾਇਰਲ ਹੋਇਆ ਸੀ ਜੋ ਦੀਪਕ ਦਾ ਸੀ। 

Rakhi Sawant advice everyone

View this post on Instagram

A post shared by Rakhi Sawant (@rakhisawant2511) on

ਉਸ ਵੀਡੀਓ ਵਿੱਚ ਦੀਪਕ ਨੂੰ ਕੁੱਝ ਲੋਕ ਮਾਰਦੇ ਹੋਏ ਨਜ਼ਰ ਆ ਰਹੇ ਸਨ ਅਤੇ ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਦੀਪਕ ਉਸ ਸ਼ਖਸ ਤੋਂ ਮੁਆਫੀ ਮੰਗਦੇ ਹੋਏ ਕਹਿ ਰਹੇ ਸਨ ਕਿ ਉਹ ਦੁਬਾਰਾ ਆਪਣੇ ਸੋਸ਼ਲ ਮੀਡੀਆ ਉੱਤੇ ਕੋਈ ਵੀ ਭੱਦੇ ਵੀਡੀਓ ਨਹੀਂ ਪਾਉਣਗੇ। ਉੱਥੇ ਹੀ ਮਿਲੀ ਖਬਰ ਦੇ ਅਨੁਸਾਰ ਉਹ ਵੀਡੀਓ ਗੁਰੂਗ੍ਰਾਮ ਦਾ ਸੀ ਅਤੇ ਦੀਪਕ ਕਲਾਲ ਦੀ ਮਾਰ ਕੁੱਟ ਹੁੰਦੇ ਵੇਖ ਰਾਖੀ ਸਾਵੰਤ ਨੇ ਵੀ ਆਪਣੇ ਜਜ਼ਬਾਤ ਸ਼ੇਅਰ ਕੀਤੇ ਸੀ। 

Rakhi Sawant advice everyone

ਜੀ ਹਾਂ ਕੱਲ੍ਹ ਰਾਖੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਰਾਖੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਦੀਪਕ ਨੇ ਕੁੱਝ ਗਲਤ ਕੀਤਾ। ਉਹ ਲੋਕਾਂ ਨੂੰ ਅਪੀਲ ਵੀ ਕਰਦੀ ਹੈ ਕਿ ਕਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੋਂ। 

Rakhi Sawant advice everyone

ਇੱਥੇ ਉਨ੍ਹਾਂ ਨੇ ਇੱਕ ਵਾਰ ਫਿਰ ਹਾਰਦਿਕ ਪਾਂਡਿਆ ਨੂੰ ਲੈ ਕੇ ਵੀ ਖਰੀਆਂ ਖੋਟੀਆਂ ਕਹੀਆਂ। ਕੁੱਝ ਦਿਨ ਪਹਿਲਾਂ ਵੀ ਰਾਖੀ ਨੇ ਇੱਕ ਈਵੈਂਟ ਦੌਰਾਨ ਹਾਰਦਿਕ ਨੂੰ ਖਰੀਆਂ ਖੋਟੀਆਂ ਸੁਣਾਈਆਂ ਸੀ ਅਤੇ ਰਾਖੀ ਨੇ ਕਿਹਾ ਹਾਰਦਿਕ ਦੇ ਬਿਆਨ ਨੇ ਉਨ੍ਹਾਂ ਨੂੰ ਕਾਫ਼ੀ ਦੁੱਖ ਪਹੁੰਚਾਇਆ ਹੈ।

Rakhi Sawant advice everyone

 ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਅੱਜ ਫਿਰ ਰਾਖੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਇਸ ਵੀਡੀਓ ਵਿੱਚ ਰਾਖੀ ਆਪਣੇ ਫੇਸ ਉੱਤੇ ਕਾਲੇ ਰੰਗ ਦਾ ਪੈਕ ਲਗਾਕੇ ਬੈਠੀ ਹੈ ਅਤੇ ਫੈਨਜ਼ ਨੂੰ ਵੀ ਇਸ ਪੈਕ ਨੂੰ ਲਗਾਉਣ ਦੀ ਸਲਾਹ ਦੇ ਰਹੀ ਹੈ ਜੋ ਤੁਸੀ ਸਾਰੇ ਵੇਖ ਸਕਦੇ ਹੋ। ਰਾਖੀ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ ਗੋਬਰ ਫੇਸ ਪੈਕ। 

Rakhi Sawant advice everyone

ਸਹੀ ਵਿੱਚ ਵਿੱਚ ਇਹ ਬਹੁਤ ਅਜੀਬ ਨਜ਼ਰ ਆ ਰਿਹਾ ਹੈ ਜੋ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਰਾਖੀ ਆਏ ਦਿਨ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਰਾਖੀ ਹਰ ਰੋਜ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। 

Rakhi Sawant advice everyone

The post ਰਾਖੀ ਨੇ ਸ਼ੇਅਰ ਕੀਤਾ ਆਪਣੀ ਖੂਬਸੂਰਤੀ ਦਾ ਰਾਜ਼, ਵੇਖੋ ਵੀਡੀਓ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਰਾਖੀ ਨੇ ਸ਼ੇਅਰ ਕੀਤਾ ਆਪਣੀ ਖੂਬਸੂਰਤੀ ਦਾ ਰਾਜ਼, ਵੇਖੋ ਵੀਡੀਓ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×