Get Even More Visitors To Your Blog, Upgrade To A Business Listing >>

ਨਿਕ-ਪ੍ਰਿਯੰਕਾ ਦੀ ਵੈਡਿੰਗ ਡੇਟ ਫਾਈਨਲ, ਇਸ ਮਹੀਨੇ ਵਿਆਹ ਦੇ ਬੰਧਨ `ਚ ਬੱਝ ਸਕਦਾ ਹੈ ਇਹ ਜੋੜਾ!

Priyanka Chopra Nick Jonas: ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਅਲੀ ਅਬੱਾਸ ਜਫਰ ਦੀ ਫਿਲਮ ‘ ਭਾਰਤ’ ਛੱਡ ਦਿੱਤੀ ਹੈ। ਹੁਣ ਇਸ ਫਿਲਮ ਵਿੱਚ ਉਨ੍ਹਾਂ ਦੀ ਥਾਂ ਕੋਈ ਅਤੇ ਅਦਾਕਾਰਾ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ।ਪ੍ਰਿਯੰਕਾ ਚੋਪੜਾ ਦੇ ਇਸ ਫਿਲਮ ਨੂੰ ਛੱਡਣ ਦਾ ਕਾਰਨ ਨਿਕ ਜੋਨਸ ਦੇ ਨਾਲ ਉਨ੍ਹਾਂ ਦੀਆਂ ਮੰਗਣੀ ਅਤੇ ਵਿਆਹ ਦੀਆਂ ਤਿਆਰੀਆਂ ਦੱਸਿਆ ਜਾ ਰਿਹਾ ਹੈ। ਖਬਰਾਂ ਅਨੁਸਾਰ ਪ੍ਰਿਯੰਕਾ ਅਤੇ ਨਿਕ ਇਸ ਸਾਲ ਅਕਤੂਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।ਖਬਰਾਂ ਅਨੁਸਾਰ ਤਾਂ ਪ੍ਰਿਯੰਕਾ ਅਤੇ ਨਿਕ ਜੋਨਸ ਨੇ ਤਾਰੀਕ ਫਾਈਨਲ ਕਰ ਲਈ ਹੈ ਅਤੇ ਇਹ ਹੀ ਕਾਰਨ ਹੈ ਕਿ ਪ੍ਰਿਯੰਕਾ ਨੂੰ ਇਸ ਫਿਲਮ ਦਾ ਸਾਈਨਿੰਗ ਅਮਾਊਂਟ ਵਾਪਿਸ ਕਰਨਾ ਪਿਆ।

Priyanka Chopra Nick JonasPriyanka Chopra Nick Jonas

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਅਤੇ ਸਲਮਾਨ ਖਾਨ ‘ਭਾਰਤ’ ਵਿੱਚ ਲੀਡ ਰੋਲ ਵਿੱਚ ਕੰਮ ਕਰਨਗੇ ਇਹ ਖਬਰ ਲਗਾਤਾਰ ਸੁਰਖੀਆਂ ਵਿੱਚ ਸਨ ਪਰ ਇਸ ਬਾਰੇ ਵਿੱਚ ਬਜ ਕ੍ਰਿਏਟ ਹੋ ਜਾਣ ਤੋਂ ਬਾਅਦ ਪ੍ਰਿਯੰਕਾ ਦਾ ਬੈਕਆਊਟ ਕਰਨਾ ਪ੍ਰੋਡਿਊਸਰ ਨੂੰ ਪਸੰਦ ਨਹੀਂ ਆਇਆ ਹੈ। ਖਬਰਾਂ ਅਨੁਸਾਰ ਨਿਖਿਲ ਨੇ ਲਿਖਿਆ ‘ ਪ੍ਰਿਯੰਕਾ ਨੇ ਦੋ ਦਿਨ ਪਹਿਲਾਂ ਸਾਨੂੰ ਦੱਸਿਆ ਕਿ ਮੰਗਣੀ ਦੇ ਚਲਦੇ ਉਸ ਨੂੰ ਇਹ ਫਿਲਮ ਛੱਡਣੀ ਹੋਵੇਗੀ। ਉਸਦਾ ਇਹ ਸਭ ਅਚਾਨਕ ਇੰਝ ਕਰਨਾ ਥੋੜਾ ਅਨਪ੍ਰੋਫੈਸ਼ਨਲ ਹੈ। ਦੱਸ ਦੇਈਏ ਕਿ ਪ੍ਰਿਯੰਕਾ ਦੇ ਜਾਣ ਤੋਂ ਬਾਅਦ ਹੁਣ ਮੇਕਰਜ਼ ਕੈਟਰੀਨਾ ਅਤੇ ਜੈਕਲੀਨ ਦੇ ਬਾਰੇ ਵਿੱਚ ਵਿਚਾਰ ਕਰ ਰਹੇ ਹਨ। ਫਿਲਮ ਵਿੱਚ ਦਿਸ਼ਾ ਪਟਾਨੀ ਵੀ ਨਜ਼ਰ ਆਵੇਗੀ ਜੋ ਸਲਮਾਨ ਦੀ ਭੈਣ ਦਾ ਕਿਰਦਾਰ ਨਿਭਾਵੇਗੀ।

Priyanka Chopra Nick Jonas

ਦੱਸ ਦੇਈਏ ਕਿ ਅਲੀ ਨੇ ਆਪਣੇ ਟਵੀਟ ਵਿੱਚ ਲਿਖਿਆ ‘ਹਾਂ , ਪ੍ਰਿਯੰਕਾ ਚੋਪੜਾ ਹੁਣ ਭਾਰਤ ਦਾ ਹਿੱਸਾ ਨਹੀਂ ਹੈ ਅਤੇ ਇਸ ਦਾ ਕਾਰਨ ਕਾਫੀ ਸਪੈਸ਼ਲ ਹੈ। ਉਨ੍ਹਾਂ ਨੇ ਸਾਨੂੰ ਫੈਸਲੇ ਦੇ ਬਾਰੇ ਵਿੱਚ ਦੱਸਿਆ ਹੈ ਅਤੇ ਅਸੀਂ ਸਭ ਉਨ੍ਹਾਂ ਦੇ ਲਈ ਬਹੁਤ-ਬਹੁਤ ਖੁਸ਼ ਹਾਂ।ਟੀਮ ਭਾਰਤ ਦਾ ਹਿੱਸਾ ਨਹੀਂ ਹੈ ਅਤੇ ਇਸਦਾ ਕਾਰਨ ਬਹੁਤ ਸਪੈਸ਼ਲ ਹੈ। ਉਨ੍ਹਾਂ ਨੇ ਸਾਨੂੰ ਆਪਣੇ ਫੈਸਲੇ ਦੇ ਬਾਰੇ ਵਿੱਚ ਦੱਸਿਆ ਹੈ ਅਤੇ ਸਾਨੂੰ ਸਭ ਉਨ੍ਹਾਂ ਦੇ ਲਈ ਬਹੁਤ-ਬਹੁਤ ਖੁਸ਼ ਹਾਂ । ਟੀਮ ਭਾਰਤ ਪ੍ਰਿਯੰਕਾ ਚੋਪੜਾ ਨੂੰ ਭਵਿੱਖ ਦੇ ਲਈ ਬਹੁਤ ਸਾਰੀਆਂ ਦੁਆਵਾਂ ਦਿੰਦੀ ਹੈ’।

Priyanka Chopra Nick JonasPriyanka Chopra Nick Jonas

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਅਫੇਅਰ ਚਰਚਾ ਵਿੱਚ ਹੋਇਆ ਹੈ।ਇਸ ਸਾਲ ਦੋਹਾਂ ਦੇ ਵਿਆਹ ਕਰਨ ਦੀ ਖਬਰਾਂ ਹਨ। ਨਿਕ ਨਾਲ ਵਿਆਹ ਦੇ ਲਈ ਅਦਾਕਾਰਾ ਦੇ ਨਾਲ ਸਲਮਾਨ ਖਾਨ ਦੀ ਫਿਲਮ ਭਾਰਤ ਵੀ ਛੱਡ ਦਿੱਤੀ ਹੈ ਪਰ ਕੀ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਹ ਡੇਟਿੰਗ ਵਰਲਡ ਵਿੱਚ ਛਾਇਆ ਇਹ ਕਪਲ ਮੰਗਣੀ ਕਰ ਚੁੱਕਾ ਹੈ।ਖਬਰਾਂ ਅਨੁਸਾਰ ਪ੍ਰਿਯੰਕਾ ਚੋਪੜਾ ਦੇ 36ਵੇਂ ਬਰਥਡੇ ਤੇ ਦੋਹਾਂ ਨੇ ਮੰਗਣੀ ਕਰ ਲਈ ਹੈ। ਇਸ ਦੌਰਾਨ ਉਹ ਦੋਵੇਂ ਲੰਦਨ ਵਿੱਚ ਸਨ।

Priyanka Chopra Nick Jonas

The post ਨਿਕ-ਪ੍ਰਿਯੰਕਾ ਦੀ ਵੈਡਿੰਗ ਡੇਟ ਫਾਈਨਲ, ਇਸ ਮਹੀਨੇ ਵਿਆਹ ਦੇ ਬੰਧਨ `ਚ ਬੱਝ ਸਕਦਾ ਹੈ ਇਹ ਜੋੜਾ! appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਨਿਕ-ਪ੍ਰਿਯੰਕਾ ਦੀ ਵੈਡਿੰਗ ਡੇਟ ਫਾਈਨਲ, ਇਸ ਮਹੀਨੇ ਵਿਆਹ ਦੇ ਬੰਧਨ `ਚ ਬੱਝ ਸਕਦਾ ਹੈ ਇਹ ਜੋੜਾ!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×