Get Even More Visitors To Your Blog, Upgrade To A Business Listing >>

ਮਹਾਰਾਸ਼ਟਰ: 200 ਫੁੱਟ ਡੂੰਗੀ ਖਾਈ ‘ਚ ਡਿੱਗੀ ਬੱਸ, 32 ਲੋਕਾਂ ਦੀ ਮੌਤ ਦਾ ਖਦਸ਼ਾ

Maharashtra Bus falls: ਮਹਾਰਾਸ਼ਟਰ ਦੇ ਰਾਏਗੜ੍ਹ ਜਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਨਿਜੀ ਬੱਸ 500 ਫੁੱਟ ਗਹਿਰੀ ਖੱਡ ਵਿੱਚ ਡਿੱਗ ਗਈ। ਜਿਸ ਕਾਰਨ 33 ਲੋਕਾਂ ਦੀ ਮੌਤ ਹੋ ਗਈ। ਡਰਾਈਵਰ ਅਤੇ ਕੰਡਕਟਰ ਤੋਂ ਇਲਾਵਾ ਬੱਸ ਵਿੱਚ ਕੌਂਕਣ ਖੇਤੀਬਾੜੀ ਯੂਨੀਵਰਸਿਟੀ ਦੇ 34 ਕਰਮਚਾਰੀ ਸਵਾਰ ਸਨ। ਉਹ ਪਿਕਨਿਕ ਮਨਾਉਣ ਲਈ ਦਾਪੋਲੀ ਤੋਂ ਮਹਾਬਲੇਸ਼ਵਰ ਜਾ ਰਹੇ ਸੀ।

mumbaiMaharashtra Bus falls

ਜਾਣਕਾਰੀ ਮੁਤਾਬਿਕ ਹਾਦਸਾ ਅੰਬੇਨਾਲੀ ਘਾਟ ਦੇ ਕੋਲ ਜੰਗਲ ਵਿੱਚ ਹੋਇਆ। ਐਸਪੀ ਅਨਿਲ ਪਾਰਸਕਰ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਮੋਬਾਇਲ ਨੈੱਟਵਰਕ ਨਾ ਹੋਣ ਦੇ ਕਾਰਨ ਬਚਾਵ ਕਾਰਜ ਵਿੱਚ ਮੁਸ਼ਕਿਲ ਆਈ। ਬੱਸ ਦੁਪਹਿਰ 12.30 ਬਜੇ ਖਾਈ ਵਿੱਚ ਗਿਰੀ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹਾਸਦੇ ਦੀ ਸੂਚਨਾ ਦੇਰੀ ਨਾਲ ਮਿਲੀ।

mumbaiMaharashtra Bus falls

ਉੱਥੇ ਦੇ ਵਿਧਾਇਕ ਭਾਰਤ ਗੋਗਵਾਲੇ ਨੇ ਦੱਸਿਆ ਕਿ ਬੱਸ ਵਿੱਚ ਸਾਵਰ ਇੱਕ ਯਾਤਰੀ ਕਿਸੇ ਤਰ੍ਹਾਂ ਜੰਗਲ ਤੋਂ ਬਾਹਰ ਨਿਕਲ ਕੇ ਸੜਕ ‘ਤੇ ਪਹੁੰਚਿਆ ਤੇ ਲੋਕਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਉੱਪਰ ਲਿਆਉਣ ਵਿੱਚ ਲੋਕਾਂ ਦੀ ਮਦਦ ਲਈ ਜਾ ਰਹੀ ਹੈ।

mumbai

The post ਮਹਾਰਾਸ਼ਟਰ: 200 ਫੁੱਟ ਡੂੰਗੀ ਖਾਈ ‘ਚ ਡਿੱਗੀ ਬੱਸ, 32 ਲੋਕਾਂ ਦੀ ਮੌਤ ਦਾ ਖਦਸ਼ਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮਹਾਰਾਸ਼ਟਰ: 200 ਫੁੱਟ ਡੂੰਗੀ ਖਾਈ ‘ਚ ਡਿੱਗੀ ਬੱਸ, 32 ਲੋਕਾਂ ਦੀ ਮੌਤ ਦਾ ਖਦਸ਼ਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×