Get Even More Visitors To Your Blog, Upgrade To A Business Listing >>

ਪੁਲਿਸ ਨੇ 24 ਘੰਟੇ ‘ਚ ਸੁਲਝਾਈ ਚੋਰੀ ਦੀ ਗੁੱਥੀ…

Ludhiana police solved case : ਥਾਣਾ ਲਿਸ ਨੇ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਹੋ ਗਈ ਸੀ ਬਸਤੀ ਜੋਧੇਵਾਲ ਦੀ ਪੁਜਦੋ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕਾਰਵਾਈ ਕਰਕੇ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲਗੀ ਅਤੇ 24 ਘੰਟੇ ਵਿੱਚ ਹੀ ਚੋਰ ਨੂੰ ਕਾਬੂ ਕਰ ਕੇ ਚੋਰੀ ਹੋਈ ਐਕਟਿਵਾ ਨੂੰ ਬਰਾਮਦ ਕਰ ਲਿਆ।

Ludhiana police solved case Ludhiana police solved case

ਥਾਨਾ ਮੁਖੀ ਇੰਸਪੈਕਟਰ ਮੋਹੰਮਦ ਜਮੀਲ ਦੇ ਅਨੁਸਾਰ ਫੜੇ ਗਏ ਚੋਰ ਦੀ ਪਹਿਚਾਣ ਵਿਕਰਮਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਕਰੋਲ ਬਾਗ ਕਲੋਨੀ ਦੇ ਰਹਿਣ ਵਾਲੇ ਨੇ।

Ludhiana police solved case Ludhiana police solved case

ਦੱਸ ਦੇਈਏ ਕਿ ਸ਼ਿਕਾਇਤਕਰਤਾ ਰਾਜੀਵ ਗਾਂਧੀ ਵਲੋਂ ਕੀਤੀ ਗਈ ਸ਼ਿਕਾਇਤ ਉੱਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਵਿੱਚ ਉਨ੍ਹਾਂ ਦੱਸਿਆ ਕਿ
ਦੁਪਹਿਰ 2 .30 ਵਜੇ ਉਸਨੇ ਆਪਣੇ ਘਰ ਪਿੰਡ ਜੱਸੀਆਂ , ਨਜਦੀਕ ਸਰਕਾਰੀ ਸਕੂਲ ਦੇ ਬਾਹਰ ਖੜ੍ਹੀ ਕੀਤਾ ਸੀ ।

Ludhiana police solved case

5 ਮਿੰਟ ਬਾਅਦ ਬਾਹਰ ਆਕੇ ਵੇਖਿਆ ਤਾਂ ਐਕਟਿਵਾ ਗਾਇਬ ਸੀ । ਇਸਦੇ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ । ਪੁਲਿਸ ਨੇ 24 ਘੰਟੇ ਵਿੱਚ ਚੋਰ ਕਾਬੂ ਕਰ ਐਕਟਿਵਾ ਬਰਾਮਦ ਕਰ ਲਈ ।

The post ਪੁਲਿਸ ਨੇ 24 ਘੰਟੇ ‘ਚ ਸੁਲਝਾਈ ਚੋਰੀ ਦੀ ਗੁੱਥੀ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੁਲਿਸ ਨੇ 24 ਘੰਟੇ ‘ਚ ਸੁਲਝਾਈ ਚੋਰੀ ਦੀ ਗੁੱਥੀ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×