Get Even More Visitors To Your Blog, Upgrade To A Business Listing >>

ਅਮਿਤਾਬ ਬੱਚਨ ਦੀ ਹਾਲਤ ਵਿਗੜੀ, ਹਸਪਤਾਲ ਕਰਵਾਇਆ ਗਿਆ ਭਰਤੀ

Amitabh Bachchan hospita admitਨਵੀਂ ਦਿੱਲੀ: ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਬ ਬੱਚਨ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਖਬਰ ਮੁਤਾਬਕ ਗੈਸਟ੍ਰਿਕ ਪ੍ਰਾਬਲਮ ਕਾਰਨ ਅਮਿਤਾਬ ਨੂੰ ਦਿੱਕਤ ਹੋ ਰਹੀ ਸੀ। ਫਿਲਹਾਲ ਡਾਕਟਰਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਕੋਈ ਵੀ ਬਿਆਨ ਨਹੀਂ ਆਇਆ ਹੈ।Amitabh Bachchan hospita admit

Amitabh Bachchan hospita admit

ਅਮਿਤਾਬ ਬੱਚਨ ਸਾਲ 2012 ‘ਚ ਵੀ ਸਰਜਰੀ ਕਾਰਨ 12 ਦਿਨਾਂ ਤੱਕ ਹਸਪਤਾਲ ਦਾਖਲ ਰਹੇ ਸਨ। ਅਮਿਤਾਬ ਨੂੰ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਦੀ ਐਬਡੋਮਿਨ ਸਰਜਰੀ ਵੀ ਹੋਈ ਸੀ। ਸਾਲ 2005 ‘ਚ ਉਨ੍ਹਾਂ ਦੇ ਪੇਟ ‘ਚ ਤੇਜ਼ ਦਰਦ ਹੋਇਆ ਸੀ।Amitabh Bachchan hospita admit ਉਦੋਂ ਅੰਦਾਜ਼ਾ ਲਗਾਇਆ ਗਿਆ ਸੀ ਕਿ ਉਨ੍ਹਾਂ ਨੂੰ ਗ੍ਰੈਸਟੋ ਸਬੰਧੀ ਸਮੱਸਿਆ ਹੈ ਪਰ ਚੈਕਅਪ ਤੋਂ ਬਾਅਦ ਸਾਹਮਣੇ ਆਇਆ ਕਿ ਉਨ੍ਹਾਂ ਨੂੰ ਇੰਟੈਸਟਾਈਨ ਸਬੰਧੀ ਸਮੱਸਿਆ ਹੈ।Amitabh Bachchan hospita admitਡਾਕਟਰਾਂ ਦਾ ਕਹਿਣਾ ਸੀ ਕਿ ਜੇਕਰ ਇਸ ਸਮੱਸਿਆ ਦਾ ਸਮੇਂ ‘ਤੇ ਉਪਾਅ ਨਾ ਕੀਤਾ ਗਿਆ ਤਾਂ ਇਹ ਘਾਤਕ ਸਾਬਿਤ ਹੋ ਸਕਦੀ ਹੈ। ਇਸ ਬੀਮਾਰੀ ‘ਚ ਛੋਟੀ ਤੇ ਵੱਡੀ ਆਂਤ ਕਮਜ਼ੋਰ ਹੋ ਜਾਂਦੀ ਹੈ ਤੇ ਉਨ੍ਹਾਂ ‘ਚ ਸੋਜ ਪੈ ਜਾਂਦੀ ਹੈ।Amitabh Bachchan hospita admit ਬੱਚਨ ਨੂੰ ਇਸ ਦਾ ਆਪ੍ਰੇਸ਼ਨ ਕਰਵਾਉਣਾ ਪਿਆ ਸੀ। ਇਸ ਤੋਂ ਬਾਅਦ ਉਹ ਦੋ ਮਹੀਨਿਆਂ ਤੱਕ ਹਸਪਤਾਲ ‘ਚ ਰਹੇ ਸਨ।Amitabh Bachchan hospita admit

The post ਅਮਿਤਾਬ ਬੱਚਨ ਦੀ ਹਾਲਤ ਵਿਗੜੀ, ਹਸਪਤਾਲ ਕਰਵਾਇਆ ਗਿਆ ਭਰਤੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅਮਿਤਾਬ ਬੱਚਨ ਦੀ ਹਾਲਤ ਵਿਗੜੀ, ਹਸਪਤਾਲ ਕਰਵਾਇਆ ਗਿਆ ਭਰਤੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×