Get Even More Visitors To Your Blog, Upgrade To A Business Listing >>

Twitter ਨੇ ਸ਼ਾਮਿਲ ਕੀਤਾ ਹੁਣ ਨਵਾਂ ‘ਫੋਟੋ ਟੂਲ ਫੀਚਰ’

included twitter photo tool feature ਨਵੀਂ ਦਿੱਲੀ : ਮਾਈਕ੍ਰਬਲੋਗਿੰਗ ਸਾਈਟ ਟਵਿੱਟਰ ਆਪਣੇ ਯੂਜ਼ਰਸ ਨੂੰ ਹੋਰ ਵੀ ਵਧੀਆ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਕ ਨਵਾਂ ਫੋਟੋ ਟੂਲ ਪੇਸ਼ ਕਰਨ ਜਾ ਰਿਹਾ ਹੈ। ਇਸ ਟੂਲ ਦੀ ਮਦਦ ਨਾਲ ਇਹ ਪਤਾ ਲਗਾਉਣ ‘ਚ ਮਦਦਗਾਰ ਸਾਬਿਤ ਹੋਵੇਗਾ ਕਿ ਤੁਹਾਡੀ ਫੋਟੋ ਦਾ ਕਿਹੜਾ ਹਿੱਸਾ ਟਵਿੱਟਰ ‘ਚ ਡਿਸਪਲੇਅ ਹੋਣ ਚਾਹੀਦਾ ਹੈ।

included twitter photo tool feature

included twitter photo tool feature

ਇਸ ਨਾਲ ਫੋਟੋ ਸ਼ੇਅਰ ਕਰਨ ਲਈ ਟਵਿੱਟਰ ਕਦੇ ਵੀ ਆਦਰਸ਼ ਪਲੇਟਫਾਰਮ ਨਹੀ ਮੰਨਿਆ ਗਿਆ ਹੈ। ਇਸ ਦੇ ਆਟੋਮੈਟਿਕ ਫੋਟੋ ਕ੍ਰੋਪਿੰਗ ਫੀਚਰ ‘ਚ ਕਈ ਵਾਰ ਤਸਵੀਰ ਦਾ ਮਹੱਤਵਪੂਰਨ ਹਿੱਸਾ ਕ੍ਰਾਪ ਹੋ ਜਾਂਦਾ ਹੈ। ਅਜਿਹੇ ‘ਚ ਫਾਲੋਅਰਜ਼ ਪੂਰੀ ਫੋਟੋ ਦੇਖਣ ਲਈ ਕਲਿੱਕ ਕਰਨ ਦੀ ਜਰੂਰਤ ਨਹੀਂ ਸਮਝਦੇ ਹਨ। ਇਹ ਟੈਕਨਾਲੌਜੀ ਕਿਸ ਤਰ੍ਹਾਂ ਕੰਮ ਕਰੇਗੀ। ਇਸ ਬਾਰੇ ‘ਚ ਇਕ ਬਲਾਗ ਪੋਸਟ ਦੇ ਰਾਹੀਂ ਟਵਿੱਟਰ ਦੇ ਦੋ ਮਸ਼ੀਨ ਲਰਨਿੰਗ ਰਿਸਚਰਸ Jeehan Veng and Lucas Theis ਨੇ ਇਸ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ।

included twitter photo tool feature

ਕੰਪਨੀ ਨੇ ਸਾਲ 2001 ‘ਚ ਜਦੋਂ ਪਹਿਲੀ ਵਾਰ ਫੋਟੋ ਪੋਸਟ ਕਰਨ ਦੀ ਸਹੂਲਤ ਦਿੱਤੀ, ਉਸ ਸਮੇਂ ਤੋਂ ਕੰਪਨੀ ਆਟੋਮੈਟੀਕਲੀ ਇਮੇਜ਼ ਕ੍ਰੋਪਿੰਗ ਦੀ ਚੁਣੌਤੀਆ ਦਾ ਸਾਹਮਣਾ ਕਰ ਰਹੀਂ ਹੈ, ਪਰ ਹੁਣ ਟਵਿੱਟਰ ਦਾ ਫੋਟੋ ਕ੍ਰਾਪਿੰਗ ਟੂਲ ਫੋਟੋ ਦੇ ਸਭ ਤੋਂ ਖਾਸ ਹੋਰ ਜਾਣਕਾਰੀ ਹਿੱਸੇ ਨੂੰ ਡਿਸਪਲੇਅ ਕਰੇਗਾ ਤਾਂ ਕਿ ਲੋਕ ਉਸ ਫੋਟੋ ‘ਤੇ ਕਲਿੱਕ ਕਰ ਸਕਦੇ ਹਨ।

included twitter photo tool feature

ਦੱਸ ਦੇਈਏ ਕਿ ਹਾਲਹਿ ‘ ਚ ਟਵਿੱਟਰ ਨੇ ਐਡਵਰਟਾਈਜਰਸ ਲਈ ਇਕ ਨਵਾਂ ਫੀਚਰ ਐਡ ਕੀਤਾ ਹੈ। ਕਿਸੇ ਖਾਸ ਈਵੈਂਟ ਜਾਂ ਕਿਸੇ ਖਾਸ ਸੀਰੀਜ਼ ‘ਤੇ ਹੋਏ ਟਵੀਟਸ ਨੂੰ ਪ੍ਰਮੋਟ ਕਰ ਲਈ ਟਵਿੱਟਰ ਨੇ ਇਸ ਫੀਚਰ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਪਹਿਲਾ ‘Sponsored Moment’ ਸਾਰੇ ਪਬਲਿਸ਼ਰਸ ਲਈ ਲਾਈਵ ਹੋ ਗਿਆ ਹੈ। ਇਸ ਦੇ ਤਹਿਤ ਸਾਰੇ ਐਡਵਰਟਾਈਜਰਸ ਨੂੰ ‘In-Stream Sponsorship’ ਦਾ ਹਿੱਸਾ ਬਣਨਾ ਹੋਵੇਗਾ।

included twitter photo tool feature

‘Sponsored Moment’ ਦੇ ਤਹਿਤ ਐਡਵਰਟਾਈਜਰਸ ਨੂੰ ਬ੍ਰੈਂਡਡ ਕਵਰ ਇਮੇਜ਼ ਐਡ ਅਤੇ ਰਾਊਂਡ-ਅਪ ਟਵਿਟਸ ਕਰਨ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਮੋਮੈਂਟ ਨੂੰ ਸਪੈਸੀਫਿਕ ਔਡਿਅੰਸ ਲਈ ਪ੍ਰਮੋਟ ਕੀਤਾ ਜਾ ਸਕਦਾ ਹੈ। ਇਸ ਲਈ ਟਵਿੱਟਰ ਦਾ ਐਡਵਰਟਾਈਜਰਸ ਟੂਲ ਦਾ ਇਸਤੇਮਾਲ ਕਰ ਸਕਦੇ ਹੋ।

included twitter photo tool feature

ਇਸ ਫੀਚਰ ਦਾ ਇਸਤੇਮਾਲ ਸਿਰਫ ਯੂਜ਼ਰਸ ਜਾਂ ਪਾਰਟਨਰ ਹੀ ਕਰ ਸਕਦੇ ਹਨ, ਜਿੰਨ੍ਹਾਂ ਦੇ ਠੀਕ-ਠਾਕ ਫਾਲੋਵਰਸ ਹੋਵੇ। ਇਸ ਸ਼੍ਰੇਣੀ ‘ਚ ਨਿਊਜ਼ ਚੈਨਲਸ, ਡਿਜੀਟਲ ਪਬਲਿਸ਼ਰਸ ਅਤੇ ਹੋਰ ਸੰਸਥਾਵਾਂ ਆਉਂਦੀਆਂ ਹਨ। ਮੋਮੈਂਟ ਨੂੰ ਸਪਾਨਸਰ ਕਰਨ ਦਾ ਖਰਚ ਕਲਾਇੰਟ, ਈਵੈਂਟ ਅਤੇ ਇੰਡਸਟਰੀ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ।

included twitter photo tool feature

The post Twitter ਨੇ ਸ਼ਾਮਿਲ ਕੀਤਾ ਹੁਣ ਨਵਾਂ ‘ਫੋਟੋ ਟੂਲ ਫੀਚਰ’ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

Twitter ਨੇ ਸ਼ਾਮਿਲ ਕੀਤਾ ਹੁਣ ਨਵਾਂ ‘ਫੋਟੋ ਟੂਲ ਫੀਚਰ’

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×