Get Even More Visitors To Your Blog, Upgrade To A Business Listing >>

Diabetes ਨੂੰ ਜੜ੍ਹੋਂ ਖ਼ਤਮ ਕਰਨ ਲਈ ਘਰ ‘ਚ ਬਣਾਓ ਇਹ ਸਮੱਗਰੀ

Home remedies diabetes : ਭਾਰਤ ਵਿੱਚ ਵੀ ਡਾਇਬਟੀਜ਼ ਦੀ ਇੱਕ ਵੱਡੀ ਸਮੱਸਿਆ ਹੈ ਅਤੇ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਮੁਤਾਬਕ ਸਾਲ 2015 ਵਿੱਚ ਭਾਰਤ ‘ਚ ਡਾਇਬਟੀਜ਼ ਦੇ 6 ਕਰੋੜ 91 ਲੱਖ ਮਾਮਲੇ ਸਾਹਮਣੇ ਆਏ।

Home remedies diabetes

Home remedies diabetes

ਕੀ ਹੈ ਡਾਇਬਟੀਜ਼?

ਡਾਇਬਟੀਜ਼ ਵਿੱਚ ਕਿਸੇ ਵਿਅਕਤੀ ‘ਚ ਸ਼ੁਗਰ ਦਾ ਲੈਵਲ ਬਹੁਤ ਵੱਧ ਜਾਂਦਾ ਹੈ। ਟਾਇਬਟੀਜ਼ 2 ਤਰ੍ਹਾਂ ਦੀ ਹੁੰਦਾ ਹੈ-ਟਾਈਪ 1 ਅਤੇ ਟਾਈਪ 2 ਡਾਇਬਟੀਜ਼।

Home remedies diabetes

Home remedies diabetes

ਕੀ ਫ਼ਰਕ ਹੈ ਟਾਈਪ 1 ਅਤੇ ਟਾਈਪ 2 ਵਿੱਚ?

ਦੋਵੇ ਤਰ੍ਹਾਂ ਦੀ ਡਾਇਬਟੀਜ਼ ਦਾ ਸਬੰਧ ਸਰੀਰ ਦੇ ਹਾਰਮੋਨ ਇੰਸੁਲਿਨ ਨਾਲ ਜੁੜਿਆ ਹੁੰਦਾ ਹੈ। ਇੰਸੁਲਿਨ ਪੈਂਕ੍ਰਿਆਸ ਨਾਂ ਦੇ ਅੰਗ ਤੋਂ ਪੈਦਾ ਹੁੰਦਾ ਹੈ। ਟਾਈਪ 1 ਡਾਇਬਟੀਜ਼ ਉਦੋਂ ਹੁੰਦਾ ਹੈ ਜਦੋਂ ਸਰੀਰ ਵਿੱਚ ਇੰਸੁਲਿਨ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆਂ ਹਨ। ਟਾਈਪ 2 ਡਾਇਬਟੀਜ਼ ਉਦੋਂ ਹੁੰਦਾ ਹੈ ਜਦੋਂ ਸਰੀਰ ਲੋੜ ਮੁਤਾਬਿਕ ਇੰਸੁਲਿਨ ਉਤਪਾਦਿਤ ਕਰਨਾ ਬੰਦ ਕਰ ਦਿੰਦਾ ਹੈ ਜਾਂ ਕੋਸ਼ਿਕਾਵਾਂ ਇੰਸੁਲਿਨ ‘ਤੇ ਪ੍ਰਤੀਕਿਰਿਆ ਨਹੀਂ ਦਿੰਦੀ।

Home remedies diabetes

ਸ਼ੁਗਰ ਦਾ ਲੈਵਲ

ਅਜਿਹੇ ਵਿੱਚ ਦੋਵੇ ਤਰ੍ਹਾਂ ਦੇ ਡਾਇਬਟੀਜ਼ ‘ਚ ਸ਼ੁਗਰ ਦਾ ਪੱਧਰ ਪ੍ਰਭਾਵਿਤ ਹੁੰਦਾ ਹੈ। ਹਾਲਾਂਕਿ ਦੋਵਾਂ ਦਾ ਤਰੀਕਾ ਵੱਖੋ-ਵੱਖ ਹੁੰਦਾ ਹੈ। ਬੱਚਿਆਂ ਵਿੱਚ ਵੱਡੀ ਗਿਣਤੀ ‘ਚ ‘ ਟਾਈਪ 1 ਡਾਇਬਟੀਜ਼ ਪਾਇਆ ਜਾਂਦਾ ਹੈ ਪਰ ਹੁਣ ਟਾਈਪ 2 ਡਾਇਬਟੀਜ਼ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

Home remedies diabetes

Home remedies diabetes

ਡਾਇਬਟੀਜ਼ ਦਾ ਇਲਾਜ…

ਇਹ ਸਾਫ਼ ਤੌਰ ‘ਤੇ ਨਹੀਂ ਕਿਹਾ ਜਾ ਸਕਿਆ ਹੈ ਕਿ ਇੰਸੁਲਿਨ ਦਾ ਉਤਪਾਦਨ ਕਰਨ ਵਾਲੀ ਕੋਸ਼ਿਕਾਵਾਂ ਕੰਮ ਕਰਨਾ ਕਿਉਂ ਬੰਦ ਕਰ ਦਿੰਦੀਆਂ ਹਨ। ਟਾਈਪ 2 ਡਾਇਬਟੀਜ਼ ਸਰੀਰ ਵਿੱਚ ਬਹੁਤ ਜ਼ਿਆਦਾ ਗਲੂਕੋਜ਼ ਇਕੱਠਾ ਹੋਣ ਨਾਲ ਹੁੰਦੀ। ਸਮੇਂ-ਸਮੇਂ ‘ਤੇ ਇੰਸੁਲਿਨ ਦੇ ਟੀਕੇ ਲਗਾ ਕੇ ਉਸਦਾ ਇਲਾਜ ਕੀਤਾ ਜਾ ਸਕਦਾ ਹੈ।ਜਿਸ ਨਾਲ ਸਰੀਰ ਊਰਜਾ ਲਈ ਗਲੂਕੋਜ਼ ਦੀ ਵਰਤੋਂ ਕਰਨਾ ਜਾਰੀ ਰੱਖਦਾ ਹੈ।

Home remedies diabetes

ਅੱਜ-ਕੱਲ੍ਹ ਦੁਨੀਆਭਰ ਵਿੱਚ ਹਰ 5 ਵਿੱਚੋਂ 4 ਲੋਕ ਡਾਇਬਟੀਜ਼ ਦੇ ਸ਼ਿਕਾਰ ਹਨ। ਇਸ ਨੂੰ ਕੰਟਰੋਲ ਵਿੱਚ ਰੱਖਣ ਲਈ ਲੋਕ ਆਪਣੀ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਤੋਂ ਲੈ ਕੇ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕਿਸੇ ਦੀ ਵੀ ਡਾਇਬਟੀਜ਼ ਜੜ੍ਹ ਤੋਂ ਖਤਮ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਡਾਇਬਟੀਜ਼ ਨੂੰ ਜੜ੍ਹ ਤੋਂ ਖਤਮ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਡਾਇਬਟੀਜ਼ ਨੂੰ ਜੜ੍ਹ ਤੋਂ ਖਤਮ ਕਰਨ ਦੇ ਇਸ ਘਰੇਲੂ ਨੁਸਖੇ ਬਾਰੇ…

Home remedies diabetes

ਇੰਝ ਸਮੱਗਰੀ ਲਈ ਇਨ੍ਹਾਂ ਚੀਜਾਂ  ਦੀ ਕਰੋ ਵਰਤੋਂ…

ਕਣਕ

ਜੌਂ

ਕਲੌਂਜੀ

ਰੁੱਖ ਦੀ ਗੂੰਦ

1 ਕੱਪ ਪਾਣੀ

Home remedies diabetes

ਬਣਾਉਣ ਦੀ ਵਿਧੀ — ਇਕ ਬਾਊਲ ਵਿੱਚ 1 ਕੱਪ ਪਾਣੀ ਨੂੰ ਗਰਮ ਕਰਕੇ ਉਸ ਵਿੱਚ ਕਣਕ,ਜੌਂ, ਕਲੌਂਜੀ ਅਤੇ ਗੂੰਦ ਮਿਲਾ ਲਓ। ਇਸ ਨੂੰ 10 ਮਿੰਟ ਤਕ ਉਬਾਲ ਕੇ ਠੰਡਾ ਹੋਣ ਲਈ ਰੱਖ ਦਿਓ। ਇਸ ਪਾਣੀ ਨੂੰ ਠੰਡਾ ਹੋਣ ‘ਤੇ ਛਾਣ ਕੇ ਬੋਤਲ ਵਿੱਚ ਪਾ ਲਓ। ਰੋਜ਼ਾਨਾ ਖਾਲੀ ਪੇਟ ਲਗਾਤਾਰ 7 ਦਿਨ ਤਕ ਇਸ ਦੀ ਵਰਤੋਂ ਕਰੋ। ਇਸ ਤੋਂ ਬਾਅਦ ਦੂਜੇ ਹਫਤੇ ਵਿੱਚ 1 ਦਿਨ ਛੱਡ ਕੇ ਇਸ ਪਾਣੀ ਦੀ ਵਰਤੋਂ ਕਰੋ। 2 ਹਫਤੇ ਵਿੱਚ ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਡਾਇਬਟੀਜ਼ ਜੜ੍ਹ ਤੋਂ ਖਤਮ ਹੋ ਜਾਵੇਗੀ।Home remedies diabetes

ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਕਿਉਂ ਹਰੀ ਮਿਰਚ Diabetes ਰੋਗੀਆਂ ਲਈ ਹੈ ਵਰਦਾਨ

The post Diabetes ਨੂੰ ਜੜ੍ਹੋਂ ਖ਼ਤਮ ਕਰਨ ਲਈ ਘਰ ‘ਚ ਬਣਾਓ ਇਹ ਸਮੱਗਰੀ appeared first on Daily Post: Current Punjabi News | Latest Punjab News Online .



This post first appeared on Punjab Archives - Latest Punjab News, Current Punjabi News, please read the originial post: here

Share the post

Diabetes ਨੂੰ ਜੜ੍ਹੋਂ ਖ਼ਤਮ ਕਰਨ ਲਈ ਘਰ ‘ਚ ਬਣਾਓ ਇਹ ਸਮੱਗਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×