Katrina doppelganger:ਐੱਮ. ਟੀ. ਵੀ. ਸੀਰੀਜ਼ ‘ਗਰਲਸ ਆਨ ਟਾਪ’ ਨਾਲ ਪ੍ਰਸਿੱਧ ਹੋਈ ਅਭਿਨੇਤਰੀ ਸਲੋਨੀ ਚੋਪੜਾ ਆਪਣੇ ਹੌਟ ਅੰਦਾਜ਼ ਕਾਰਨ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਇਸ ਦੀ ਇਕ ਵਜ੍ਹਾ ਇਹ ਵੀ ਹੈ ਕਿ ਸਲੋਨੀ ਦਾ ਲੁੱਕ ਕਾਫੀ ਹੱਦ ਤੱਕ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨਾਲ ਮਿਲਦਾ ਹੈ।ਹਾਲ ਹੀ ‘ਚ ਸਲੋਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਉਸਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ‘ਚੋਂ ਇਕ ਤਸਵੀਰ ‘ਚ ਸਲੋਨੀ ਟਰਾਂਸਪੇਰੈਂਟ ਟਾਪ ‘ਚ ਬੇਹੱਦ ਹੌਟ ਦਿਖਾਈ ਦੇ ਰਹੀ ਹੈ
Katrina doppelganger
ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਰਹੀਆਂ ਹਨ।ਦੱਸ ਦਈਏ ਕਿ ਐਕਟਿੰਗ ਤੋਂ ਇਲਾਵਾ ਸਲੋਨੀ ਅਕਸਰ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਆਵਾਜ਼ ਉਠਾਉਂਦੀ ਹੈ ।ਸਲੋਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਇੰਸਟਾਗ੍ਰਾਮ ‘ਤੇ ਫਿਲਹਾਲ ਸਲੋਨੀ ਦੇ ਕਰੀਬ 239k ਫਾਲੋਅਰਸ ਹਨ । ਇਸ ਤੋਂ ਇਲਾਵਾ ਸਲੋਨੀ ਅਜੇ ਤੱਕ ਇੰਸਟਾਗ੍ਰਾਮ ‘ਤੇ 3,220 ਪੋਸਟਾਂ ਸ਼ੇਅਰ ਕਰ ਚੁੱਕੀ ਹੈ।
ਉਸ ਨੇ ਲਗਾਤਾਰ ਇੰਸਟਾਗ੍ਰਾਮ ‘ਤੇ ਕਈ ਅਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਹੜੀਆਂ ਉਸ ਦੇ ਬੈੱਡਰੂਮ ਦੀਆਂ ਹਨ।
ਇਨ੍ਹਾਂ ‘ਚ ਉਹ ਬੇਹੱਦ ਹੌਟ ਲੱਗ ਰਹੀ ਹੈ ਤੇ ਉਸ ਦੇ ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਪਹਿਲੀ ਝਲਕ ਦੇਖਣ ‘ਤੇ ਸਲੋਨੀ ਕੈਟਰੀਨਾ ਕੈਫ ਵਰਗੀ ਨਜ਼ਰ ਆਉਂਦੀ ਹੈ।
ਸਲੋਨੀ ਨੇ ਆਪਣੀਆਂ ਤਸਵੀਰਾਂ ਨਾਲ ਇੰਸਟਾਗ੍ਰਾਮ ‘ਤੇ ਅੱਗ ਲਗਾ ਰੱਖੀ ਹੈ। ਫਿਲਹਾਲ ਉਸ ਦੀਆਂ ਇਹ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ।
ਸਲੋਨੀ ਨੂੰ ਐੱਮ. ਟੀ. ਵੀ. ਦੇ ਇਕ ਸੀਰੀਅਲ ‘ਗਰਲਸ ਆਨ ਟੌਪ’ ਲਈ ਜਾਣਿਆ ਜਾਂਦਾ ਹੈ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਨਾਰੀਵਾਦੀ ਤੇ ਸਮਾਨਤਾ ਦੀਆਂ ਗੱਲਾਂ ਕਰਦੀ ਹੈ।ਸਲੋਨੀ ਉਨ੍ਹਾਂ ਗਿਣੇ-ਚੁਣੇ ਸੈਲੇਬ੍ਰਿਟੀਜ਼ ‘ਚ ਸ਼ਾਮਲ ਹੈ, ਜੋ ਅਕਸਰ ਉਨ੍ਹਾਂ ਮੁੱਦਿਆਂ ‘ਤੇ ਲਿਖਦੇ ਹਨ, ਜੋ ਅਣਛੂਹੇ ਹਨ।
ਸਲੋਨੀ ਦਾ ਲੁਕ ਵੀ ਕਾਫੀ ਹੇਦ ਤੱਕ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨਾਲ ਮਿਲਦਾ ਹੈ। ਇਨ੍ਹਾਂ ਤਸਵੀਰਾਂ ਤਸਵੀਰਾਂ ‘ਚ ਸਲੋਨੀ ਬੇਹੱਦ ਹੌਟ ਦਿਖਾਈ ਦੇ ਰਹੀ ਹੈ । ਸਲੋਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਦੱਸ ਦਈਏ ਕਿ ਐਕਟਿੰਗ ਤੋਂ ਇਲਾਵਾ ਸਲੋਨੀ ਅਕਸਰ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਆਵਾਜ਼ ਉਠਾਉਂਦੀ ਹੈ । ਇੰਸਟਾਗ੍ਰਾਮ ‘ਤੇ ਫਿਲਹਾਲ ਸਲੋਨੀ ਦੇ 2 ਲੱਖ 15 ਹਜ਼ਾਰ ਤੋਂ ਜ਼ਿਆਦਾ ਫਾਲੋਅਰਸ ਹੈ । ਇਸ ਤੋਂ ਇਲਾਵਾ ਸਲੋਨੀ ਕਰੀਬ 3,114 ਪੋਸਟ ਸ਼ੇਅਰ ਕਰ ਚੁੱਕੀ ਹੈ।
The post ਕੈਟਰੀਨਾ ਦੀ ਹਮਸ਼ਕਲ ਨੇ ਦਿਖਾਇਆ ਬੇਹੱਦ ਬੋਲਡ ਅੰਦਾਜ਼ appeared first on Daily Post Punjabi – Current Punjabi News | Latest Punjab News .
This post first appeared on Punjab Archives - Latest Punjab News, Current Punjabi News, please read the originial post: here