Get Even More Visitors To Your Blog, Upgrade To A Business Listing >>

ਸਾਊਦੀ ਅਰਬ ‘ਚ ਰਾਏਲ ਪੈਲੇਸ ਦੇ ਕੋਲ ਭਾਰੀ ਗੋਲੀਬਾਰੀ

Gunfire Royal Palace Saudi Palace: ਸਾਊਦੀ ਅਰਬ ਦੀ ਰਾਜਧਾਨੀ ਰਿਆਦ ਸਥਿਤ ਰਾਏਲ ਪੈਲੇਸ ਦੇ ਸੁਰੱਖਿਆ ਜ਼ੋਨ ‘ਚ ਇਕ ਡਰੋਨ ਵੜ ਗਿਆ। ਜਿਸਦੇ ਚੱਲਦੇ ਰੌਲਾ ਪੈ ਗਿਆ, ਇਸ ਦੌਰਾਨ ਭਾਰੀ ਗੋਲਾਬਾਰੀ ਹੋਈ ਤੇ ਰਾਏਲ ਪੈਲੇਸ ‘ਚ ਤੈਨਾਤ ਸੁਰੱਖਿਆ ਕਰਮੀਆਂ ਨੇ ਡਰੋਨ ਨੂੰ ਮਾਰ ਸੁੱਟਿਆ। ਰਾਏਲ ਪੈਲਸ ‘ਚ ਭਾਰੀ ਗੋਲਾਬਾਰੀ ਦਾ ਵੀਡੀਓ ਆਨਲਾਈਨ ਵਾਈਰਲ ਹੋ ਰਿਹਾ ਹੈ। ਪੁਲਿਸ ਨੇ ਦੱਸਿਆ ਹੈ ਕਿ ਰਾਏਲ ਪੈਲੇਸ ਦੇ ਨੇੜੇ ਸੁਰੱਖਿਆ ਜ਼ੋਨ ‘ਚ ਇਕ ਡਰੋਨ ਵੜ ਗਿਆ ਸੀ।

indiaGunfire Royal palace Saudi Palace

ਸ਼ਨੀਵਾਰ ਰਾਤ ਰਾਏਲ ਪੈਲੇਸ ਦੀ ਇਮਾਰਤ ‘ਤੇ ਭਾਰੀ ਗੋਲਾਬਾਰੀ ਹੋਣ ਤੇ ਸ਼ੱਕੀ ਡਰੋਨ ਦੇ ਉੱਡਣ ਦੀ ਖ਼ਬਰ ਸਾਹਮਣੇ ਆਉਂਣ ਦੇ ਬਾਅਦ ਤੋਂ ਸ਼ੋਸ਼ਲ ਮੀਡੀਆ ‘ਤੇ ਤਰ੍ਹਾਂ-ਤਰ੍ਹਾਂ ਦੀ ਅਫਵਾਹਾਂ ਉੱਡ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਸਾਊਦੀ ਅਰਬ ‘ਚ ਤਖ਼ਤਾਪਲਟ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਟਵੀਟ ਕੀਤਾ ਹੈ ਕਿ ਸਾਊਦੀ ਅਰਬ ‘ਚ ਫੌਜ਼ ਦਾ ਤਖ਼ਤਾਪਲਟ ਜਾਰੀ ਹੈ।

indiaGunfire Royal palace Saudi Palace

ਸਾਊਦੀ ਅਰਬ ਦੀ ਫੌਜ ਲੈਫਟੀਨੈੱਟ ਜਨਰਲ ਨੇਪਿਲਸ ਦੀ ਨਿਗਰਾਨੀ ‘ਚ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕਾਰਵਾਈ ਸਾਊਦੀ ਦੇ ਕਿੰਗ ਸਲਮਾਨ ਨੂੰ ਹਟਾਉਣ ਦੇ ਲਈ ਕੀਤੀ ਜਾ ਰਹੀ ਹੈ। ਇਕ ਹੋਰ ਯੂਜ਼ਰ ਨੇ ਟਵੀਟ ਕੀਤਾ ਹੈ ਕਿ ਰਿਆਦ ਦੇ ਰਾਏਲ ਪੈਲੇਸ ‘ਚ ਗੋਲੀਬਾਰੀ ਦੀ ਅਵਾਜ਼ ਸੁਣੀ ਗਈ ਹੈ। ਇਹ ਤਖ਼ਤਾਪਲਟ ਦੀ ਕੋਸ਼ਿਸ਼ ਹੈ। ਕਿੰਗ ਸਲਮਾਨ ਨੂੰ ਏਅਰਫੋਰਸ ਬੇਸ ਦੇ ਕੋਲ ਸੁਰੱਖਿਆ ਸਥਾਨ ‘ਤੇ ਲਿਜਾਇਆ ਗਿਆ।

india

The post ਸਾਊਦੀ ਅਰਬ ‘ਚ ਰਾਏਲ ਪੈਲੇਸ ਦੇ ਕੋਲ ਭਾਰੀ ਗੋਲੀਬਾਰੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਾਊਦੀ ਅਰਬ ‘ਚ ਰਾਏਲ ਪੈਲੇਸ ਦੇ ਕੋਲ ਭਾਰੀ ਗੋਲੀਬਾਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×