Get Even More Visitors To Your Blog, Upgrade To A Business Listing >>

Renault ਦੀ ਨਵੀਂ ਕਾਰ Triber ਦੀ ਤਸਵੀਰ ਆਈ ਸਾਹਮਣੇ

Renault India Double Sales: Renault ਨੇ ਆਪਣੀ ਨਵੀਂ ਸਬ – 4 ਮੀਟਰ ਕਾਰ, ਟਰਾਇਬਰ ਤੋਂ ਪਰਦਾ ਚੁੱਕ ਦਿੱਤਾ ਹੈ। ਪਰ ਅਧਿਕਾਰਿਕ ਖ਼ੁਲਾਸੇ ਤੋਂ ਪਹਿਲਾਂ ਕੰਪਨੀ ਨੇ ਕਾਰ ਦੇ ਟੀਜ਼ਰ ਇਮੇਜ਼ ਨੂੰ ਸਾਂਝਾ ਕਰ ਦਿੱਤਾ ਹੈ। ਡਿਜ਼ਾਈਨ ਦੇ ਲਿਹਾਜ਼ ਨਾਲ ਟਰਾਇਬਰ ਦੇ ਫਰੰਟ ‘ਚ ਰੇਨੋ ਦੀਆਂ ਹੋਰ ਕਾਰਾਂ ਦੀ ਤਰ੍ਹਾਂ ਕਰੋਮ ਫਿਨਿਸ਼ ਗਰਿਲ ਦਿੱਤੀ ਗਈ ਹੈ।

Renault India Double Sales
Renault India Double Sales

ਰੇਨੋ ਟਰਾਇਬਰ ਨੂੰ ਕਵਿਡ ਵਾਲੇ ਪਲੇਟਫਾਰਮ ‘ਚ ਕੁੱਝ ਬਦਲਾਅ ਕਰ ਤਿਆਰ ਕੀਤਾ ਜਾਵੇਗਾ। ਕੰਪਨੀ ਨੇ ਇਸਨੂੰ CMF-A ਪਲੇਟਫਾਰਮ ਨਾਮ ਦਿੱਤਾ ਹੈ। ਉਂਮੀਦ ਹੈ ਕਿ ਟਰਾਇਬਰ ‘ਚ ਕਵਿਡ ਵਾਲਾ 1.0-ਲਿਟਰ ਪਟਰੋਲ ਇੰਜਨ ਦਿੱਤਾ ਜਾ ਸਕਦਾ ਹੈ। ਕਵਿਡ ‘ਚ ਇਹ ਇੰਜਨ 68ਪੀਐਸ ਦੀ ਪਾਵਰ ਅਤੇ 91NM ਦਾ ਟਾਰਕ ਜਨਰੇਟ ਕਰਦਾ ਹੈ। ਇਹ 5-ਸਪੀਡ ਮੈਨੁਅਲ ਅਤੇ AMT ਦੋਨਾਂ ਗਿਅਰਬਾਕਸ ਵਿਕਲਪਾਂ ‘ਚ ਉਪਲੱਬਧ ਹੋ ਸਕਦੀ ਹੈ।  

Renault India Double Sales
Renault India Double Sales

ਰੇਨੋ ਮੁਤਾਬਿਕ ਟਰਾਇਬਰ ਦੀ ਖ਼ਾਸੀਅਤ ਇਸਦਾ ਮਾਡਿਊਲਰ ਸੀਟਿੰਗ ਅਰੇਂਜਮੈਂਟ ਹੋਵੇਗਾ। ਇਹ ਇੱਕ 7- ਸੀਟਰ ਕਾਰ ਹੋਵੇਗੀ, ਜਿਸਦੀ ਸੈਕਿੰਡ ਜਾਂ ਥਰਡ ਰੋਅ ਦੀਆਂ ਸੀਟਾਂ ਨੂੰ ਜ਼ਰੂਰਤ ਨਾ ਹੋਣ ‘ਤੇ ਹਟਾਇਆ ਵੀ ਜਾ ਸਕੇਂਗਾ। ਟਰਾਇਬਰ ਨੂੰ ਕਈ ਵਾਰ ਟੈਸਟਿੰਗ ਦੌਰਾਨ ਵੇਖਿਆ ਜਾ ਚੁੱਕਿਆ ਹੈ। ਜਿਸਦੇ ਅਨੁਸਾਰ ਇਸ ‘ਚ ਸਿਲਵਰ ਐਕਸੈਂਟ ਦੇ ਨਾਲ ਡਿਊਲ-ਟੋਨ ਇੰਟੀਰਿਅਰ, ਟਚਸਕਰੀਨ ਇੰਫੋਟੇਨਮੈਂਟ ਸਿਸਟਮ, 4- ਏਅਰਬੈਗ ਅਤੇ 15- ਇੰਚ ਦੇ ਅਲਾਏ ਵਹੀਲ ਦਿੱਤੇ ਜਾਣ ਦੀ ਉਂਮੀਦ ਹਨ।

 

The post Renault ਦੀ ਨਵੀਂ ਕਾਰ Triber ਦੀ ਤਸਵੀਰ ਆਈ ਸਾਹਮਣੇ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

Renault ਦੀ ਨਵੀਂ ਕਾਰ Triber ਦੀ ਤਸਵੀਰ ਆਈ ਸਾਹਮਣੇ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×