Get Even More Visitors To Your Blog, Upgrade To A Business Listing >>

ਪੁਲਿਸ ਵੱਲੋਂ ਦਿਲਪ੍ਰੀਤ ਬਾਬਾ ਤੋਂ ਫਿਰੌਤੀ ਦੇ 4 ਲੱਖ ਬਰਾਮਦ ਕਰਨ ਦਾ ਦਾਅਵਾ

Police recovered Dilpreet Ransom Money : ਮੋਹਾਲੀ : ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ ਬਾਬਾ ਦਾ ਮਿਤੀ 23.07.2018 ਨੂੰ ਮਾਨਯੋਗ ਅਦਾਲਤ ਵੱਲੋਂ 07 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਸੀ, ਪੁਲਿਸ ਰਿਮਾਂਡ ਅਧੀਨ ਕੰਵਲਪ੍ਰੀਤ ਸਿੰਘ ਚਾਹਲ, ਡੀ.ਐਸ.ਪੀ.(ਇਨਵੇਸਟੀਗੇਸ਼ਨ) ਮੋਹਾਲੀ ਅਤੇPolice recovered Dilpreet ransom money

Police recovered Dilpreet ransom money

ਅਮਰੋਜ ਸਿੰਘ, ਡੀ.ਐਸ.ਪੀ. ਸਿਟੀ-1 ਮੋਹਾਲੀ ਦੀ ਨਿਗਰਾਨੀ ਹੇਠ ਇੰੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਅਤੇ ਮੁੱਖ ਅਫਸਰ ਥਾਣਾ ਫੇਸ-1 ਮੋਹਾਲੀ ਦੀ ਟੀਮ ਵੱਲੋਂ ਪੁੱਛਗਿੱਛ ਉਪਰੰਤ ਗੈਂਗਸਟਰ ਢਾਹਾ ਉਰਫ ਬਾਬਾ ਦੀ ਨਿਸ਼ਾਨਦੇਹੀ ‘ਤੇ ਫਿਰੌਤੀ ਵਜੋਂ ਲਈ ਰਕਮ ਵਿਚੋਂ 04 ਲੱਖ ਰੁਪਏ ਬਰਾਮਦ ਕਰਵਾਏ ਗਏ ਹਨ।Police recovered Dilpreet ransom money

Police recovered Dilpreet ransom money

ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ ਬਾਬਾ ਨੇ ਇਸੇ ਸਾਲ ਅਪ੍ਰੈਲ ‘ਚ ਗਾਇਕ ਅਤੇ ਅਦਾਕਾਰ ਪਰਮੀਸ ਵਰਮਾ ‘ਤੇ ਫਾਇਰਿੰਗ ਕਰਕੇ ਅਤੇ ਉਸ ਨੂੰ ਡਰਾਅ ਧਮਕਾ ਕੇ ਉਸ ਦੇ ਪਰਿਵਾਰ ਪਾਸੋਂ 20 ਲੱਖ ਰੁਪਏ ਫਿਰੌਤੀ ਵਜੋਂ ਲਏ ਸਨ।Police recovered Dilpreet ransom money

Police recovered Dilpreet ransom money

ਜਿਨਾਂ ‘ਚੋਂ ਪੁਲਿਸ ਰਿਮਾਂਡ ਅਧੀਨ ਦਿਲਪ੍ਰੀਤ ਸਿੰਘ ਢਾਹਾ ਦੀ ਨਿਸਾਨਦੇਹੀ ‘ਤੇ 04 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਕਤ ਫਿਰੌਤੀ ਦੀ ਰਕਮ ‘ਚੋਂ ਉਸ ਦੇ ਹਿੱਸੇ 06 ਲੱਖ ਰੁਪਏ ਆਏ ਸਨ, ਜਿਨਾਂ ‘ਚੋਂ ਗ੍ਰਿਫਤਾਰੀ ਤੋਂ ਪਹਿਲਾਂ ਉਸ ਪਾਸੋਂ 02 ਲੱਖ ਰੁਪਏ ਖਰਚ ਹੋ ਗਏ ਸਨ।Police recovered Dilpreet ransom moneyਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉੁਰਫ ਬਾਬਾ ਉਕਤ ਮੁਕੱਦਮੇ ‘ਚ ਪੁਲਿਸ ਰਿਮਾਂਡ ਅਧੀਨ ਹੈ, ਜਿਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ.ਨਗਰ ਨੇ ਦੱਸਿਆ ਹੈ ਕਿ ਮੁਕੱਦਮਾ ਨੰਬਰ 64 ਮਿਤੀ 14.04.2018 ਅ/ਧ 307, 148, 149, 427, 120ਬੀ, 212, 216 ਹਿੰ:ਦੰ:, 25/27/54/59 ਅਸਲਾ ਐਕਟ ਥਾਣਾ ਫੇਸ-1 ਮੋਹਾਲੀ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫਤਾਰ ਕੀਤਾ ਗਿਆ ਸੀ।

The post ਪੁਲਿਸ ਵੱਲੋਂ ਦਿਲਪ੍ਰੀਤ ਬਾਬਾ ਤੋਂ ਫਿਰੌਤੀ ਦੇ 4 ਲੱਖ ਬਰਾਮਦ ਕਰਨ ਦਾ ਦਾਅਵਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪੁਲਿਸ ਵੱਲੋਂ ਦਿਲਪ੍ਰੀਤ ਬਾਬਾ ਤੋਂ ਫਿਰੌਤੀ ਦੇ 4 ਲੱਖ ਬਰਾਮਦ ਕਰਨ ਦਾ ਦਾਅਵਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×