Get Even More Visitors To Your Blog, Upgrade To A Business Listing >>

ਕਾਹਤੋਂ ਇੰਨੀ ਨਫ਼ਰਤ ਕਰਦੇ ਹੋ

ਕਾਹਤੋਂ ਇੰਨੀ ਨਫ਼ਰਤ ਕਰਦੇ ਹੋ ??
ਇਹ ਜ਼ਿੰਦਗੀ ਬਸ ਚਾਰ ਦਿਹਾੜੇ ਦੀ ਹੈ
ਕਿਉਂ ਹਰ ਰੋਜ਼ ਨਫ਼ਰਤ ਵਿੱਚ ਮਰਦੇ ਹੋ ??
ਕਾਹਤੋਂ ਇੰਨੀ ਨਫ਼ਰਤ ਕਰਦੇ ਹੋ ??

ਕੋਈ ਵੀ ਧਰਮ ਸਾਨੂੰ, ਨਫ਼ਰਤ ਨਹੀਂ ਸਿਖਾਉਂਦਾ
ਇਨਸਾਨ ਬਣ ਕੇ ਆਏ ਸੀ
ਸਾਨੂੰ ਇਨਸਾਨ ਬਣਨਾ ਕਿਉਂ ਨਹੀਂ ਆਉਂਦਾ
ਕਿਉਂ ਹਰ ਰੋਜ਼ ਧਰਮ ਦੇ ਨਾਂ ਤੇ ਲੜਦੇ ਹੋ ?

ਕਾਹਤੋਂ ਇੰਨੀ ਨਫ਼ਰਤ ਕਰਦੇ ਹੋ ??
ਇਹ ਜ਼ਿੰਦਗੀ ਬਸ ਚਾਰ ਦਿਹਾੜੇ ਦੀ ਹੈ
ਕਿਉਂ ਹਰ ਰੋਜ਼ ਨਫ਼ਰਤ ਵਿੱਚ ਮਰਦੇ ਹੋ ?? 


This post first appeared on Punjabi Poems, please read the originial post: here

Share the post

ਕਾਹਤੋਂ ਇੰਨੀ ਨਫ਼ਰਤ ਕਰਦੇ ਹੋ

×

Subscribe to Punjabi Poems

Get updates delivered right to your inbox!

Thank you for your subscription

×