Greetings – Bhai Taru Singh Ji Di Shahidi
ਸਿਰ ਦੇ ਕੇ ਧਰਮ ਦੀ ਖਾਤਰ, ਸਿੱਖੀ ਸਿਦਕ ਨਿਭਾ ਗਏ
ਕੋਟਿ ਕੋਟਿ ਪ੍ਰਣਾਮ ਉਹਨਾਂ ਨੂੰ ਜੋ ਧਰਮ ਲਈ ਜੀਣਾ ਅਤੇ ਮਰਨਾ ਸਿਖਾ ਗਏ
Related Articles
ਭਾਈ ਤਾਰੂ ਸਿੰਘ ਜੀ
ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
ਆਓ ਆਪਾਂ ਵੀ ਇਸ ਸ਼ਹੀਦੀ ਦਿਹਾੜੇ ਤੇ ਕੇਸਾਂ ਦਾ ਸਤਿਕਾਰ ਕਰਣ ਦਾ ਪ੍ਰਣ ਕਰੀਏ
ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ
ਪੜੋ ਸਾਖੀ – ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ पढ़ो साखी – भाई तारु सिंह जी की शहीदी