Get Even More Visitors To Your Blog, Upgrade To A Business Listing >>

ਕੁਦਰਤ ਦਾ ਕਤਲ


ਮੁਜਰਮ ਹਾਂ ਕੁਦਰਤ ਤੇਰਾ
ਜੋ ਤੈਨੂੰ ਸਾਂਭ ਨਾ ਸਕਿਆ ਮੈਂ

ਤਰੱਕੀ ਦੀ ਜੋ ਰਾਹ ਵੱਲ ਤੁਰਿਆ
ਰੋਜ਼ ਕੁਦਰਤ ਨੂੰ ਵੱਢਦਾ ਮੈਂ

ਅੱਜ ਹਵਾ ਵੀ ਜੋ ਦੂਸ਼ਿਤ ਹੋਈ
ਗੁਨਾਹਗਾਰ ਵੀ ਬਣਿਆ ਮੈਂ

ਅੱਜ ਬਿਮਾਰੀਆਂ ਹਰ ਘਰ ਵੜ ਗਈਆਂ
ਪੇਂਡੂ ਸਭਿਆਚਾਰ ਭੁੱਲਿਆ ਮੈਂ

ਹੁਣ ਪਹਿਲਾ ਵਰਗਾ ਸਰੀਰ ਤਗੜਾ ਨਹੀਂ ਰਿਹਾ
 "ਅਲੱਗ" ਕੁਦਰਤ ਦਾ ਕਤਲ ਜੋ ਕੀਤਾ ਮੈਂ 


This post first appeared on Punjabi Poems, please read the originial post: here

Share the post

ਕੁਦਰਤ ਦਾ ਕਤਲ

×

Subscribe to Punjabi Poems

Get updates delivered right to your inbox!

Thank you for your subscription

×