ਤਨਖ਼ਾਹ ਨਹੀਂ ਵੱਧ ਰਹੀ,
ਖ਼ਰਚੇ ਵਧੀ ਜਾ ਰਹੇ ਨੇ।
ਅਖ਼ਬਾਰਾਂ ਵਿੱਚ ਰਾਜ ਨੇਤਾਵਾਂ ਦੇ
ਇਲਜ਼ਾਮ ਲਗਾਉਣ ਦੇ
ਚਰਚੇ ਵਧੀ ਜਾ ਰਹੇ ਨੇ।
ਕਿਸਾਨ ਤਾਂ ਅੱਜ ਵੀ ਗ਼ੁਲਾਮ ਹੀ ਲੱਗਦਾ,
ਰੋਜ਼ ਕਿੰਨੇ ਹੀ ਮਰੀ ਜਾ ਰਹੇ ਨੇ।
ਪਰ ਨੇਤਾਵਾਂ ਦੀਆਂ ਕੰਨਾ ਵਿੱਚ ਜੂਹ ਨਹੀਂ ਸਰਕਦੀ,
ਇਹ ਤਾਂ ਆਪਣੀ ਹੀ ਜੇਬ ਭਰੀ ਜਾ ਰਹੇ ਨੇ।
"ਸੁਖਬੀਰ ਸਿੰਘ" ਕੋਈ ਨਹੀਂ, ਫ਼ਿਕਰ ਨਾ ਕਰ ਤੂੰ,
ਅੱਛੇ ਦਿਨ ਆ ਰਹੇ ਨੇ।
ਖ਼ਰਚੇ ਵਧੀ ਜਾ ਰਹੇ ਨੇ।
ਅਖ਼ਬਾਰਾਂ ਵਿੱਚ ਰਾਜ ਨੇਤਾਵਾਂ ਦੇ
ਇਲਜ਼ਾਮ ਲਗਾਉਣ ਦੇ
ਚਰਚੇ ਵਧੀ ਜਾ ਰਹੇ ਨੇ।
ਕਿਸਾਨ ਤਾਂ ਅੱਜ ਵੀ ਗ਼ੁਲਾਮ ਹੀ ਲੱਗਦਾ,
ਰੋਜ਼ ਕਿੰਨੇ ਹੀ ਮਰੀ ਜਾ ਰਹੇ ਨੇ।
ਪਰ ਨੇਤਾਵਾਂ ਦੀਆਂ ਕੰਨਾ ਵਿੱਚ ਜੂਹ ਨਹੀਂ ਸਰਕਦੀ,
ਇਹ ਤਾਂ ਆਪਣੀ ਹੀ ਜੇਬ ਭਰੀ ਜਾ ਰਹੇ ਨੇ।
"ਸੁਖਬੀਰ ਸਿੰਘ" ਕੋਈ ਨਹੀਂ, ਫ਼ਿਕਰ ਨਾ ਕਰ ਤੂੰ,
ਅੱਛੇ ਦਿਨ ਆ ਰਹੇ ਨੇ।