ਮਿੱਟੀ ਵਿੱਚੋਂ, ਇੱਕ ਨਿਕਲਿਆ ਸੀ ਹੀਰਾ,
ਹੀਰੇ ਨੇ ਆਪਣੀ, ਕੀਮਤ ਨਹੀਂ ਪਾਈ।
ਉਸ ਹੀਰੇ ਦੇ ਵਿੱਚ, ਇੱਕ ਹੋਰ ਸੀ ਹੀਰਾ,
ਪਰ ਉਹ ਤਾਂ, ਤੱਕਦਾ ਰਹਿਆ, ਵਿੱਚ ਲੁਕਾਈ।
ਉਹ ਲੁਕਾਈ ਵੀ, ਇੱਕ ਹੀਰਾ ਹੀ ਸੀ,
ਪਰ ਉਸਨੂੰ, ਇਹ ਗੱਲ ਸਮਝ ਨਾ ਆਈ।
ਦਿਨ ਬ ਦਿਨ, ਉਹ ਫਿੱਕਾ ਹੁੰਦਾ ਗਿਆ
ਧੀਰੇ ਧੀਰੇ, ਸਾਰੀ ਚਮਕ ਗਵਾਈ।
ਓੜਕ, ਓਹਦਾ ਵੇਲਾ ਵੀ ਹੋਇਆ ਪੂਰਾ
ਉਹ ਮਿੱਟੀ ਵਿੱਚੋਂ ਨਿਕਲੀ, ਫਿਰ
ਮਿੱਟੀ ਵਿੱਚ ਸਮਾਈ।
ਹੀਰੇ ਨੇ ਆਪਣੀ, ਕੀਮਤ ਨਹੀਂ ਪਾਈ।
ਉਸ ਹੀਰੇ ਦੇ ਵਿੱਚ, ਇੱਕ ਹੋਰ ਸੀ ਹੀਰਾ,
ਪਰ ਉਹ ਤਾਂ, ਤੱਕਦਾ ਰਹਿਆ, ਵਿੱਚ ਲੁਕਾਈ।
ਉਹ ਲੁਕਾਈ ਵੀ, ਇੱਕ ਹੀਰਾ ਹੀ ਸੀ,
ਪਰ ਉਸਨੂੰ, ਇਹ ਗੱਲ ਸਮਝ ਨਾ ਆਈ।
ਦਿਨ ਬ ਦਿਨ, ਉਹ ਫਿੱਕਾ ਹੁੰਦਾ ਗਿਆ
ਧੀਰੇ ਧੀਰੇ, ਸਾਰੀ ਚਮਕ ਗਵਾਈ।
ਓੜਕ, ਓਹਦਾ ਵੇਲਾ ਵੀ ਹੋਇਆ ਪੂਰਾ
ਉਹ ਮਿੱਟੀ ਵਿੱਚੋਂ ਨਿਕਲੀ, ਫਿਰ
ਮਿੱਟੀ ਵਿੱਚ ਸਮਾਈ।