Get Even More Visitors To Your Blog, Upgrade To A Business Listing >>

Selfie Punjabi Boliyan - Facebook, Google and Pizza

Here is a best Selfie Punjabi Boliyan by Punjabi singer Malkit Singh. You can use these Boliyan for any wedding party, ring ceremony, Bhangra, Gidha.


Punjabi Boliyan For Facebook, Google and Pizza

ਹੋਜਾ ਨੇੜੇ ਨੇੜੇ ਫੋਟੋ ਤੇਰੇ ਨਾਲ ਖਿਚਾਉਣੀ, ਓ ਫੇਸਬੁੱਕ 'ਚ ਪਾ ਕੇ ਯਾਰਾਂ ਪੂਰੀ ਟੌਹਰ ਬਣਾਉਣੀ,
ਆਜਾ ਕੈਮਰੇ ਨੂੰ ਥੋੜਾ ਜਿਹਾ ਤਾਂਅ ਕਰਕੇ, ਓ ਸੈਲਫੀ ਖਿੱਚ ਸੋਹਣਿਆਂ ਲੰਬੀ ਬਾਂਹ ਕਰਕੇ
Hoja Nede Nede Photo Tere Naal Khichauni, O Facebook Ch Pa Ke Yaaran Poori Tohar Banauni,
Aja Camere Nu Thoda Jeha Tanh Karke, O Selfie Khich Sohneya Lambi Baah Karke
ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ, ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ,
ਅੱਜ ਛੱਡੂਗੀ ਮੈਂ ਓਸਦੀ ਮਸਾਜ਼ ਕਰਕੇ, ਸੱਸ ਕੁੱਟਣੀ ਟੀ.ਵੀ ਦੀ ਉੱਚੀ ਵਾਜ਼ ਕਰਕੇ
Kade Moda Mardi Kade Goda Mardi, Kade Moda Mardi Kade Goda Mardi,
Ajj Chadugi Main Usdi Massage Karke, Sas Kuttni TV Di Uchi Awaz Karke
Check Also:
  • Best Truck Driver Punjabi Whatsapp Status
  • Modern Punjabi Boliyan For Wedding, Girls and Boys
ਹਰ ਵੇਲੇ ਸੱਸ ਮੇਰੀ ਰਹਿੰਦੀ ਹੁਣ Online, ਹਰ ਵੇਲੇ ਸੱਸ ਮੇਰੀ ਰਹਿੰਦੀ Online,
ਫੇਸਬੁੱਕ ਤੇ Account ਬਣਾਇਆ, ਨੀਂ ਉਮਰਾਂ 'ਚ ਕੀ ਰੱਖਿਆ....??
ਉਹਨੇ ਲਿਖ ਕੇ ਸਟੇਟਸ ਪਾਇਆ ਨੀਂ ਉਮਰਾਂ 'ਚ ਕੀ ਰੱਖਿਆ
ਫੇਸਬੁੱਕ ਤੇ Account ਬਣਾਇਆ, ਨੀਂ ਉਮਰਾਂ 'ਚ ਕੀ ਰੱਖਿਆ
Har Vele Sas Meri Rehndi Hun Online, Har Vele Sas Meri Rehndi Online,
Facebook Te Account Banaya, Ni Umran Ch Ki Rakheya...??
Ohne Likh Ke Status Paya, Ni Umran Ch Ki Rakheya,
Facebook Te Account Banaya, Ni Umran Ch Ki Rakheya
ਨੀਂ ਸਬਜ਼ੀ ਬਣਾਵੇ ਕਰ ਗੂਗਲ ਤੇ ਸਰਚਾਂ, ਸਬਜ਼ੀ ਬਣਾਵੇ ਕਰ ਗੂਗਲ ਤੇ ਸਰਚਾਂ,
ਕਦੇ ਲੂਣ ਵੱਧ ਕਦੇ ਘਟ ਜਾਣ ਮਰਚਾਂ, ਕਿਵੇਂ ਪੱਕਣ ਮੱਕੀ ਦੀਆਂ ਰੋਟੀਆਂ..
ਬਈ ਗਿੱਝ ਗਈਆਂ ਪੀਜ਼ਿਆਂ ਤੇ ਹਾਏ ਨਵੀਆਂ ਵਿਆਹੀਆਂ ਵਹੁਟੀਆਂ
ਗਿੱਝ ਗਈਆਂ ਪੀਜ਼ਿਆਂ ਤੇ ਹਾਏ ਨਵੀਆਂ ਵਿਆਹੀਆਂ ਵਹੁਟੀਆਂ
Ni Sabzi Banawe Kar Google Te Searchan, Sabzi Banawe Kar Google Te Searchan,
Kade Loon Wadh Kade Ghat Jaan Marchan, Kiwe Pakkan Makki Diyan Rotian,
Bai Gijh Gayian Pizzeyan Te Haye Nawiyan Viahiyan Vahutian,
Gijh Gayian Pizzeyan Te Haye Nawiyan Viahiyan Vahutian

Share the post

Selfie Punjabi Boliyan - Facebook, Google and Pizza

×

Subscribe to Desi Punjabi Status 2016, Best Whatsapp Status, Facebook Punjabi Shayari, 2 Lines Punjabi Poetry

Get updates delivered right to your inbox!

Thank you for your subscription

×