Get Even More Visitors To Your Blog, Upgrade To A Business Listing >>

Aam Aadmi Party's family continuously growing in Punjab, many big leaders joined AAP

Aam Aadmi Party (AAP)'s family is continuously growing and on Sunday, AAP got stronger in many Lok Sabha constituencies of Punjab. Many big leaders of opposition parties left their parties and joined AAP in Patiala, Ferozepur, Amritsar and Chandigarh. Aam Aadmi Party Punjab President and Chief Minister Bhagwant Mann formally inducted all the leaders into the party and welcomed them.

Aam Aadmi Party got a massive boost in Amritsar. Here, former MLA Dr. Dalbir Singh Verka and SGPC member Bikramjit Singh Kotla joined AAP. Verka was an MLA twice in 1985 and 2007. He is a reputed MBBS doctor by profession. 

He worked as a health officer in the Punjab government for many years.He has also been a member of many important committees like the Chairman of the Petition and Welfare Committees of the Punjab Assembly. He has been a member of the Senate twice in Guru Nanak Dev University Amritsar and Baba Farid University of Health and Sciences. 

He has been the General Secretary of Punjab Pradesh Congress Committee-Chandigarh. He has also been the President of the Doctors Cell of Punjab Pradesh Congress Committee. He has a very good hold among the people of Jandiala Guru and Amritsar West constituencies.

Bikramjit Kotla is an honest and hardworking leader with a clean political image. Him leaving the party will be a setback to the Shiromani Akali Dal in Amritsar Lok Sabha, while the Aam Aadmi Party will get a lot of benefit from it.

In Patiala, senior BJP leader and former deputy mayor Inderjit Singh Boparai and several former BJP councillors Balwinder Pal Sharma, Pawan Sharma, Surinder Jeet Sharma, Dr. Sarabjit Sharma, Churanji Lal, Manmohan Krishna and Jeevan Sharma also joined AAP.

Here Shiromani Akali Dal's BC wing district president Ranjit Singh, along with his associates, also joined AAP. Shiromani Akali Dal BC wing district vice president contractor Jagjivan Singh, contractor Harpal Singh, Karamjit Singh, Bhupinder Singh, Ram Krishna, Manmeet Singh, Jinder Singh, Prabhjot Singh, Karanjot Singh and Bhupinder Pal Singh also joined AAP. Punjab general secretary Harchand Singh Barsat was also present on the occasion of this joining.

The Aam Aadmi Party's family also got bigger in Ferozepur Lok Sabha constituency. Here, former Chairman of Sri Muktsar Sahib Zila Parishad Manjit Singh Sandhu left Shiromani Akali Dal Badal and joined AAP. CM Bhagwant Mann got him inducted into the party. On this occasion, cabinet minister Dr. Baljit Kaur was also present with him.

Along with Punjab, AAP has also gained strength in Chandigarh. Here, under the leadership of Hardeep Singh Buterla and in the presence of Chief Minister Bhagwant Mann, many leaders of Shiromani Akali Dal joined AAP. Jagtar Singh, Rajiv Tuli and Rajinder Singh Lali, who had contested the councilor election in Chandigarh Municipal Corporation from Shiromani Akali Dal, joined AAP.

 Along with them, Harmesh Singh, former General Secretary Shiromani Akali Dal Chandigarh, Gurbaksh Singh, Natha Singh, former Senior Vice President Chandigarh, Jasbir Kaur, President Kirtan Mandali Khudda Alisher, Rakesh Bali, Amarjit Singh, Gyan Chand, Ashish Goyal, Ranbir Singh Sodhi, Amandeep Singh Khajedi, former General Secretary Youth Wing Shiromani Akali Dal Chandigarh, Jatinder Rai, Harjinder Singh, Navneet Chawla, President Radhe Market-41 Chandigarh, Sushil Sonu, Mohan Singh, Vivek Singh, Manisha Rani, Shobha Devi, President Kirtan Mandali Raipur, Tushar and Jasbir Singh also joined the Aam Aadmi Party today.

On this occasion, Chief Minister Bhagwant Mann said in his statement that the Aam Aadmi Party government is continuously working for the common people. Impressed by our work, people from every section of Punjab are joining the party. In the last two years, we have done historic work for the people of Punjab.  

About 830 Aam Aadmi Clinics have been built for the treatment of common people and more Schools of Eminence are being built for the education of poor children, which have better facilities than private schools. 300 units of free electricity are being given to the people of Punjab every month.

Today, about 90 percent of the households in the state are getting zero electricity bills. He said that he is asking for votes from the people of Punjab on the basis of his work, so he is getting full support from the people. The people of Punjab are very ready to give the AAP another historic mandate.

पंजाब में लगातार बढ़ता जा रहा है आम आदमी पार्टी का कुनबा, कई बड़े नेता आप में हुए शामिल 

अमृतसर, पटियाला, फिरोजपुर और चंडीगढ़ में भाजपा और शिरोमणि अकाली दल के कई बड़े नेता हुए ‘आप’ में शामिल 

चंडीगढ़

आम आदमी पार्टी (आप) का कुनबा लगातार बढ़ता ही जा रहा है, रविवार के दिन पंजाब के कई लोकसभा क्षेत्रों में आप को बड़ी मजबूती मिली है। पटियाला, फिरोजपुर, अमृतसर और चंडीगढ़ में विपक्षी पार्टियों के कई बड़े नेता अपनी पार्टी छोड़कर ‘आप’ में शामिल हो गए। आम आदमी पार्टी पंजाब के अध्यक्ष और मुख्यमंत्री भगवंत मान ने सभी नेताओं को औपचारिक तौर पर पार्टी में शामिल कराया और उनका स्वागत किया।

अमृतसर में आम आदमी पार्टी को सबसे बड़ी मजबूती मिली। यहां पूर्व विधायक डॉ. दलबीर सिंह वेरका और एसजीपीसी सदस्य बिक्रमजीत सिंह कोटला ‘आप’ में शामिल हुए। वेरका 1985 और 2007 में दो बार विधायक रहें। वह पेशे से एक प्रतिष्ठित एमबीबीएस डॉक्टर हैं। पंजाब सरकार में उन्होंने स्वास्थ्य अधिकारी के तौर पर कई वर्षों तक काम किया। वह पंजाब विधानसभा की याचिका और कल्याण समितियों के अध्यक्ष जैसे कई महत्वपूर्ण समितियों में भी रहे हैं। 

वह गुरु नानक देव विश्वविद्यालय अमृतसर एवं बाबा फरीद स्वास्थ्य एवं विज्ञान विश्वविद्यालय में दो बार सीनेट के सदस्य रह चुके हैं। वह पंजाब प्रदेश कांग्रेस कमेटी-चंडीगढ़ के महासचिव रहे हैं। वह डॉक्टर्स सेल के पंजाब प्रदेश कांग्रेस कमेटी के भी अध्यक्ष रह चुके हैं। उनका वेरका, जंडियाला गुरु और अमृतसर पश्चिम निर्वाचन क्षेत्र के लोगों के बीच काफी अच्छी पकड़ है।

वह एक स्वच्छ राजनीतिक छवि वाले, उच्च शिक्षित, ईमानदार एवं कर्मठ नेता हैं। उनके पार्टी छोड़ने से शिरोमणि अकाली दल को अमृतसर लोकसभा में बड़ा नुकसान होगा वहीं आम आदमी पार्टी को इसका काफी फायदा मिलेगा। वहीं पटियाला में भाजपा के वरिष्ठ नेता और पूर्व डिप्टी मेयर इंद्रजीत सिंह बोपाराए और बीजेपी के कई पूर्व पार्षद बलविंदर पाल शर्मा, पवन शर्मा, सुरिंदर जीत शर्मा, डॉ.सरबजीत शर्मा, चुरंजी लाल, मनमोहन कृष्ण और जीवन शर्मा भी ‘आप’ में शामिल हुए।

यहां शिरोमिण अकाली दल के बीसी विंग के जिलाध्यक्ष रणजीत सिंह भी अपने सहयोगियों के साथ आप में शामिल शामिल हुए। उनके साथ शिरोमणि अकाली दल के बीसी विंग के जिला उपाध्यक्ष ठेकेदार जगजीवन सिंह, ठेकेदार हरपाल सिंह, करमजीत सिंह, भूपिंदर सिंह, राम कृष्ण, मनमीत सिंह, जिंदर सिंह, प्रभजोत सिंह, करनजोत सिंह और भूपिंदर पाल सिंह भी ‘आप’ में शामिल हुए। इस मौके पर पंजाब के महासचिव हरचंद सिंह बरसट भी मौजूद थे।

फिरोजपुर लोकसभा क्षेत्र में भी आम आदमी पार्टी का कुनबा मजबूत हुआ। यहां श्री मुक्तसर साहिब जिला परिषद के पूर्व चेयरमैन मनजीत सिंह संधू शिरोमणि अकाली दल बादल छोड़कर ‘आप’ में शामिल हो गए। सीएम भगवंत मान ने उन्हें पार्टी में शामिल करवाया। इस मौके पर उनके साथ आप सरकार के मंत्री डॉ.बलजीत कौर भी उपस्थित रहीं।

पंजाब के साथ-साथ चंडीगढ़ में भी 'आप' को मजबूती मिली है। यहां हरदीप सिंह बुटरेला के नेतृत्व और मुख्यमंत्री भगवंत मान की मौजूदगी में शिरोमणि अकाली दल के कई नेता ‘आप’ में शामिल हो गए। शिरोमणि अकाली दल से चंडीगढ़ नगर निगम में पार्षद का चुनाव लड़ चुके जगतार सिंह, राजीव तुली और राजिंदर सिंह लाली ‘आप’ में शामिल हो गए। 

उनके साथ हरमेश सिंह पूर्व महासचिव शिरोमणि अकाली दल चंडीगढ़, गुरबख्श सिंह, नत्था सिंह पूर्व सीनियर उपाध्यक्ष चंडीगढ़, जसबीर कौर अध्यक्ष कीर्तन मंडली खुड्डा अलीशेर, राकेश बाली, अमरजीत सिंह, ज्ञान चंद, आशीष गोयल, रणबीर सिंह सोढी, अमनदीप सिंह खजेड़ी पूर्व महासचिव यूथ विंग शिरोमणि अकाली दल चंडीगढ़, जतिंदर राय, हरजिंदर सिंह, नवनीत चावला अध्यक्ष राधे मार्केट-41 चंडीगढ़, सुशील सोनू, मोहन सिंह, विवेक सिंह, मनीषा रानी, शोभा देवी अध्यक्ष कीर्तन मंडली रायपुर, तुषार और जसबीर सिंह भी आज आम आदमी पार्टी में शामिल हुए।

इस मौके पर मुख्यमंत्री भगवंत मान ने अपने बयान में कहा कि आम आदमी पार्टी की सरकार आम लोगों की सुविधाओं के लिए लगातार काम कर रही है। हमारे कार्यों से प्रभावित होकर पंजाब के हर वर्ग के लोग पार्टी से जुड़ रहे हैं। पिछले दो सालों में हमने पंजाब के लोगों के लिए ऐतिहासिक काम किए है। आम लोगों के ईलाज लिए करीब 830 आम आदमी क्लीनिक बनाए और गरीबों के बच्चों की पढ़ाई के लिए और भी स्कूल ऑफ एमिनेंस बना रहे हैं, जो प्राइवेट स्कूलों से भी बेहतर सुविधाओं वाला है। 

पंजाब के लोगों के लिए हर महीने 300 यूनिट बिजली फ्री दी जा रही है। आज राज्य के करीब 90 फीसदी घरों के बिजली के बिल जीरो आ रहे हैं। उन्होंने कहा कि वह पंजाब के लोगों से अपने काम के आधार पर वोट मांग रहे हैं, इसलिए लोगों का भी उन्हें भरपूर समर्थन मिल रहा है। पंजाब के लोग इस बार आम आदमी पार्टी को जिताने के लिए काफी उत्साहित हैं।

ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ

ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਦਾ ਕੁਨਬਾ ਪੰਜਾਬ 'ਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ ਵਿੱਚ ਵੱਡਾ ਹੁਲਾਰਾ ਮਿਲਿਆ ਹੈ। ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿੱਚ ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ‘ਆਪ’ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਸਾਰੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਮਜ਼ਬੂਤੀ ਮਿਲੀ । ਇੱਥੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਅਤੇ ਐਸਜੀਪੀਸੀ ਮੈਂਬਰ ਬਿਕਰਮਜੀਤ ਸਿੰਘ ਕੋਟਲਾ ‘ਆਪ’ ਵਿੱਚ ਸ਼ਾਮਲ ਹੋ ਗਏ। ਵੇਰਕਾ 1985 ਅਤੇ 2007 ਵਿੱਚ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਪੇਸ਼ੇ ਤੋਂ ਇੱਕ ਨਾਮਵਰ ਐਮਬੀਬੀਐਸ ਡਾਕਟਰ ਹਨ।  ਉਨ੍ਹਾਂ ਨੇ ਪੰਜਾਬ ਸਰਕਾਰ ਵਿੱਚ ਸਿਹਤ ਅਧਿਕਾਰੀ ਵਜੋਂ ਕਈ ਸਾਲ ਕੰਮ ਕੀਤਾ। 

ਉਹ ਪੰਜਾਬ ਵਿਧਾਨ ਸਭਾ ਦੀਆਂ ਪਟੀਸ਼ਨਾਂ ਅਤੇ ਭਲਾਈ ਕਮੇਟੀਆਂ ਦੇ ਚੇਅਰਮੈਨ ਵਰਗੀਆਂ ਕਈ ਅਹਿਮ ਕਮੇਟੀਆਂ 'ਤੇ ਮੈਂਬਰ ਵੀ ਰਹਿ ਚੁੱਕੇ ਹਨ। ਉਹ ਦੋ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਬਾਬਾ ਫ਼ਰੀਦ ਹੈਲਥ ਐਂਡ ਸਾਇੰਸਜ਼ ਯੂਨੀਵਰਸਿਟੀ ਦੇ ਸੈਨੇਟ ਦੇ ਮੈਂਬਰ ਰਹਿ ਚੁੱਕੇ ਹਨ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ-ਚੰਡੀਗੜ੍ਹ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆਫ਼ ਡਾਕਟਰਜ਼ ਸੈੱਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਵੇਰਕਾ, ਜੰਡਿਆਲਾ ਗੁਰੂ ਅਤੇ ਅੰਮ੍ਰਿਤਸਰ ਪੱਛਮੀ ਹਲਕਿਆਂ ਦੇ ਲੋਕਾਂ ਵਿੱਚ ਉਨ੍ਹਾਂ ਦਾ ਚੰਗੀ ਪੈਠ ਹੈ।

ਉਹ ਸਾਫ਼-ਸੁਥਰੇ ਸਿਆਸੀ ਅਕਸ ਵਾਲੇ ਉੱਚ ਪੜ੍ਹੇ-ਲਿਖੇ, ਇਮਾਨਦਾਰ ਅਤੇ ਮਿਹਨਤੀ ਆਗੂ ਵਜੋਂ ਆਪਣੀ ਪਹਿਚਾਣ ਰੱਖਦੇ ਹਨ। ਉਨ੍ਹਾਂ ਦੇ ਪਾਰਟੀ ਛੱਡਣ ਨਾਲ ਅੰਮ੍ਰਿਤਸਰ ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲ ਦਲ ਨੂੰ ਵੱਡਾ ਨੁਕਸਾਨ ਹੋਵੇਗਾ ਜਦਕਿ ਆਮ ਆਦਮੀ ਪਾਰਟੀ ਨੂੰ ਇਸ ਦਾ ਕਾਫ਼ੀ ਫ਼ਾਇਦਾ ਹੋਵੇਗਾ। ਪਟਿਆਲਾ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਮੇਅਰ ਇੰਦਰਜੀਤ ਸਿੰਘ ਬੋਪਾਰਾਏ ਅਤੇ ਭਾਜਪਾ ਦੇ ਕਈ ਸਾਬਕਾ ਕੌਂਸਲਰ ਬਲਵਿੰਦਰ ਪਾਲ ਸ਼ਰਮਾ, ਪਵਨ ਸ਼ਰਮਾ, ਸੁਰਿੰਦਰ ਜੀਤ ਸ਼ਰਮਾ, ਡਾ. ਸਰਬਜੀਤ ਸ਼ਰਮਾ, ਚੁਰੰਜੀ ਲਾਲ, ਮਨਮੋਹਨ ਕ੍ਰਿਸ਼ਨ ਅਤੇ ਜੀਵਨ ਸ਼ਰਮਾ ਵੀ ‘ਆਪ’ਵਿੱਚ ਸ਼ਾਮਲ ਹੋਏ।

ਇੱਥੇ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਵੀ ਆਪਣੇ ਸਾਥੀਆਂ ਸਮੇਤ ‘ਆਪ’ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਠੇਕੇਦਾਰ ਜਗਜੀਵਨ ਸਿੰਘ, ਠੇਕੇਦਾਰ ਹਰਪਾਲ ਸਿੰਘ, ਕਰਮਜੀਤ ਸਿੰਘ, ਭੁਪਿੰਦਰ ਸਿੰਘ, ਰਾਮ ਕ੍ਰਿਸ਼ਨ, ਮਨਮੀਤ ਸਿੰਘ, ਜਿੰਦਰ ਸਿੰਘ, ਪ੍ਰਭਜੋਤ ਸਿੰਘ, ਕਰਨਜੋਤ ਸਿੰਘ ਅਤੇ ਭੁਪਿੰਦਰ ਪਾਲ ਸਿੰਘ ਵੀ ‘ਆਪ’ਵਿੱਚ ਸ਼ਾਮਲ ਹੋਏ। ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੀ ਹਾਜ਼ਰ ਸਨ।

ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਧੜਾ ਹੋਰ ਮਜ਼ਬੂਤ ਹੋਇਆ ਹੈ। ਇੱਥੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ 'ਆਪ' ਸਰਕਾਰ ਦੀ ਮੰਤਰੀ ਡਾ. ਬਲਜੀਤ ਕੌਰ ਵੀ ਉਨ੍ਹਾਂ ਨਾਲ ਮੌਜੂਦ ਸਨ।

ਪੰਜਾਬ ਦੇ ਨਾਲ-ਨਾਲ 'ਆਪ' ਨੇ ਚੰਡੀਗੜ੍ਹ 'ਚ ਵੀ ਮਜ਼ਬੂਤੀ ਹਾਸਲ ਕੀਤੀ ਹੈ। ਇੱਥੇ ਹਰਦੀਪ ਸਿੰਘ ਬੁਟੇਰਲਾ ਦੀ ਅਗਵਾਈ ਵਿੱਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ‘ਆਪ’ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਤੋਂ ਚੰਡੀਗੜ੍ਹ ਨਗਰ ਨਿਗਮ ਵਿੱਚ ਕੌਂਸਲਰ ਦੀ ਚੋਣ ਲੜ ਚੁੱਕੇ ਜਗਤਾਰ ਸਿੰਘ, ਰਾਜੀਵ ਤੁਲੀ ਅਤੇ ਰਜਿੰਦਰ ਸਿੰਘ ਲਾਲੀ ‘ਆਪ’ਵਿੱਚ ਸ਼ਾਮਲ ਹੋ ਗਏ ਹਨ।

ਉਨ੍ਹਾਂ ਦੇ ਨਾਲ ਹਰਮੇਸ਼ ਸਿੰਘ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ, ਗੁਰਬਖਸ਼ ਸਿੰਘ, ਨੱਥਾ ਸਿੰਘ ਸਾਬਕਾ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ, ਜਸਬੀਰ ਕੌਰ ਪ੍ਰਧਾਨ ਕੀਰਤਨ ਮੰਡਲੀ ਖੁੱਡਾ ਅਲੀਸ਼ੇਰ, ਰਾਕੇਸ਼ ਬਾਲੀ, ਅਮਰਜੀਤ ਸਿੰਘ, ਗਿਆਨ ਚੰਦ, ਅਸ਼ੀਸ਼ ਗੋਇਲ, ਰਣਬੀਰ ਸਿੰਘ ਸੋਢੀ, ਅਮਨਦੀਪ ਸਿੰਘ ਕਜੇੜੀ ਸਾਬਕਾ ਜਨਰਲ ਸਕੱਤਰ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ, ਜਤਿੰਦਰ ਰਾਏ, ਹਰਜਿੰਦਰ ਸਿੰਘ, ਨਵਨੀਤ ਚਾਵਲਾ ਪ੍ਰਧਾਨ ਰਾਧੇ ਮਾਰਕੀਟ-41 ਚੰਡੀਗੜ੍ਹ, ਸੁਸ਼ੀਲ ਸੋਨੂੰ, ਮੋਹਨ ਸਿੰਘ, ਵਿਵੇਕ ਸਿੰਘ, ਮਨੀਸ਼ਾ ਰਾਣੀ, ਸ਼ੋਭਾ ਦੇਵੀ ਪ੍ਰਧਾਨ ਕੀਰਤਨ ਮੰਡਲੀ ਰਾਏਪੁਰ, ਤੁਸ਼ਾਰ ਅਤੇ ਜਸਬੀਰ ਸਿੰਘ  ਵੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀਆਂ ਸਹੂਲਤਾਂ ਲਈ ਲਗਾਤਾਰ ਦਿਨ ਰਾਤ ਕੰਮ ਕਰ ਰਹੀ ਹੈ। ਸਾਡੇ ਕੰਮ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਪਿਛਲੇ ਦੋ ਸਾਲਾਂ ਵਿੱਚ ਅਸੀਂ ਪੰਜਾਬ ਦੇ ਲੋਕਾਂ ਲਈ ਇਤਿਹਾਸਕ ਕੰਮ ਕੀਤੇ ਹਨ। 

ਅਸੀਂ ਆਮ ਲੋਕਾਂ ਦੇ ਇਲਾਜ ਲਈ 830 ਦੇ ਕਰੀਬ ਆਮ ਆਦਮੀ ਕਲੀਨਿਕ ਖੋਲੇ ਹਨ ਅਤੇ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਹੋਰ ਵੀ ਸਕੂਲ ਆਫ਼ ਐਮੀਨੈਂਸ ਬਣਾ ਰਹੇ ਹਾਂ, ਜਿਨ੍ਹਾਂ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਸਹੂਲਤਾਂ ਹਨ। ਅਸੀਂ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ। ਅੱਜ ਸੂਬੇ ਦੇ ਕਰੀਬ 90 ਫ਼ੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ।  ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕੰਮਾਂ ਦੇ ਬਲਬੂਤੇ ਉੱਤੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ, ਇਸ ਲਈ ਸਾਨੂੰ ਲੋਕਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਕਾਫ਼ੀ ਉਤਸ਼ਾਹਿਤ ਹਨ।



This post first appeared on Parmish Verma Net Worth, please read the originial post: here

Share the post

Aam Aadmi Party's family continuously growing in Punjab, many big leaders joined AAP

×

Subscribe to Parmish Verma Net Worth

Get updates delivered right to your inbox!

Thank you for your subscription

×