Get Even More Visitors To Your Blog, Upgrade To A Business Listing >>

Talk about development instead of misleading people : N.K. Sharma

N.K. Sharma, the Shiromani Akali Dal candidate from the Patiala Lok Sabha Constituency, criticized the campaigning of Congress and BJP candidates during the electoral campaign, saying that instead of confusing people with irrelevant issues, they should talk about development.

Sharma today addressed public meetings in Guru Teg Bahadur Colony, Ragho Majra, Sheesh Mahal Enclave, Rai Majra, Punjabi Bagh, etc., as part of the election campaign in Patiala. Addressing these programs organized under the leadership of Halka in-charge Amarinder Singh Bajaj, Sharma said that he has been touring the Lok Sabha constituency for about a month. 

During this time, he has completed one phase of the election campaign and the second phase is about to end. He has always listened to the problems of the people here and discussed development issues with them."

"On the contrary, candidates of opposition parties have always tried to mislead people by talking about development instead of talking about development. They said that Parnit Kaur has been a Member of Parliament from here for about 20 years. 

Therefore, there should have been a project in each of the approximately 1200 villages in the constituency today. The ground realities are exactly the opposite.They were surprised to learn during the campaign that Parnit Kaur has never come to their village to listen to their problems. 

Regarding Dharamvir Gandhi, who first became an MP from the Aam Aadmi Party and is now contesting on a Congress ticket, people here are saying that when they used to go to Gandhi for some work, Gandhi would threaten them and send them back."

"Sharma said that the Shiromani Akali Dal has always pursued a development-oriented politics in Punjab, and even in this election, they are fighting on the agenda of development. He has never tried to mislead people during his campaign and has always promoted based on facts. 

On this occasion, Akali leaders Amit Rathi, Manju Qureshi, advocate Ranjit Tevana, Indra Mohan Bajaj, Vinod Kumar, Gagan Ahluwalia, Gurpreet Singh Sohdi, Prabhjot Singh, Dr. Karnail Singh Saini, Bhola Singh, Gurcharan Singh, along with many dignitaries were present."

लोगों को गुमराह करने की बजाए विकास की बात करें कांग्रेस, भाजपा व आप : एन.के.शर्मा

अकाली दल ने हमेशा विकास के मुद्दे पर की राजनीति, पटियाला शहर की कालोनियों में एन.के.शर्मा को मिला जनसमर्थन

पटियाला

पटियाला लोकसभा हलका से शिरोमणि अकाली दल प्रत्याशी एन.के शर्मा ने चुनावी रण में उतरे कांग्रेस तथा भाजपा प्रत्याशियों के प्रचार पर चुटकी लेते हुए कहा है कि वह इधर-उधर की बातें करके लोगों को गुमराह करने की बजाए विकास के मुद्दे पर बात करें। शर्मा आज चुनाव प्रचार अभियान के तहत पटियाला की गुरु तेग बहादुर कॉलोनी, राघो माजरा, शीश महल एनक्लेव, राय माजरा, पंजाबी बाग, में जनसभाओं को संबोधित कर रहे थे। 

हलका इंचार्ज अमरिंदर सिंह बजाज के नेतृत्व में आयोजित इन कार्यक्रमों को संबोधित करते हुए शर्मा ने कहा कि वह पिछले करीब एक माह से लोकसभा क्षेत्र का दौरा कर रहे हैं। इस दौरान वह चुनाव प्रचार अभियान का एक चरण पूरा कर चुके हैं और दूसरा चरण समाप्त होने जा रहा है।  उन्होंने हमेशा ही यहां के लोगों की समस्याएं सुनी और उनके साथ विकास के मुद्दे पर बातचीत की है। 

इसके उलट विपक्षी दलों के प्रत्याशियों ने कभी भी विकास की बात करने की विजय इधर-उधर की बातें करके लोगों को गुमराह करने का प्रयास किया है। उन्होंने कहा कि परनीत कौर करीब 20 साल यहां से सांसद रही हैं।इसलिए आज हलके के करीब 1200 गांव में एक-एक प्रोजेक्ट लगा होना चाहिए था। धरातल पर परिस्थितियों इसके बिलकुल उलट हैं। 

उन्हें प्रचार के दौरान जानकारी यह हैरानी हुई कि जब ग्रामीणों ने बताया कि आज तक परनीत कौर उनके गांव में एक बार भी  समस्याएं सुनने के लिए नहीं आई हैं। पहले आम आदमी पार्टी से सांसद बने और अब कांग्रेस की टिकट पर चुनाव लड़ रहे धरमवीर गांधी के बारे में तो लोग यहां तक कह रहे हैं कि वह जब अपने किसी काम के लिए गांधी के पास जाते तो गांधी उन्हें धमकाकर वापस भेज देते थे।

शर्मा ने कहा कि शिरोमणि अकाली दल ने हमेशा ही पंजाब में विकास की राजनीति की है और इस चुनाव में भी वह विकास को अपना मुख्य एजेंडा बनाकर चुनाव लड़ रहे हैं। उन्होंने अपने प्रचार के दौरान कभी भी लोगों को गुमराह करने वाली कोई बात नहीं की हमेशा ही तथ्यों पर आधारित बात करके प्रचार किया है। इस अवसर पर अकाली नेता अमित राठी, मंजू कुरैशी, एडवोकेट रंजीत टीवाणा, इंद्र मोहन बजाज, विनोद कुमार, गगन अहलूवालिया, गुरप्रीत सिंह सोढ़ी, प्रभजोत सिंह, डॉक्टर करनैल सिंह सैनी, भोला सिंह,गुरचरण सिंह, समेत कई गणमान्य मौजूद थे।

ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ

ਅਕਾਲੀ ਦਲ ਨੇ ਹਮੇਸ਼ਾ ਵਿਕਾਸ ਦੇ ਮੁੱਦੇ ’ਤੇ ਰਾਜਨੀਤੀ ਕੀਤੀ, ਪਟਿਆਲਾ ਸ਼ਹਿਰ ਦੀਆਂ ਕਲੋਨੀਆਂ ਵਿਚ ਐਨ. ਕੇ. ਸ਼ਰਮਾ ਨੂੰ ਮਿਲਿਆ ਜਨ ਸਮਰਥਨ

ਪਟਿਆਲਾ

ਪਟਿਆਲਾ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ. ਕੇ. ਸ਼ਰਮਾ ਨੇ ਚੋਣ ਮੈਦਾਨ ਵਿਚ ਉਤਰੇ ਕਾਂਗਰਸ, ਭਾਜਪਾ ਤੇ ਆਪ ਉਮੀਦਵਾਰ ਦੇ ਪ੍ਰਚਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਇਧਰ ਉਧਰ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੇ ਮੁੱਦੇ ’ਤੇ ਗੱਲ ਕਰਨ। ਸ਼ਰਮਾ ਅੱਜ ਚੋਣ ਪ੍ਰਚਾਰ ਅਭਿਆਨ ਤਹਿਤ ਪਟਿਆਲਾ ਦੀ ਗੁਰੂ ਤੇਗ ਬਹਦਰ ਕਲੋਨੀ, ਰਾਘੋ ਮਾਜਰਾ, ਸ਼ੀਸ਼ ਮਹਿਲ ਇਨਕਲੇਵ, ਰਾਏ ਮਾਜਰਾ, ਪੰਜਾਬੀ ਬਾਗ ਵਿਚ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। 

ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਦੀ ਅਗਵਾਈ ਵਿਚ ਆਯੋਜਿਤ ਇਨ੍ਹਾਂ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ ਕਰੀਬ ਇਕ ਮਹੀਨੇ ਤੋਂ ਲੋਕ ਸਭਾ ਖੇਤਰ ਦਾ ਦੌਰਾ ਕਰ ਰਹੇ ਹਨ।ਇਸ ਦੌਰਾਨ ਉਹ ਚੋਣ ਪ੍ਰਚਾਰ ਅਭਿਆਨ ਦਾ ਇਕ ਪੜਾਅ ਪੂਰਾ ਚੁੱਕੇ ਹਨ ਤੇ ਦੂਸਰਾ ਪੜਾਅ ਸਮਾਪਤ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਹਮੇਸ਼ਾ ਹੀ ਇਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨਾਲ ਵਿਕਾਸ ਦੇ ਮੁੱਦੇ ’ਤੇ ਗੱਲਬਾਤ ਕੀਤੀ ਹੈ।

ਇਸਦੇ ਉਲਟ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਵਿਕਾਸ ਦੀ ਗੱਲ ਕਰਨ ਦੀ ਬਜਾਏ ਇਧਰ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਕਰੀਬ 20 ਸਾਲਾਂ ਤੋਂ ਇਥੋਂ ਸੰਸਦ ਰਹੇ ਹਨ। ਇਸ ਲਈ ਅੱਜ ਹਲਕੇ ਦੇ ਕਰੀਬ 1200 ਪਿੰਡਾਂ ਵਿਚ ਇਕ ਇਕ ਪ੍ਰਾਜੈਕਟ ਲੱਗਿਆ ਹੋਣਾ ਚਾਹੀਦਾ ਸੀ। ਜ਼ਮੀਨੀ ਹਕੀਕਤ ਇਸਦੇ ਬਿਲਕੁੱਲ ਉਲਟ ਹੈ। 

ਉਨ੍ਹਾਂ ਨੂੰ ਪ੍ਰਚਾਰ ਦੌਰਾਨ ਇਹ ਜਾਣ ਕੇ ਹੈਰਾਨੀ ਹੋਈ ਕਿ ਜਦੋਂ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਤੱਕ ਪ੍ਰਨੀਤ ਕੌਰ ਉਨ੍ਹਾਂ ਦੇ ਪਿੰਡ ਵਿਚ ਇਕ ਵਾਰ ਵੀ ਸਮੱਸਿਆਵਾਂ ਸੁਨਣ ਲਈ ਨਹੀਂ ਆਈ। ਪਹਿਲਾ ਆਮ ਆਦਮੀ ਪਾਰਟੀ ਤੋਂ ਸੰਸਦ ਬਣੀ ਅਤੇ ਹੁਣ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਧਰਮਵੀਰ ਗਾਂਧੀ ਬਾਰੇ ਤਾਂ ਲੋਕ ਇਥੋ ਤੱਕ ਕਹਿ ਰਹੇ ਹਨ ਕਿ ਉਹ ਜਦੋਂ ਆਪਣੇ ਕਿਸੇ ਕੰਮ ਲਈ ਗਾਂਧੀ ਦੇ ਕੋਲ ਜਾਂਦੇ ਤਾਂ ਗਾਂਧੀ ਉਨ੍ਹਾਂ ਨੂੰ ਧਮਕਾ ਕੇ ਵਾਪਸ ਭੇਜ ਦਿੰਦੇ ਸਨ।

ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਵਿਚ ਵਿਕਾਸ ਦੀ ਰਾਜਨੀਤੀ ਕੀਤੀ ਹੈ ਅਤੇ ਇਨ੍ਹਾਂ ਚੋਣਾਂ ਵਿਚ ਵੀ ਉਹ ਵਿਕਾਸ ਨੂੰ ਆਪਣਾ ਮੁੱਖ ਏਜੰਡਾ ਬਣਾ ਕੇ ਚੋਣ ਲੜ ਰਹੇ ਹਨ। ਉਨ੍ਹਾਂ ਨੇ ਆਪਣੇ ਪ੍ਰਚਾਰ ਦੌਰਾਨ ਕਦੇ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਕੋਈ ਗੱਲ ਨਹੀਂ ਕੀਤੀ ਹਮੇਸ਼ਾ ਹੀ ਤੱਥਾਂ ’ਤੇ ਆਧਾਰਿਤ ਗੱਲ ਕਰਕੇ ਪ੍ਰਚਾਰ ਕੀਤਾ ਹੈ। ਇਸ ਮੌਕੇ ਅਕਾਲੀ ਆਗੂ ਅਮਿਤ ਰਾਠੀ, ਮੰਜੂ ਕੁਰੈਸ਼ੀ, ਐਡਵੋਕੇਟ ਰੰਜੀਤ ਟਿਵਾਣਾ, ਇੰਦਰ ਮੋਹਨ ਬਜਾਜ, ਵਿਨੋਦ ਕੁਮਾਰ, ਗਗਨ ਆਹਲੂਵਾਲੀਆ, ਗੁਰਪ੍ਰੀਤ ਸਿੰਘ ਸੋਢੀ, ਪ੍ਰਭਜੋਤ ਸਿੰਘ, ਡਾ. ਕਰਨੈਲ ਸਿੰਘ ਸੈਣੀ, ਭੋਲਾ ਸਿੰਘ, ਗੁਰਚਰਨ ਸਿੰਘ ਸਮੇਤ ਹੋਰ ਹਾਜ਼ਰ ਸਨ।



This post first appeared on Parmish Verma Net Worth, please read the originial post: here

Share the post

Talk about development instead of misleading people : N.K. Sharma

×

Subscribe to Parmish Verma Net Worth

Get updates delivered right to your inbox!

Thank you for your subscription

×