Get Even More Visitors To Your Blog, Upgrade To A Business Listing >>

ਮੋਹ ਵਾਲੀ ਚੁੰਬਕ

ਇਹ ਮੋਹ ਵੀ ਅਜਿਹੀ ਚੁੰਬਕ ਹੈਂ
ਦੂਰ ਮੈਥੋਂ ਜਾਉਂਦੀ ਹੀ ਨਹੀਂ।

ਪਰ ਇਸ ਚੁੰਬਕ ਦਾ ਵੀ ਕਿ ਫ਼ਾਇਦਾ
ਪ੍ਰਭੂ ਦੀ ਯਾਦ ਤਾਂ ਆਉਂਦੀ ਹੀ ਨਹੀਂ।

ਰੋ ਲੈਂਦੀ ਇਹ ਜਿੰਦ
ਦੁਨਿਆਵੀਂ ਰਿਸਤੇ ਯਾਦ ਕਰਕੇ

ਪਰ ਜਿਸ ਨਾਲ ਸੀ ਰਿਸ਼ਤਾ ਪਾਉਣਾ
ਸੱਚ ਆਖਾਂ ਉਹ ਤਾਂ ਪਾਉਂਦੀ ਹੀ ਨਹੀਂ।.....


This post first appeared on Punjabi Poems, please read the originial post: here

Share the post

ਮੋਹ ਵਾਲੀ ਚੁੰਬਕ

×

Subscribe to Punjabi Poems

Get updates delivered right to your inbox!

Thank you for your subscription

×