Get Even More Visitors To Your Blog, Upgrade To A Business Listing >>

ਕਾਦਰ ਦੀ ਕੁਦਰਤ

 ਅੱਗ ਦੀਆ ਲਪਟਾਂ ਨੂੰ ਵੇਖਾਂ,
ਅੱਜ ਵੇਖਾਂ ਬਲ਼ਦੀ ਚਾਰ ਚੁਫੇਰੇ।

ਬੁੱਝਦੇ ਦੀਵਿਆਂ ਨੂੰ ਵੇਖਾਂ,
ਅੱਜ ਵੇਖਾਂ ਮੈਂ ਇਸ ਜੱਗ ਤੇ ਵੇ।

ਅਮੀਰਾਂ ਦੇ ਸ਼ੌਕ ਨੂੰ ਵੇਖਾਂ,
ਅੱਜ ਵੇਖਾਂ ਰੁੜ੍ਹਦਾ ਪੈਸਾ ਵੇ।

ਅੱਜ ਗ਼ਰੀਬ ਦੀ ਹਾਲਤ ਨੂੰ ਵੇਖਾਂ,
ਜੋ ਤਰਸਦਾ ਇੱਕ ਇੱਕ ਫੁਲਕੇ ਨੂੰ ਵੇ।

ਕਾਦਰ ਦੀ ਕੁਦਰਤ ਨੂੰ ਵੇਖਾਂ,
ਅੱਜ ਵੇਖਾਂ ਬਲਦੀ ਅੱਗ ਵਿੱਚ ਵੇ।

ਪਰ ਰੱਬਾ ਤੈਨੂੰ ਕਿਵੇਂ ਵੇਖਾਂ,
ਜੋ ਤਾਂ ਵੱਸਦਾ ਸਭ ਵਿੱਚ ਵੇ।

Next Poem:- ਮੋਹ ਵਾਲੀ ਚੁੰਬਕ


This post first appeared on Punjabi Poems, please read the originial post: here

Share the post

ਕਾਦਰ ਦੀ ਕੁਦਰਤ

×

Subscribe to Punjabi Poems

Get updates delivered right to your inbox!

Thank you for your subscription

×