Get Even More Visitors To Your Blog, Upgrade To A Business Listing >>

ਜੀਵਨ ਮਨੋਰਥ

ਸ਼ਰਮ ਹਯਾ ਸਭ ਵੇਚ ਕੇ
ਬੇਸ਼ਰਮ ਹੋਈ ਦੁਨੀਆ ।

ਜੀਵਨ ਮਨੋਰਥ ਭੁੱਲ ਕੇ
ਕਾਮਪ੍ਰਸਤੀ ਹੋਈ ਦੁਨੀਆ ।

ਸੱਚ ਆਖਾ ਇਹ ਸਾਰੀਆਂ ਜਿੰਦਾਂ
ਅੰਤ ਵੇਲੇ ਰੋਣਗੀਆਂ ।

ਜਿਨ੍ਹਾਂ ਕੋਲ ਨਾਮ ਧਨ ਪੱਲੇ ਨਹੀਂ
ਦੁੱਖ ਹੀ ਦੁੱਖ ਭੋਗਣਗੀਆਂ ।  


This post first appeared on Punjabi Poems, please read the originial post: here

Share the post

ਜੀਵਨ ਮਨੋਰਥ

×

Subscribe to Punjabi Poems

Get updates delivered right to your inbox!

Thank you for your subscription

×