Get Even More Visitors To Your Blog, Upgrade To A Business Listing >>

ਜੋ ਹੋਣਾ ਉਹ ਤਾਂ ਹੋ ਕੇ ਰਹੇਗਾ

ਕਿਉਂ ਇੰਨਾ ਸੋਚਦਾ ਏ ਤੂੰ
ਜੋ ਹੋਣਾ ਉਹ ਤਾਂ ਹੋ ਕੇ ਰਹੇਗਾ ।
ਤੇਰਾ ਇੰਨਾ ਸੋਚਣਾ ਵੀ
ਦੱਸ ਮੈਨੂੰ ਕੀ ਕਰ ਲਏਗਾ ।

ਉਹ ਕਰਨ ਕਾਰਨ ਸਮਰੱਥ ਹੈ
ਜਾਂ ਸੁਣ ਲਏਗਾ ਜਾਂ ਤਾਂ ਸੀਖ ਦਏਗਾ ।
ਉਹ ਸਾਡਾ ਮਾਈ ਬਾਪ ਹੈ
ਜਿਵੇਂ ਭਾਵੇਂਗਾ ਤਿਵੇਂ ਰੱਖੇਗਾ ।


This post first appeared on Punjabi Poems, please read the originial post: here

Share the post

ਜੋ ਹੋਣਾ ਉਹ ਤਾਂ ਹੋ ਕੇ ਰਹੇਗਾ

×

Subscribe to Punjabi Poems

Get updates delivered right to your inbox!

Thank you for your subscription

×