Get Even More Visitors To Your Blog, Upgrade To A Business Listing >>

ਮੌਤ ਜੀਤ ਲਏਗੀ


ਨਾ ਬਚਪਨ ਸਦਾ ਰਿਹਾ,
ਨਾ ਜੁਆਨੀ ਸਦਾ ਰਹੇਗੀ।
ਨਾ ਬੁਢੇਪਾ ਸਦਾ ਰਹਿਣਾ,
ਇੱਕ ਦਿਨ ਮੌਤ ਜਿੱਤ ਲਏਗੀ।
ਜਦੋਂ ਜਮ ਆ ਕੇ ਲੈ ਜਾਉਣਗੇ,
ਕਰਮਾਂ ਦਾ ਇਨਸਾਫ਼ ਕਰਨਗੇ।
ਕੀ ਖੱਟ ਕੇ ਤੁਸੀਂ ਆਏ ਹੋ,
ਤਾਂ ਇਹ ਜਿੰਦ ਕੀ ਕਹੇਗੀ। 


This post first appeared on Punjabi Poems, please read the originial post: here

Share the post

ਮੌਤ ਜੀਤ ਲਏਗੀ

×

Subscribe to Punjabi Poems

Get updates delivered right to your inbox!

Thank you for your subscription

×