Get Even More Visitors To Your Blog, Upgrade To A Business Listing >>

ਲਾਕਡਾਊਨ ਦੇ ਚਲਦੇ ਆਪਣੇ ਪੁੱਤਰ ਦੇ ਲਈ ਹੇਅਰ ਸਟਾਈਲਿਸਟ ਬਣੀ ਸ਼ਵੇਤਾ , ਘਰ ਵਿੱਚ ਕੱਟੇ ਵਾਲ

ਲਾਕਡਾਊਨ ਦੇ ਕਾਰਨ ਤੋਂ ਸਿਤਾਰੇ ਘਰ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ।ਅਜਿਹੇ ਵਿੱਚ ਉਹ ਬਾਹਰ ਦੀਆਂ ਸੁਵੀਧਾਵਾਂ ਲੈਣ ਵਿੱਚ ਅਸਮਰਥ ਹਨ।ਇਸਲਈ ਕਈ ਸਿਤਾਰੇ ਅਜਿਹੇ ਹਨ ਜੋ ਖੁਦ ਹੀ ਜੁਗਾੜ ਕੱਢ ਰਹੇ ਹਨ।

 ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਹੁਣ ਆਪਣੇ ਬੇਟੇ ਦੇ ਲਈ ਹੇਅਰ ਸਟਾਈਲਿਸਟ ਬਣ ਗਈ ਹੈ।

ਸ਼ਵੇਤਾ ਤਿਵਾਰੀ ਨੇ ਇੰਸਟਾਗ੍ਰਾਮ ਤੇ ਇਸ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਸ ਵਿੱਚ ਆਪਣੇ ਬੇਟੇ ਰੇਆਂਸ਼ ਦੇ ਵਾਲ ਕੱਟ ਕੇ ਉਨ੍ਹਾਂ ਨੂੰ ਸਟਾਈਲ ਦੇ ਰਹੀ ਹੈ। ਅਜਿਹਾ ਕਰਦੇ ਹੋਏ ਸ਼ਵੇਤਾ ਤਿਵਾਰੀ ਦੀਆਂ ਇਹ ਤਸਵੀਰਾਂ ਹਰ ਪਾਸੇ ਛਾਈਆਂ ਹੋਈਆਂ ਹਨ।

ਤਸਵੀਰ ਵਿੱਚ ਦੇਖੋ ਕਿਸ ਤਰ੍ਹਾਂ ਸ਼ਵੇਤਾ ਤਿਵਾਰੀ ਇੱਕ ਪਰਫੈਕਟ ਹੇਅਰ ਸਟਾਈਲਿਸਟ ਦੀ ਤਰ੍ਹਾਂ ਆਪਣੇ ਪੁੱਤਰ ਦੇ ਵਾਲ ਕੱਟ ਰਹੀ ਹੈ ਉੱਥੇ ਹੀ ਵਾਲ ਕਟਵਾਉਂਦੇ ਹੋਏ ਚੁਪਚਾਪ ਬੈਠੈ ਰੇਆਂਸ਼ ਬੇਹੱਦ ਕਿਊਟ ਲੱਗ ਰਹੇ ਹਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਵੇਤਾ ਤਿਵਾਰੀ ਨੇ ਲਿਖਿਆ-Always be yourself, unless you can be a Barber‍♂

ਇਸ ਤੋਂ ਪਹਿਲਾਂ ਟੀਵੀ ਅਦਾਕਾਰ ਸ਼ੱਬੀਰ ਆਹਲੂਵਾਲੀਆ ਨੇ ਵੀ ਆਪਣੇ ਬੇਟਿਆਂ ਦੇ ਵਾਲ ਕੱਟੇ ਸਨ।

ਦੱਸ ਦੇਈਏ ਕਿ ਸ਼ਵੇਤਾ ਤਿਵਾਰੀ ਦੀ ਤਾਂ ਕੁਆਰਨਟੀਨ ਪੀਰੀਅਡ ਵਿੱਚ ਉਹ ਆਪਣੀ ਫੈਮਿਲੀ ਨਾਲ ਸਮਾਂ ਬਤੀਤ ਕਰ ਰਹੀ ਹੈ ਆਪਣੇ ਬੇਟੇ ਰੇਆਂਸ਼ ਕੋਹਲੀ ਅਤੇ ਬੇਟੀ ਪਲਕ ਤਿਵਾਰੀ ਨਾਲ ਸ਼ਵੇਤਾ ਟਾਈਮ ਸਪੈਂਡ ਕਰ ਰਹੀ ਹੈ।

ਅਦਾਕਾਰਾ ਇੰਨਾ ਦਿਨੀਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੈ।ਇਸ ਦੇ ਇਲਾਵਾ ਸ਼ਵੇਤਾ ਦਾ ਸਮਾਂ ਕਿਤਾਬ ਪੜਨ ਵਿੱਚ ਨਿਕਲਦਾ ਹੈ।

ਪਿਛਲੇ ਦਿਨੀਂ ਸ਼ਵੇਤਾ ਤਿਵਾਰੀ ਦੇ ਭਰਾ ਦਾ ਵਿਆਹ ਸੀ। ਅਦਾਕਾਰਾ ਨੇ ਇਸ ਵਿਆਹ ਵਿੱਚ ਆਪਣੀ ਬੇਟੀ ਅਤੇ ਬੇਟੇ ਨਾਲ ਖੂਬ ਇੰਨਜੁਆਏ ਕੀਤਾ ਸੀ ਸ਼ਵੇਤਾ ਨੇ ਵਿਆਹ ਵਿੱਚ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਸਨ।

Shweta turn barber reyaansh

ਦੱਸ ਦੇਈਏ ਕਿ ਸ਼ਵੇਤਾ ਤਿਵਾਰੀ ਟੀਵੀ ਜਗਤ ਦਾ ਵੱਡਾ ਨਾਮ ਹੈ। ਉਨ੍ਹਾਂ ਨੇ ਉਂਝ ਤਾਂ ਕਈ ਟੀਵੀ ਸ਼ੋਅ ਕੀਤੇ ਹਨ ਪਰ ਉਨ੍ਹਾਂ ਨੂੰ ਜਿਹੜੇ ਸ਼ੋਅ ਨੇ ਘਰ-ਘਰ ਵਿੱਚ ਪ੍ਰਸਿੱਧੀ ਦਿਲਵਾਈ ਉਸ ਦਾ ਨਾਮ ਹੈ ਕਸੌਟੀ ਜਿੰਦਗੀ ਕੀ।

Shweta turn barber reyaansh

The post ਲਾਕਡਾਊਨ ਦੇ ਚਲਦੇ ਆਪਣੇ ਪੁੱਤਰ ਦੇ ਲਈ ਹੇਅਰ ਸਟਾਈਲਿਸਟ ਬਣੀ ਸ਼ਵੇਤਾ , ਘਰ ਵਿੱਚ ਕੱਟੇ ਵਾਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਲਾਕਡਾਊਨ ਦੇ ਚਲਦੇ ਆਪਣੇ ਪੁੱਤਰ ਦੇ ਲਈ ਹੇਅਰ ਸਟਾਈਲਿਸਟ ਬਣੀ ਸ਼ਵੇਤਾ , ਘਰ ਵਿੱਚ ਕੱਟੇ ਵਾਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×