Get Even More Visitors To Your Blog, Upgrade To A Business Listing >>

ਪ੍ਰਧਾਨ ਮੰਤਰੀ ‘ਤੇ ਬਾਲੀਵੁੱਡ ਨਿਰਦੇਸ਼ਕ ਦਾ ਨਿਸ਼ਾਨਾ, ਕਿਹਾ…

Anurag Kashyap Tweets On Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੋਧੇ ਹੋਏ ਸਿਟੀਜ਼ਨਸ਼ਿਪ ਐਕਟ (ਸੀ.ਏ.ਏ) ਦੇ ਵਿਰੋਧ ਨੂੰ ਲੈ ਕੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਸੀ.ਏ.ਏ ਦੇ ਵਿਰੋਧ ‘ਚ ਚੱਲ ਰਹੇ ਪ੍ਰਦਰਸ਼ਨ ਸੰਸਦ ਦੇ ਵਿਰੁੱਧ ਹਨ। ਪੀ.ਐੱਮ ਮੋਦੀ ਨੇ ਕਿਹਾ ਕਿ ਜਿਹੜੇ ਲੋਕ ਭਾਰਤ ਦੀ ਸੰਸਦ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਲੋੜ ਇਸ ਗੱਲ ਦੀ ਹੈ ਕਿ ਵਿਸ਼ਵ ਪੱਧਰ ‘ਤੇ ਪਾਕਿਸਤਾਨ ਦੀਆਂ ਕਾਰਵਾਈਆਂ ਨੂੰ ਉਜਾਗਰ ਕੀਤਾ ਜਾਵੇ।
Anurag Kashyap Tweets On Modi
Anurag Kashyap Tweets On Modi
Anurag Kashyap Tweets On Modi

ਅਨੁਰਾਗ ਕਸ਼ਯਪ ਨੇ ਟਵੀਟ ਕਰਕੇ ਕਿਹਾ, “ਕਈ ਵਾਰ ਅਜਿਹਾ ਲੱਗਦਾ ਹੈ ਕਿ ਜੇ ਪਾਕਿਸਤਾਨ ਨਾ ਹੁੰਦਾ ਤਾਂ ਮੋਦੀ ਜੀ ਕੋਲ ਬੋਲਣ ਲਈ ਕੁਝ ਵੀ ਨਾ ਹੁੰਦਾ, ਖੈਰ ਕੰਮ ਤਾਂ ਉਹ ਵੈਸੇ ਵੀ ਉਦੋਂ ਕਰਦੇ ਹਨ ਜਦੋਂ ਆਸ-ਪਾਸ ਕੋਈ ਕੈਮਰਾ ਹੁੰਦਾ ਹੈ।” ਇਸ ਤਰ੍ਹਾਂ ਬਾਲੀਵੁੱਡ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਪੀ.ਐਮ.ਮੋਦੀ  ਨੂੰ ਨਿਸ਼ਾਨਾ ਬਣਾਇਆ ਹੈ।

The post ਪ੍ਰਧਾਨ ਮੰਤਰੀ ‘ਤੇ ਬਾਲੀਵੁੱਡ ਨਿਰਦੇਸ਼ਕ ਦਾ ਨਿਸ਼ਾਨਾ, ਕਿਹਾ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪ੍ਰਧਾਨ ਮੰਤਰੀ ‘ਤੇ ਬਾਲੀਵੁੱਡ ਨਿਰਦੇਸ਼ਕ ਦਾ ਨਿਸ਼ਾਨਾ, ਕਿਹਾ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×